ਆਪ ਵਰਕਰਾਂ ਨੇ ਨੱਚ ਨੇ ਮਨਾਈ ਜਿੱਤ ਦੀ ਖੁਸ਼ੀ - Congratulations on your victory
🎬 Watch Now: Feature Video
ਮੋਹਾਲੀ: ਪੰਜਾਬ ਵਿੱਚ ਆਮ ਆਦਮੀ ਪਾਰਟੀ (Aam Aadmi Party in Punjab) ਦੀ ਇੱਕ ਤਰਫਾ ਜਿੱਤੇ ਤੋਂ ਬਾਅਦ 'ਆਪ' ਵਰਕਰਾਂ ਵਿੱਚ ਖੁਸ਼ੀ (Happiness in 'Aap' workers) ਦੀ ਲਹਿਰ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਮੋਹਾਲੀ ਤੋਂ ਜੇਤੂ ਆਮ ਆਦਮੀ ਪਾਰਟੀ ਦੇ ਉਮੀਦਵਾਰ (Winning Aam Aadmi Party candidate from Mohali) ਕੁਲਵੰਤ ਸਿੰਘ ਨੇ ਅਕਾਲੀ ਦਲ ਤੇ ਕਾਂਗਰਸ ‘ਤੇ ਤੰਜ ਕੱਸੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਨੇ ਪੰਜਾਬ ਅੰਦਰ ਅੱਤ ਦੀ ਲੁੱਟ ਕੀਤੀ ਹੈ, ਜਿਸ ਤੋਂ ਪ੍ਰੇਸਾਨ ਹੋਏ ਲੋਕਾਂ ਨੇ ਦੋਵਾਂ ਪਾਰਟੀਆਂ ਨੂੰ ਪੰਜਾਬ ਦੀ ਸੱਤਾ ਤੋਂ ਬਾਹਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਅੰਦਰ ਕਿਸੇ ਵੀ ਵਪਾਰੀ ਜਾ ਫਿਰ ਕਿਸੇ ਵੀ ਆਮ ਵਿਅਕਤੀ ਦੀ ਲੁੱਟ ਨਹੀਂ ਹੋਵੇਗੀ, ਸਗੋਂ ਸਾਰੇ ਲੋਕਾਂ ਦੇ ਕੰਮ ਹੋਣਗੇ।
Last Updated : Feb 3, 2023, 8:19 PM IST