ਆਪ ਵਿਧਾਇਕ ਡਾ ਅਜੇ ਗੁਪਤਾ ਵੱਲੋਂ ਮੈਟਰਨੀਟੀ ਹਸਪਤਾਲ ਦਾ ਅਚਨਚੇਤ ਦੌਰਾ - ਮੁਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ
🎬 Watch Now: Feature Video
ਅੰਮ੍ਰਿਤਸਰ:ਆਪ ਵਿਧਾਇਕ ਡਾ ਅਜੇ ਗੁਪਤਾ ਨੇ ਕੀਤਾ ਅੰਮ੍ਰਿਤਸਰ ਦੇ ਢਾਬ ਖਟੀਕਾ ਮੈਟਰਨੀਟੀ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ(aap mla ajay gupta do suprise check in maternity hospital amritsar)। ਇਸ ਮੌਕੇ ਉਨ੍ਹਾਂ ਕਿਹਾ ਕਿ ਆਪ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਇਨ੍ਹਾਂ ਇਤਿਹਾਸਕ ਹਸਪਤਾਲਾਂ ਦੀ ਸਾਰ ਨਹੀਂ ਲਈ ਗਈ ਤੇ ਅਸੀਂ ਛੇਤੀ ਹੀ ਇਨ੍ਹਾਂ ਇਤਿਹਾਸਕ ਹਸਪਤਾਲਾਂ ਨੂੰ ਨਵੀ ਦਿਖ ਦੇਆਂਗੇ (aap will give new look to this historic hospital)। ਆਪ ਵੱਲੋਂ ਕੀਤੇ ਵਾਅਦਿਆਂ ਦੀ ਪੂਰਤੀ (to fulfill aap's promises)ਅਤੇ ਸਰਕਾਰੀ ਹਸਪਤਾਲਾਂ ਵਿਚ ਲੋਕਾਂ ਦੀ ਸਹੂਲਤਾਂ ਸਦਕਾ ਉਪਰਾਲੇ ਕਰਨ ਦੇ ਮੁਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ (cm bhagant maan gives direction)ਤੇ ਚਲਦਿਆਂ ਹੀ ਵਿਧਾਇਕ ਨੇ ਇਹ ਦੌਰਾ ਕੀਤਾ ਸੀ।
Last Updated : Feb 3, 2023, 8:21 PM IST