'ਆਪ' ਆਗੂ ਦੀ ਪੁਲਿਸ ਨੂੰ ਸਿੱਧੀ ਚਿਤਾਵਨੀ - ਆਮ ਆਦਮੀ ਪਾਰਟੀ ਦੇ ਆਗੂਆਂ
🎬 Watch Now: Feature Video
ਅੰਮ੍ਰਿਤਸਰ: ਸ਼ਹਿਰ ਵਿੱਚ ਇੱਕ ਕਿਰਾਏਦਾਰ ਅਤੇ ਮਕਾਨ ਮਾਲਕ ਵਿਚਕਾਰ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਕਿਰਾਏ ‘ਤੇ ਰਹਿੰਦੀ ਔਰਤ ਨੇ ਮਕਾਨ ਮਾਲਕ ‘ਤੇ ਉਸ ਨਾਲ ਅਤੇ ਉਸ ਦੀ ਧੀ ਨਾਲ ਕੁੱਟਮਾਰ ਦੇ ਇਲਜ਼ਾਮ ਲਗਾਏ ਹਨ। ਪੀੜਤ ਔਰਤ ਨੇ ਦੱਸਿਆ ਕਿ ਇਸ ਕੁੱਟਮਾਰ ਦੌਰਾਨ ਉਸ ਦੀ ਉਗਲ ਤੋੜ ਦਿੱਤੀ ਹੈ। ਦੂਜੇ ਪਾਸੇ ਹਲਕੇ ਦੇ ਆਮ ਆਦਮੀ ਪਾਰਟੀ ਦੇ ਆਗੂਆਂ (Aam Aadmi Party leaders) ਨੇ ਪੁਲਿਸ (Police) ਨੇ ਪੀੜਤ ਔਰਤ ਦੀ ਸ਼ਿਕਾਇਤ ਦਰਜ ਨਾ ਕਰਨ ਦੇ ਇਲਜ਼ਾਮ ਵੀ ਲਗਾਏ ਹਨ। ਉਨ੍ਹਾਂ ਕਿਹਾ ਕਿ ਅਸੀਂ ਪੁਲਿਸ (Police) ਦੇ ਇਸ ਧੱਕਾਸ਼ਾਹੀ ਨੂੰ ਬਰਦਾਸ਼ ਨਹੀਂ ਕਰਾਂਗੇ। ਇਸ ਮੌਕੇ ਉਨ੍ਹਾਂ ਨੇ ਪੁਲਿਸ (Police) ਨੂੰ ਰਿਸ਼ਵਤਖੌਰ ਕਹਿ ਕੇ ਸੰਬਧਨ ਕੀਤਾ।
Last Updated : Feb 3, 2023, 8:20 PM IST