'ਆਪ' ਦੇ ਉਮੀਦਾਵਰ ਸੰਧਵਾਂ ਦਾ ਵਿਰੋਧੀਆਂ ਨੂੰ ਚੈਲੰਜ - Challenge the candidates
🎬 Watch Now: Feature Video
ਫਰੀਦਕੋਟ: ਕੁਲਤਾਰ ਸਿੰਘ ਸੰਧਵਾਂ ਵੱਲੋਂ ਚੋਣ ਪ੍ਰਕਿਰਿਆ ਸ਼ਾਂਤੀਪੂਰਵਕ ਸੰਪੰਨ ਹੋਣ ‘ਤੇ ਸਮੂਹ ਵੋਟਰਾਂ ਦਾ ਧੰਨਵਾਦ (Thank you voters) ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ (Sri Guru Gobind Singh Study Circle) ਵੱਲੋਂ ਚੋਣਾਂ ਦੌਰਾਨ ਨਸ਼ਾ ਵਿਰੋਧੀ ਮੁਹਿੰਮ ਦੌਰਾਨ ਸਾਰੇ ਉਮੀਦਵਾਰਾਂ ਨੇ ਪ੍ਰਣ ਕੀਤਾ ਸੀ, ਕਿ ਚੋਣ ਪ੍ਰਚਾਰ ਦੌਰਾਨ ਕੋਈ ਨਸ਼ਾ ਨਹੀਂ ਵੰਡਿਆ ਜਾਵੇਗਾ, ਅਤੇ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਦਾਅਵਾ ਕਰਦਾ ਹਾਂ, ਕਿ ਮੈਂ ਕੋਈ ਨਸ਼ਾ (Drugs) ਨਹੀਂ ਵੰਡਿਆ, ਉਨ੍ਹਾਂ ਕਿਹਾ ਕਿ ਮੇਰੀ ਚੋਣ ਲੋਕਾਂ ਨੇ ਆਪਣੀ ਚੋਣ ਸਮਝ ਕੇ ਲੜੀ ਹੈ, ਉਨ੍ਹਾਂ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਚੈਲੰਜ (Challenge the candidates) ਕਰਦੇ ਹੋਏ ਕਿਹਾ ਕਿ ਉਹ ਵੀ ਚੋਣ ਪ੍ਰਕਿਰਿਆ ਦੌਰਾਨ ਨਸ਼ਿਆਂ (Drugs) ਦੀ ਵਰਤੋਂ ਨਾ ਕਰਨ ਦੇ ਪ੍ਰਣ ਬਾਰੇ ਸਪਸ਼ਟੀਕਰਨ ਦੇਣ।
Last Updated : Feb 3, 2023, 8:17 PM IST