ਡਾਕਟਰਾਂ ਦੀ 4 ਮੈਂਬਰੀ ਟੀਮ ਨੇ ਕੀਤਾ ਸੰਦੀਪ ਦਾ ਪੋਸਟਮਾਰਟਮ, ਕੀਤੇ ਅਹਿਮ ਖੁਲਾਸੇ - ਜਲੰਧਰ ਦੇ ਪਿੰਡ ਨੰਗਲ ਅੰਬੀਆਂ
🎬 Watch Now: Feature Video
ਜਲੰਧਰ: ਜਲੰਧਰ ਦੇ ਪਿੰਡ ਨੰਗਲ ਅੰਬੀਆਂ ਤੋਂ ਕਬੱਡੀ ਖੇਡ ਕੇ ਪੂਰੀ ਦੁਨੀਆਂ ਵਿੱਚ ਧੂਮ ਮਚਾਉਣ ਵਾਲੇ ਸੰਦੀਪ ਨੰਗਲ ਅੰਬੀਆਂ ਦਾ ਸਭ ਅੱਜ ਜਦ ਉਸ ਦੇ ਪਿੰਡ ਨੰਗਲ ਅੰਬੀਆਂ ਦੀ ਗਰਾਊਂਡ ਵਿਖੇ ਲਿਆਂਦਾ ਗਿਆ ਤਾਂ ਉੱਥੇ ਮੌਜੂਦ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਸਟੇਡੀਅਮ ਦੇ ਆਲੇ-ਦੁਆਲੇ ਬਣੇ ਘੇਰੇ ਦੇ ਅੰਦਰ ਸ਼ਵ ਵਾਹਨ ਉੱਥੇ ਮੌਜੂਦ ਹਰ ਇੱਕ ਇਨਸਾਨ ਦੇ ਅੱਗਿਓਂ ਲੰਘਾਇਆ ਗਿਆ ਤਾਂ ਕਿ ਹਰ ਕੋਈ ਆਪਣੇ ਮਹਿਬੂਬ ਖਿਲਾੜੀ ਦਿ ਅੰਤਿਮ ਝਲਕ ਪਾ ਸਕੇ। ਇਸ ਤੋਂ ਬਾਅਦ ਸੰਦੀਪ ਨੰਗਲ ਅੰਬੀਆਂ ਦੇ ਸ਼ਬਦ ਨੂੰ ਗਰਾਊਂਡ ਦੇ ਵਿੱਚੋਂ ਵਿੱਚ ਰੱਖੇ ਇੱਕ ਤਖ਼ਤਪੋਸ਼ ਉੱਤੇ ਰੱਖਿਆ ਗਿਆ। ਜਿੱਥੇ ਉਸ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਦੇ ਲੋਕਾਂ ਨੇ ਉਸ ਦੇ ਅੰਤਿਮ ਦਰਸ਼ਨ ਕੀਤੇ।
Last Updated : Feb 3, 2023, 8:20 PM IST