ਪੀਐਮ ਮੋਦੀ ਨੇ ਆਪਣੀ ਮਾਂ ਹੀਰਾ ਬਾ ਨੂੰ ਦਿੱਤੀ ਅੰਤਿਮ ਵਿਦਾਈ, ਵੇਖੋ ਭਾਵੁਕ ਤਸਵੀਰਾਂ - ਮੋਦੀ ਦੀ ਮਾਂ ਹੀਰਾ ਬਾ ਮੋਦੀ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-17349989-984-17349989-1672377265370.jpg)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾ ਬਾ ਮੋਦੀ ਦਾ 100 ਸਾਲ ਦੀ (Heeraben Modi passed away) ਉਮਰ 'ਚ ਸ਼ੁਕਰਵਾਰ ਤੜਕੇ ਸਾਢੇ ਤਿੰਨ ਵਜੇ ਦਿਹਾਂਤ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਟਵੀਟ ਕਰ ਕੇ ਇਸ ਦੀ ਪੁਸ਼ਟੀ ਕੀਤੀ। ਹੀਰਾ ਬਾ ਦਾ ਅੰਤਿਮ ਸਸਕਾਰ ਗਾਂਧੀਨਗਰ ਵਿੱਚ ਹੋਇਆ ਹੈ। ਪੀਐਮ ਮੋਦੀ ਨੇ ਖੁਦ ਉਨ੍ਹਾਂ ਦੀ (PM Narendra Modi Mother Hiraba Cremation) ਚਿਖਾ ਨੂੰ ਅਗਨੀ ਦਿਖਾਈ। ਵੇਖੋ ਅੰਤਿਮ ਵਿਦਾਈ ਦੀਆਂ ਭਾਵੁਕ ਤਸਵੀਰਾਂ।
Last Updated : Feb 3, 2023, 8:37 PM IST