ਸੀਐੱਮ ਰਿਹਾਇਸ਼ ਬਾਹਰ ਕਿਸਾਨਾਂ ਦਾ ਧਰਨਾ ਜਾਰੀ, ਕਿਸਾਨਾਂ ਨੇ ਭਲਕੇ ਵੱਡਾ ਇਕੱਠ ਕਰਨ ਦੀ ਦਿੱਤੀ ਚਿਤਾਵਨੀ - ਜੰਗੀ ਪੱਧਰ ਉੱਤੇ ਸੰਘਰਸ਼
🎬 Watch Now: Feature Video
ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਬਾਹਰ ਪੱਕਾ ਮੋਰਚਾ ਲਾਕੇ ਬੈਠੇ (Farmers sitting with a firm front) ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਿਛਲੇ 11 ਦਿਨਾਂ ਤੋਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਪਰ ਉਨ੍ਹਾਂ ਦੀ ਕਿਸੇ ਨੇ ਸਾਰ ਨਹੀਂ ਲਈ। ਕਿਸਾਨਾਂ ਦਾ ਕਹਿਣਾ ਹੈ ਕਿ ਧਰਨਾ ਉਨ੍ਹਾਂ ਨੇ ਸ਼ੌਂਕ ਨੂੰ ਨਹੀਂ ਲਗਾਇਆ ਸਗੋਂ ਮਜਬੂਰੀ ਲਈ ਲਗਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਮੋਰਚਾ ਹੋਰ ਵੀ ਵਿਸ਼ਾਲ ਹੋਵੇਗਾ (The front will be even wider) ਅਤੇ ਸਰਕਾਰ ਖ਼ਿਲਾਫ਼ ਜੰਗੀ ਪੱਧਰ ਉੱਤੇ ਸੰਘਰਸ਼ (Conflict on a war level) ਕੀਤਾ ਜਾਵੇਗਾ। ਨਾਲ ਹੀ ਕਿਸਾਨਾਂ ਨੇ ਭਲਕੇ ਸੀਐੱਮ ਰਿਹਾਇਸ਼ ਅੱਗੇ ਵੱਡਾ ਇਕੱਠ ਕਰਨ ਦੀ ਗੱਲ ਕਹੀ ਹੈ।
Last Updated : Feb 3, 2023, 8:29 PM IST