ਧਰਮਕੋਟ ਵਿੱਚ ਤੇਜ਼ ਰਫਤਾਰ ਬੱਸ ਦਾ ਸੰਤੁਲਨ ਵਿਗੜਨ ਕਾਰਨ ਵਾਪਰਿਆ ਹਾਦਸਾ - high speed bus in Dharamkot
🎬 Watch Now: Feature Video
ਮੋਗਾ ਦੇ ਧਰਮਕੋਟ 'ਚ ਤੇਜ਼ ਰਫਤਾਰ ਬੱਸ ਦਾ ਸੰਤੁਲਨ ਵਿਗੜਨ ਕਾਰਨ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ 5 ਤੋਂ 6 ਲੋਕ ਜ਼ਖਮੀ ਹੋ ਗਏ ਹਨ। ਦੱਸ ਦਈਏ ਕਿ ਹਾਦਸੇ ਤੋਂ ਬਾਅਦ ਬੱਸ ਪਲਟ ਕੇ ਖੇਤ ਵਿੱਚ ਜਾ ਡਿੱਗੀ। ਬੱਸ ਵਿੱਚ ਸਵਾਰ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਡਰਾਈਵਰ ਨੂੰ ਅਤੇ ਬੱਸ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ ਹਨ।
Last Updated : Feb 3, 2023, 8:37 PM IST