ਗੁਰਜੀਤ ਔਜਲਾ ਨੇ ਨਸ਼ਿਆਂ ਵਿਰੁੱਧ ਡੀਜੀਪੀ ਨੂੰ ਲਿਖਿਆ ਪੱਤਰ - will held protest against govt

🎬 Watch Now: Feature Video

thumbnail

By

Published : Feb 23, 2022, 8:12 PM IST

Updated : Feb 3, 2023, 8:17 PM IST

ਅੰਮ੍ਰਿਤਸਰ:ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖ (mp gurjit aujla wrote letter to dgp)ਕੇ ਅੰਮ੍ਰਿਤਸਰ ਵਿੱਚ ਨਸ਼ਿਆਂ ਤੇ ਨਕਲੀ ਸ਼ਰਾਬ ਬੰਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਨਗਰੀ ਵਿੱਚ ਨਸ਼ਿਆਂ ਦੀ ਸਪਲਾਈ ਦੀ ਚੇਨ ਤੋੜੀ ਜਾਣੀ ਚਾਹੀਦੀ (drug supply chain should be broken) ਹੈ ਤੇ ਪੁਲਿਸ ਅਸਲ ਦੋਸ਼ੀਆਂ ਵਿਰੁੱਧ ਕਾਰਵਾਈ (action should be taken against real culprits) ਕਰੇ। ਔਜਲਾ ਨੇ ਕਿਹਾ ਕਿ ਜੇਕਰ ਚੋਣ ਨਤੀਜਿਆਂ ਉਪਰੰਤ ਨਸ਼ਾ ਸਪਲਾਈ ਤੇ ਨਕਲੀ ਸ਼ਰਾਬ ਦੀ ਵਿਕਰੀ ਬੰਦ ਨਾ ਹੋਈ ਤਾਂ ਸੂਬਾ ਸਰਕਾਰ ਵਿਰੁੱਧ ਸੰਘਰਸ਼ ਵਿੱਢਿਆ ਜਾਵੇਗਾ (will held protest against govt), ਭਾਵੇਂ ਸਰਕਾਰ ਉਨ੍ਹਾਂ ਦੀ ਹੀ ਕਿਉਂ ਨਾ ਹੋਵੇ।
Last Updated : Feb 3, 2023, 8:17 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.