ਤੇਜ਼ ਰਫਤਾਰ ਬੱਸ ਨੇ ਨੌਜਵਾਨ ਨੂੰ ਮਾਰੀ ਟੱਕਰ, ਵੀਡੀਓ ਵਾਇਰਲ
🎬 Watch Now: Feature Video
ਭੀਲਵਾੜਾ: ਸ਼ਹਿਰ ਦੇ ਮਿਊਂਸੀਪਲ ਡਿਵੈਲਪਮੈਂਟ ਟਰੱਸਟ ਦੇ ਸਾਹਮਣੇ ਆਪਣੇ ਜਾਣਕਾਰ ਨਾਲ ਗੱਲ ਕਰ ਰਹੇ ਇਕ ਆਟੋ ਮੋਬਾਈਲ ਕੰਪਨੀ ਦੇ ਮੈਨੇਜਰ ਨੂੰ ਪ੍ਰਾਈਵੇਟ ਬੱਸ ਨੇ ਟੱਕਰ ਮਾਰ ਦਿੱਤੀ। ਬੱਸ ਨੌਜਵਾਨ ਨੂੰ ਕਰੀਬ 20 ਫੁੱਟ ਤੱਕ ਘਸੀਟਦੀ ਹੋਈ ਲੈ ਗਈ। ਹਾਦਸੇ 'ਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਸੁਭਾਸ਼ਨਗਰ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।
Last Updated : Feb 3, 2023, 8:18 PM IST
TAGGED:
Municipal Development Trust