ETV Bharat / top-videos

ਅਹੁਦਾ ਸੰਭਾਲਿਆਂ ਹੀ ਡੀਸੀ ਨੇ ਦੌਰੇ ਕੀਤੇ ਸ਼ੁਰੂ, ਦਿੱਤੇ ਇਹ ਆਦੇਸ਼ - DC started his tour

ਸ੍ਰੀ ਕੀਰਤਪੁਰ ਸਾਹਿਬ: ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ (Deputy Commissioner Preeti Yadav) ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (Takht Sri Kesgarh Sahib) ਵਿਖੇ ਨਤਮਸਤਕ ਹੋਏ ਅਤੇ ਪਹਿਲੇ ਦਿਨ ਹੀ ਸ੍ਰੀ ਕੀਰਤਪੁਰ ਸਾਹਿਬ ਦੀ ਅਨਾਜ ਮੰਡੀ (Grain Market of Sri Kiratpur Sahib) ਦਾ ਦੌਰਾ ਕੀਤਾ। ਇਸ ਮੌਕੇ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਦਾ ਜਾਇਜ਼ ਵੀ ਲਿਆ। ਇਸ ਮੌਕੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀ ਕਿ ਅਨਾਜ ਮੰਡੀਆਂ ਵਿੱਚ ਪੀਣ ਵਾਲੇ ਪਾਣੀ, ਰੋਸ਼ਨੀ, ਸਫਾਈ, ਪਖਾਨੇ ਅਤੇ ਕਿਸਾਨਾਂ (Farmers) ਦੀ ਸਹੂਲਤ ਲਈ ਹਰ ਢੁਕਵੀ ਤੇ ਲੋੜੀਦੀ ਵਿਵਸਥਾ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਪਾਣੀ ਦੀ ਨਿਕਾਸੀ ਦੇ ਵਿਸੇਸ ਪ੍ਰਬੰਧ ਕੀਤੇ ਜਾਣ ਅਤੇ ਦਵਾਈ ਦਾ ਛਿੜਕਾਅ ਵੀ ਨਿਰੰਤਰ ਕੀਤਾ ਜਾਵੇ।

ਅਹੁਦਾ ਸੰਭਾਲਿਆਂ ਹੀ ਡੀਸੀ ਨੇ ਦੌਰੇ ਕੀਤੇ ਸ਼ੁਰੂ

author img

By

Published : Apr 12, 2022, 11:30 AM IST

ਸ੍ਰੀ ਕੀਰਤਪੁਰ ਸਾਹਿਬ: ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ (Deputy Commissioner Preeti Yadav) ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (Takht Sri Kesgarh Sahib) ਵਿਖੇ ਨਤਮਸਤਕ ਹੋਏ ਅਤੇ ਪਹਿਲੇ ਦਿਨ ਹੀ ਸ੍ਰੀ ਕੀਰਤਪੁਰ ਸਾਹਿਬ ਦੀ ਅਨਾਜ ਮੰਡੀ (Grain Market of Sri Kiratpur Sahib) ਦਾ ਦੌਰਾ ਕੀਤਾ। ਇਸ ਮੌਕੇ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਦਾ ਜਾਇਜ਼ ਵੀ ਲਿਆ। ਇਸ ਮੌਕੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀ ਕਿ ਅਨਾਜ ਮੰਡੀਆਂ ਵਿੱਚ ਪੀਣ ਵਾਲੇ ਪਾਣੀ, ਰੋਸ਼ਨੀ, ਸਫਾਈ, ਪਖਾਨੇ ਅਤੇ ਕਿਸਾਨਾਂ (Farmers) ਦੀ ਸਹੂਲਤ ਲਈ ਹਰ ਢੁਕਵੀ ਤੇ ਲੋੜੀਦੀ ਵਿਵਸਥਾ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਪਾਣੀ ਦੀ ਨਿਕਾਸੀ ਦੇ ਵਿਸੇਸ ਪ੍ਰਬੰਧ ਕੀਤੇ ਜਾਣ ਅਤੇ ਦਵਾਈ ਦਾ ਛਿੜਕਾਅ ਵੀ ਨਿਰੰਤਰ ਕੀਤਾ ਜਾਵੇ।
ETV Bharat Logo

Copyright © 2025 Ushodaya Enterprises Pvt. Ltd., All Rights Reserved.