ETV Bharat / state

ਇਕ ਹੋਰ ਵਿਦੇਸ਼ੀ ਲਾੜੀ ਨੇ ਠੱਗਿਆ ਪੰਜਾਬੀ ਨੌਜਵਾਨ - husband

ਪੀੜਤ ਪਰਿਵਾਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਦਰਖਾਸਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਲੜਕੀ ਵਾਪਸ ਭਾਰਤ ਡਿਪੋਰਟ ਕਰਨ ਦੀ ਵੀ ਮੰਗ ਕੀਤੀ ਗਈ ਹੈ।

ਇਕ ਹੋਰ ਵਿਦੇਸ਼ੀ ਲਾੜੀ ਨੇ ਠੱਗਿਆ ਪੰਜਾਬੀ ਨੌਜਵਾਨ

author img

By

Published : Jul 18, 2021, 4:14 PM IST

ਤਰਨਤਾਰਨ: ਬਰਨਾਲਾ ਤੋਂ ਲਵਪ੍ਰੀਤ ਖੁਦਕੁਸ਼ੀ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਸੀ ਕਿ ਤਰਨਤਾਰਨ ਤੋਂ ਇੱਕ ਹੋਰ ਮਾਮਲਾ ਸਾਹਮਣੇ ਆ ਗਿਆ ਹੈ। ਦੱਸ ਦਈਏ ਕਿ ਸਬ ਤਹਿਸੀਲ ਭਿੱਖੀਵਿੰਡ ਦੇ ਅਧੀਨ ਆਉਂਦੇ ਪਿੰਡ ਸਾਂਧਰਾ ਦੇ ਰਹਿਣ ਵਾਲੇ ਕੰਵਲ ਸਿੰਘ ਵਿਦੇਸ਼ ਗਈ ਪਤਨੀ ਤੋਂ ਠੱਗੀ ਦਾ ਸ਼ਿਕਾਰ ਹੋਇਆ ਹੈ।

ਇਕ ਹੋਰ ਵਿਦੇਸ਼ੀ ਲਾੜੀ ਨੇ ਠੱਗਿਆ ਪੰਜਾਬੀ ਨੌਜਵਾਨ
ਇਕ ਹੋਰ ਵਿਦੇਸ਼ੀ ਲਾੜੀ ਨੇ ਠੱਗਿਆ ਪੰਜਾਬੀ ਨੌਜਵਾਨ

ਪੀੜਤ ਕੰਵਲ ਸਿੰਘ ਨੇ ਦੱਸਿਆ ਕਿ ਉਸਦਾ ਵਿਆਹ ਪਿੰਡ ਸਭਰਾ ਦੀ ਰਹਿਣ ਵਾਲੀ ਲਵਪ੍ਰੀਤ ਕੌਰ ਨਾਲ 2019 ਚ ਹੋਇਆ ਸੀ ਅਤੇ 30 ਜਨਵਰੀ 2020 ਨੂੰ ਉਸ ਨੇ ਚਾਰ ਏਕੜ ਜ਼ਮੀਨ, 20 ਲੱਖ ਰੁਪਏ ਦੇ ਗਹਿਣੇ ਅਤੇ 17 ਲੱਖ 50 ਹਜ਼ਾਰ ਰੁਪਏ ਖਰਚ ਕੇ ਉਸਨੇ ਆਪਣੇ ਪਤਨੀ ਨੂੰ ਇੰਗਲੈਂਡ ਭੇਜ ਦਿੱਤਾ। ਇੰਗਲੈਂਡ ਪਹੁੰਚਣ ਦੇ 20 ਦਿਨ ਤੱਕ ਪਤਨੀ ਨੇ ਸਹੀ ਤਰ੍ਹਾਂ ਨਾਲ ਸਪੰਰਕ ਕੀਤਾ ਪਰ ਬਾਅਦ ਵਿੱਚ ਉਸ ਦਾ ਰਵੱਈਆ ਬਦਲਣ ਗਿਆ ਤੇ ਉਸ ਵੱਲੋ ਹੋਰ ਰੁਪਇਆ ਦੀ ਮੰਗ ਕੀਤੀ ਜਾਣ ਲੱਗ ਪਈ।

ਪੀੜਤ ਨੌਜਵਾਨ ਨੇ ਇਹ ਵੀ ਦੱਸਿਆ ਕਿ ਜਦੋ ਉਹ ਪੰਚਾਇਤ ਲੈ ਕੇ ਉਸ ਦੇ ਘਰ ਗਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦਾ ਪਹਿਲਾਂ ਵੀ ਵਿਆਹ ਹੋਇਆ ਸੀ। ਫਿਲਹਾਲ ਪੀੜਤ ਪਰਿਵਾਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਦਰਖਾਸਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਲੜਕੀ ਵਾਪਸ ਭਾਰਤ ਡਿਪੋਰਟ ਕਰਨ ਦੀ ਵੀ ਮੰਗ ਕੀਤੀ ਗਈ ਹੈ।

ਇਹ ਵੀ ਪੜੋ: ਮੇਮ ਨਾਲ ਵਿਆਹ ਕਰਵਾਉਣ ਵਾਲੇ ਨੌਜਵਾਨ ਦੇ ਪੈਸੇ ਵੀ ਗਏ ਤੇ ਮੇਮ

ETV Bharat Logo

Copyright © 2025 Ushodaya Enterprises Pvt. Ltd., All Rights Reserved.