ETV Bharat / state

ਪਟਿਆਲਾ ਦੇ ਕਾਲੀ ਮਾਤਾ ਮੰਦਰ ਦੇ ਬਾਹਰ ਡੀ.ਸੀ ਦੇ ਹੁਕਮਾਂ ਦੀ ਉਲੰਘਣਾ - ਕਾਲੀ ਮਾਤਾ ਮੰਦਰ

ਪਟਿਆਲਾ ਦੇ ਪ੍ਰਾਚੀਨ ਕਾਲੀ ਮਾਤਾ ਮੰਦਰ ਦੇ ਬਾਹਰ ਨੋ ਪਾਰਕਿੰਗ ਦਾ ਬੋਰਡ ਹੋਣ ਦੇ ਬਾਵਜੂਦ ਫਿਰ ਵੀ ਉਥੇ ਪਾਰਕਿੰਗ ਕੀਤੀ ਜਾ ਰਹੀ ਹੈ।

Kali Mata Temple
ਫ਼ੋਟੋ
author img

By

Published : Dec 30, 2019, 11:51 AM IST

ਪਟਿਆਲਾ: ਪ੍ਰਾਚੀਨ ਕਾਲੀ ਮਾਤਾ ਮੰਦਰ ਜੋ ਕਿ ਮਾਲ ਰੋਡ 'ਤੇ ਸਥਿਤ ਹੈ। ਜਿੱਥੇ ਰੋਜ਼ ਹਜ਼ਾਰਾ ਦੀ ਗਿਣਤੀ 'ਚ ਸ਼ਰਧਾਲੂ ਇਸ ਮੰਦਰ ਦੇ ਦਰਸ਼ਨ ਕਰਦੇ ਹਨ। ਦੱਸ ਦਈਏ ਕਿ ਇਹ ਮੰਦਰ ਬਹੁਤ ਹੀ ਪ੍ਰਸਿੱਧ ਮੰਦਰ ਹੈ ਜਿਥੇ ਬਾਹਰੋਂ ਵੀ ਸ਼ਰਧਾਲੂ ਸ਼ਿਰਕਤ ਕਰਦੇ ਹਨ।

ਇਹ ਮੰਦਰ ਵਾਲੇ ਰੋਡ 'ਤੇ ਖਾਸੀ ਆਵਾਜਈ ਰਹਿੰਦੀ ਹੈ ਜਿਸ ਕਰਕੇ ਡੀ.ਸੀ ਨੇ ਮੰਦਰ ਦੇ ਬਾਹਰ ਪਾਰਕਿੰਗ ਕਰਨਾ ਮਨਾ ਹੈ ਜਿਸ ਦਾ ਬੋਰਡ ਵੀ ਲੱਗਾ ਹੋਇਆ ਹੈ ਪਰ ਫਿਰ ਵੀ ਉਥੇ ਪਾਰਕਿੰਗ ਕੀਤੀ ਜਾਂਦੀ ਹੈ। ਜਿਸ ਨਾਲ ਡੀ.ਸੀ ਦੇ ਦਿੱਤੇ ਹੁਕਮਾਂ ਦੀ ਪਾਲਣਾ ਨਹੀਂ ਹੋ ਰਹੀ।

ਵੀਡੀਓ

ਇਸ ਸੰਬਧ 'ਚ ਜਦੋਂ ਮਾਲ ਰੋਡ ਦੇ ਇੰਚਾਰਜ ਮੱਖਣ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਡੀ.ਸੀ ਦੇ ਦਿਸ਼ਾਂ ਨਿਰਦੇਸ਼ ਨਾਲ ਹੀ ਕੰਮ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਡੀ.ਸੀ ਨੇ ਆਦੇਸ਼ ਦਿੱਤਾ ਸੀ ਕਿ ਮੰਦਿਰ ਦੇ ਬਾਹਰ ਕਿਸੇ ਤਰ੍ਹਾਂ ਦੀ ਵੀ ਪਾਰਕਿੰਗ ਨਹੀਂ ਕੀਤੀ ਜਾਵੇਗੀ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇ ਕਰ ਪਾਰਕਿੰਗ ਜੋਨ ਪੁਰੀ ਤਰ੍ਹਾਂ ਭਰ ਜਾਂਦਾ ਹੈ ਤਾਂ ਉਹ ਮੰਦਰ ਦੇ ਬਾਹਰ ਪਾਰਕਿੰਗ ਕਰ ਸਕਦੇ ਹਨ।

ਇਹ ਵੀ ਪੜ੍ਹੋ: ਠੰਢ ਨਾਲ ਕੰਬੀ ਦਿੱਲੀ, ਕਈ ਇਲਾਕਿਆਂ 'ਚ ਵਿਜ਼ਿਬਿਲਟੀ ਹੋਈ ਜ਼ੀਰੋ

ਜਦੋਂ ਮੱਖਣ ਸਿੰਘ ਨੂੰ ਪਾਰਕਿੰਗ ਜ਼ੋਨ ਖਾਲੀ ਹੋਣ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਜਾ ਕੇ ਚੈੱਕ ਕਰਨਗੇ।

ਜ਼ਿਕਰਯੋਗ ਹੈ ਕਿ ਇਹ ਰੋਡ ਸਭ ਤੋਂ ਜਿਆਦਾ ਆਵਾਜਈ ਵਾਲਾ ਰੋਡ ਹੈ। ਇਸ ਰੋਡ ਤੋਂ ਹੀ ਸੰਗਰੂਰ, ਬਠਿੰਡੇ ਨੂੰ ਜਾਣ ਲਈ ਇਸ ਰੋਡ ਤੋਂ ਗੁਜ਼ਰਨਾ ਪੈਂਦਾ ਹੈ।

Intro:ਕਾਲੀ ਮਾਤਾ ਮੰਦਿਰ ਦੇ ਬਾਹਰ ਡੀ ਸੀ ਸਾਹਿਬ ਦੇ ਹੁਕਮਾਂ ਦੀ ਉਲੰਘਣਾ Body:ਕਾਲੀ ਮਾਤਾ ਮੰਦਿਰ ਦੇ ਬਾਹਰ ਡੀ ਸੀ ਸਾਹਿਬ ਦੇ ਹੁਕਮਾਂ ਦੀ ਉਲੰਘਣਾ
ਪਟਿਆਲਾ ਦਾ ਸ੍ਰੀ ਕਾਲੀ ਮਾਤਾ ਮੰਦਰ ਮਾਲ ਰੋਡ ਪਟਿਆਲਾ ਉਪਰ ਸਥਿਤ ਹੈ ਜਿੱਥੇ ਰੋਜ਼ਾਨਾ ਹਜ਼ਾਰਾਂ ਯਾਤਰੀ ਮਾਤਾ ਦੇ ਮੰਦਰ ਵਿੱਚ ਦਰਸ਼ਨ ਕਰਨ ਲਈ ਆਉਂਦੇ ਹਨ ਅਤੇ ਮਾਲਰੋਡ ਵਿਖੇ ਆਵਾਜਾਈ ਵੀ ਖਾਂਸੀ ਰਹਿੰਦੀ ਹੈ ਜੇਕਰ ਕਹੀਏ ਕਿ ਪਟਿਆਲਾ ਦੀ ਸਭ ਤੋਂ ਜ਼ਿਆਦਾ ਆਵਾਜਾਈ ਵਾਲੀ ਸੜਕ ਕਿਹਾ ਜਾਵੇ ਮਾਲ ਰੋਡ ਨੂੰ ਤਾਂ ਗਲਤ ਨਹੀਂ ਹੋਵੇਗਾ ਕਿਉਂਕਿ ਇਸ ਰੋਡ ਤੋਂ ਹੀ ਅਗਰ ਤੁਸੀਂ ਸੰਗਰੂਰ ਬਠਿੰਡੇ ਵੱਲ ਜਾਣਾ ਹੈ ਤਾਂ ਗੁਜ਼ਰਨਾ ਪੈਂਦਾ ਹੈ ਔਰ ਇਸੇ ਰੋਡ ਦੇ ਹੋਪਰ ਹੀ ਸ੍ਰੀ ਕਾਲੀ ਮਾਤਾ ਮੰਦਿਰ ਅਤੇ ਮੁੱਖ ਦਫ਼ਤਰ ਬਿਜਲੀ ਬੋਰਡ ਦੇ ਨਾਲ ਨਾਲ ਹੋਰ ਵੀ ਕਈ ਖਾਸ ਮਹਿਕਮੇ ਜਿਵੇਂ ਕਿ ਕਚਹਿਰੀਆਂ ਇਸੇ ਰੋਡ ਉੱਪਰ ਹਨ ਜਿਸ ਕਰਕੇ ਇਸ ਰੋਡ ਉੱਪਰ ਖਾਸੀ ਭੀੜ ਭਾੜ ਰਹਿੰਦੀ ਹੈ ਜਿਸਦੇ ਮੱਦੇਨਜ਼ਰ ਪਟਿਆਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਸ੍ਰੀ ਕਾਲੀ ਮਾਤਾ ਮੰਦਰ ਦੇ ਬਾਹਰ ਬੋਰਡ ਵੀ ਲਗਾਏ ਹੋਏ ਹਨ ਨੋ ਪਾਰਕਿੰਗ ਦੇ ਪ੍ਰੰਤੂ ਇਸ ਦੇ ਬਾਵਜੂਦ ਵੀ ਇੱਥੇ ਗੱਡੀਆਂ ਪਾਰਕ ਹੁੰਦੀਆਂ ਹਨ ਸੁਰਕਸ਼ਾ ਕਰਮੀ ਵੀ ਤਰਕ ਕੀਤੇ ਗਏ ਹਨ ਫਿਰ ਵੀ ਕਿਸੇ ਦੀ ਰੋਕਥਾਮ ਨਹੀਂ ਹੈ ਰੋਕਥਾਮ ਸਿਰਫ ਰੇੜੀਆਂ ਵਾਲੇ ਦੀ ਥ੍ਰੀਵੀਲਰ ਵਾਲਿਆਂ ਦੀ ਜਾਂ ਭੀਖ ਮੰਗਣ ਵਾਲੇ ਲੋਕਾਂ ਦੀ ਹੈ ਜਦਕਿ ਪਾਰਕਿੰਗ ਖਾਲੀ ਪਈ ਹੈ ਇਸ ਬਾਰੇ ਜਦੋਂ ਸਕਿਓਰਿਟੀ ਇੰਚਾਰਜ ਮੱਖਣ ਲਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜੇਕਰ ਪਾਰਕਿੰਗ ਫੁੱਲ ਹੋਵੇ ਤਾਂ ਅਸੀਂ ਬਾਹਰ ਪਾਰ ਕਰਵਾ ਸਕਦੀਆਂ ਪ੍ਰੰਤੂ ਜਦੋਂ ਦੱਸਿਆ ਗਿਆ ਕਿ ਪਾਰਕਿੰਗ ਦਾ ਖਾਲੀ ਪਈ ਹੈ ਉਨ੍ਹਾਂ ਲਈ ਪਹਿਲਾਂ ਇਨਕਾਰ ਕਰਨਾ ਚਾਹਿਆ ਫੇਰ ਕਿਹਾ ਅੱਛਾ ਸਾਨੂੰ ਪਤਾ ਨਹੀਂ ਅਸੀਂ ਚੈੱਕ ਕਰ ਲੈਦੇ ਹਾਂ ਕਿਸ ਤਰ੍ਹਾਂ ਦੀ
ਡਿਊਟੀ ਹੋ ਰਹੀ ਹੈ Conclusion:ਕਾਲੀ ਮਾਤਾ ਮੰਦਿਰ ਦੇ ਬਾਹਰ ਡੀ ਸੀ ਸਾਹਿਬ ਦੇ ਹੁਕਮਾਂ ਦੀ ਉਲੰਘਣਾ
ETV Bharat Logo

Copyright © 2025 Ushodaya Enterprises Pvt. Ltd., All Rights Reserved.