ETV Bharat / state

ਚੋਰਾਂ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਿਆ, ਵੀਡੀਓ ਵਾਇਰਲ

ਤਰਨ ਤਾਰਨ ਦੇ ਪਿੰਡ ਢੋਟੀਆਂ ਦੇ ਨੇੜਲੇ ਖੇਤਰ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਨੋਜਵਾਨਾਂ ਨੂੰ ਪਿੰਡ ਵਾਸੀਆਂ ਨੇ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਕੁੱਟਿਆ। ਇਸ ਤੋਂ ਬਾਅਦ ਦੋਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪਿੰਡ ਵਾਸੀਆਂ ਮੁਤਾਬਕ ਪੁਲਿਸ ਨੇ ਅਣਗਿਹਲੀ ਵਰਤਦੇ ਹੋਏ ਦੋਹਾਂ ਉਤੇ ਨਾਜਾਇਜ਼ ਸ਼ਰਾਬ ਦਾ ਮਾਮਲਾ ਦਰਜ ਕੀਤਾ ਹੈ ਜਦਕਿ ਦੋਹਾਂ ਉੱਤੇ ਚੋਰੀ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ।

ਚੋਰਾਂ ਨੂੰ ਖੰਭੇ ਨਾਲ ਬੰਨ ਕੇ ਲੋਕਾਂ ਨੇ ਕੁੱਟਿਆ
author img

By

Published : Mar 24, 2019, 4:14 PM IST

ਤਰਨ ਤਾਰਨ: ਜ਼ਿਲ੍ਹੇ ਦੇ ਪਿੰਡ ਢੋਟੀਆਂ ਦੇ ਨੇੜਲੇ ਖੇਤਰ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਨੋਜਵਾਨਾਂ ਦੀ ਪਿੰਡ ਵਾਸੀਆਂ ਵੱਲੋ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਕੁੱਟਮਾਰ ਕੀਤੀ ਗਈ। ਦੋਹਾਂ ਮੁਲਜ਼ਮਾਂ ਨੇ ਇਲਾਕੇ ਵਿੱਚ ਚੋਰੀਆਂ ਕੀਤੇ ਜਾਣ ਦੀ ਗੱਲ ਨੂੰ ਕਬੂਲ ਕੀਤਾ। ਪਿੰਡ ਵਾਸੀਆਂ ਨੇ ਦੋਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

ਚੋਰਾਂ ਨੂੰ ਖੰਭੇ ਨਾਲ ਬੰਨ ਕੇ ਲੋਕਾਂ ਨੇ ਕੁੱਟਿਆ

ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਕਰਨ ਤੋਂ ਬਾਅਦ ਪੁਲਿਸ ਵੱਲੋ ਦੋਹਾਂ ਨੌਜਵਾਨਾਂ ਉੱਤੇ ਚੋਰੀ ਦਾ ਮਾਮਲਾ ਦਰਜ ਕਰਨ ਦੀ ਬਜਾਏ ਨਾਜਾਇਜ਼ ਸ਼ਰਾਬ ਦਾ ਮਾਮਲਾ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨਾਂ ਦੇ ਕੁੱਟਮਾਰ ਦੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ ਜਿਸ ਵਿੱਚ ਉਨ੍ਹਾਂ ਨੂੰ ਪਿੰਡ ਵਾਸੀ ਮਿਲ ਕੇ ਕੁੱਟਦੇ ਨਜ਼ਰ ਆ ਰਹੇ ਹਨ। ਪਿੰਡ ਵਾਸੀਆਂ ਨੇ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅਣਗਿਹਲੀ ਵਰਤੇ ਜਾਣ ਦਾ ਦੋਸ਼ ਲਗਾਇਆ ਹੈ।

ਇਸ ਸਬੰਧ ਵਿੱਚ ਤਰਨ ਤਾਰਨ ਪੁਲਿਸ ਅਧਿਕਾਰੀ ਹਰਜੀਤ ਸਿੰਘ ਧਾਰੀਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਹੈਰਾਨਗੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਚੋਰੀ ਦੇ ਕੇਸ ਵਿੱਚ ਫੜੇ ਨੌਜਵਾਨਾਂ 'ਤੇ ਨਾਜਾਇਜ਼ ਸ਼ਰਾਬ ਦਾ ਮਾਮਲਾ ਕਿਵੇਂ ਦਰਜ ਹੋ ਗਿਆ ਹੈ। ਉਨ੍ਹਾਂ ਇਸ ਮਾਮਲੇ ਦੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ।

Name-Pawan Sharma Tarn Taran    

ਸਟੋਰੀ ਨਾਮ- ਚੋਰੀ ਦੇ ਮਾਮਲੇ ਵਿੱਚ ਫੜੇ ਗਏ ਅਰੋਪੀਆਂ ਖਿਲਾਫ ਪੁਲਿਸ ਨੇ ਦਰਜ ਕੀਤਾ ਨਜ਼ਾਇਜ ਸ਼ਰਾਬ ਦਾ ਮਾਮਲਾ 

ਸ਼ੋਸਲ ਮੀਡੀਆਂ ਤੇ ਹੋਈ ਵੀਡਉ ਵਾਈਰਲ 

ਐਕਰ=ਤਰਨ ਤਾਰਨ ਦੇ ਪਿੰਡ ਢੋਟੀਆਂ ਦੇ ਆਸਪਾਸ ਦੇ ਖੇਤਰ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਦੋ ਨੋਜਵਾਨਾਂ ਨੂੰ ਪਿੰਡ ਵਾਸੀਆਂ ਵੱਲੋ ਬਿਜਲੀ ਦੇ ਖੰਭੇ ਨਾਲ ਬੰਨ ਕੇ ਮਾਰਕੁੱਟ ਕਰ ਦੋਵਾਂ ਨੋਜਵਾਨਾਂ ਨੂੰ ਪੁਲਿਸ ਦੇ ਹਵਾਲੇ  ਕਰਨ ਤੋ ਬਾਅਦ ਪੁਲਿਸ ਵੱਲੋ ਦੋਵਾਂ ਨੋਜਵਾਨਾਂ ਤੇ ਚੋਰੀ ਦਾ ਮਾਮਲਾ ਦਰਜ ਕਰਨ ਦੀ ਥਾਂ ਤੇ ਨਜ਼ਾਇਜ ਸ਼ਰਾਬ ਦਾ ਮਾਮਲਾ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਨੋਜਵਾਨਾਂ ਦੇ ਕੁੱਟਮਾਰ ਦੀ ਵੀਡਉ ਸ਼ੋਸ਼ਲ ਮੀਡੀਆਂ ਤੇ ਵਾਈਰਲ ਹੋਈ ਹੈ ਜਿਸ ਵਿੱਚ ਉੱਕਤ ਨੋਜਵਾਨਾਂ ਦੀ ਕੁੱਟਮਾਰ ਅੋਰਤ ਵੱਲੋ ਕੀਤੀ ਜਾ ਰਹੀ ਹੈ

ਪਿੰਡ ਵਾਸੀਆਂ ਵੱਲੋ ਦੋਵੇ ਨੋਜਵਾਨ ਫੜ ਕੇ ਖੰਭੇ ਨਾਲ ਨਾਲ ਬੰਨ ਕੇ ਕੁੱਟਮਾਰ ਕਰ ਖੁੱਦ ਹੀ ਉਹਨਾਂ ਕੋਲੋ ਤਫਤੀਸ਼ ਕਰਦਿਆਂ ਇਲਾਕੇ ਵਿੱਚ ਹੋਈਆਂ ਚੋਰੀ ਦੀ ਘੱਟਨਾਵਾਂ ਬਾਰੇ ਪੜਚੋਲ ਸ਼ੁਰੂ ਕਰ ਦਿੱਤੀ ਗਈ ਵੀਡੀਉ ਵਿੱਚ ਇੱਕ ਅੋਰਤ ਵੱਲੋ ਹੱਥ ਵਿੱਚ ਜੁੱਤੀ ਲੈ ਕੇ ਨੋਜਵਾਨਾਂ ਦੀ ਛਿੱਤਰ ਪਰੇਡ ਕੀਤੀ ਜਾਂਦੀ ਰਹੀ ਪਰ ਉਥੇ ਖੜੇ ਦਰਜਨ ਦੇ ਕਰੀਬ ਨੋਜਵਾਨਾਂ ਨੂੰ ਉਹਨਾਂ ਤੇ ਕੋਈ ਤਰਸ ਨਹੀ ਆਈਆਂ ਕੁੱਟਮਾਰ ਤੋ ਬਾਅਦ ਨੋਜਵਾਨਾਂ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆਂ ਪੁਲਿਸ ਵੱਲੋ ਚੋਰੀ ਦਾ ਕੇਸ ਦਰਜ ਕਰਨ ਦੀ ਥਾਂ ਤੇ ਉਹਨਾਂ ਦੇ ਖਿਲਾਫ ਨਜ਼ਾਇਜ ਸ਼ਰਾਬ ਦਾ ਕਾਰੋਬਾਰ ਕਰਨ ਦਾ ਮਾਮਲਾ ਦਰਜ ਕਰ ਦਿੱਤਾ ਗਿਆਂ ਜਦ ਇਸ ਸਬੰਧ ਵਿੱਚ ਤਰਨ ਤਾਰਨ ਪੁਲਿਸ ਦੇ ਐਸ ਪੀ ਹਰਜੀਤ ਸਿੰਘ ਧਾਰੀਵਾਲ  ਨਾਲ ਗੱਲ ਕੀਤੀ ਤਾਂ ਉਹਨਾਂ ਨੇ ਹੈਰਾਨਗੀ ਪ੍ਰਗਟ ਕਰਦਿਆਂ ਕਿਹਾ ਕਿ ਉਹਨਾਂ ਨੂੰ ਨਹੀ ਪਤਾ ਕਿ ਚੋਰੀ ਦੇ ਕੇਸ ਵਿੱਚ ਫੜੇ ਨੋਜਵਾਨਾਂ ਤੇ ਨਜ਼ਾਇਜ ਸ਼ਰਾਬ ਦਾ ਮਾਮਲਾ ਕਿਵੇ ਦਰਜ ਹੋ ਗਿਆ ਹੈ ਇਸ ਦੀ ਜਾਣਕਾਰੀ ਉਹਨਾਂ ਨੂੰ ਨਹੀ ਹੈ ਉਹਨਾਂ ਕਿਹਾ ਕਿ ਸ਼ਕਾਇਤ ਮਿਲਨ ਤੇ ਉਹ ਮਾਮਲੇ ਦੀ ਜਾਂਚ ਕਰਨਗੇ 
ਬਾਈਟ-ਹਰਜੀਤ ਸਿਮਘ ਧਾਰੀਵਾਲ ਐਸ ਪੀ   
ETV Bharat Logo

Copyright © 2024 Ushodaya Enterprises Pvt. Ltd., All Rights Reserved.