ETV Bharat / state

ਨਸ਼ੀਲੇ ਪਦਾਰਥਾਂ ਸਣੇ 2 ਵਿਅਕਤੀ ਚੜ੍ਹੇ ਪੁਲਿਸ ਦੇ ਅੜਿੱਕੇ - ਤਰਨ ਤਾਰਨ

ਤਰਨ ਤਾਰਨ ਪੁਲਿਸ ਨੇ ਐਕਟਿਵਾ 'ਤੇ ਸਵਾਰ 2 ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ।

ਫ਼ੋਟੋ
author img

By

Published : Sep 14, 2019, 5:17 PM IST

ਤਰਨ ਤਾਰਨ: ਸਥਾਨਕ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 2 ਵਿਅਕਤੀਆਂ ਨੂੰ 3600 ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕੀਤਾ ਹੈ। ਦੋਹਾਂ ਦੀ ਪਛਾਣ ਮਨਪ੍ਰੀਤ ਸਿੰਘ ਤੇ ਰਾਕੇਸ਼ ਕੁਮਾਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਇਟਲੀ 'ਚ ਗੋਬਰ ਟੈਂਕ ’ਚ ਡਿੱਗਣ ਕਾਰਨ 4 ਪੰਜਾਬੀ ਨੌਜਵਾਨਾਂ ਦੀ ਮੌਤ

ਇਸ ਬਾਰੇ ਥਾਣਾ ਇੰਚਾਰਜ ਗੁਰਚਰਨ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਨੂਰਦੀ ਅੱਡੇ 'ਤੇ ਨਾਕੇਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ 2 ਵਿਅਕਤੀਆਂ ਨੂੰ ਕਾਬੂ ਕੀਤਾ ਤੇ ਉਨ੍ਹਾਂ ਕੋਲੋਂ 3600 ਨਸ਼ੀਲੀਆਂ ਗੋਲੀਆਂ ਤੇ 9 ਟਰਾਮਾਡੋਲ ਬਰਾਮਦ ਕੀਤੀਆਂ। ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Intro:ਸਟੋਰੀ ਨਾਮ- ਤਰਨ ਤਾਰਨ ਪੁਲਿਸ ਨੇ ਐਕਟੀਵਾ ਸਵਾਰ ਦੋ ਵਿਆਕਤੀਆਂ ਨੂੰ ੩੬੦੦ ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਕਾਬੂ ਪੁਲਿਸ ਵੱਲੋ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂBody:ਐਕਰ-ਤਰਨ ਤਾਰਨ ਪੁਲਿਸ ਨੇ ਨਸ਼ੀਆਂ ਖਿਲਾਫ ਵਿੱਢੀ ਵਿਸ਼ੇਸ ਮੁਹਿੰਮ ਤਹਿਤ ਨਾਕੇਬਾਜੀ ਦੋਰਾਣ ਐਕਟੀਵਾ ਸਵਾਰ ਦੋ ਲੋਕਾਂ ਨੂੰ ਕਾਬੂ ਕਰ ਉਹਨਾਂ ਪਾਸੋ ੩੬੦੦ ਨਸ਼ੀਲੀਆਂ ਗੋਲੀਆਂ ੯(ਟਰਾਮਾਂਡੋਲ) ਬਰਾਮਦ ਕੀਤੀਆਂ ਹਨ ਫੜੇ ਫੜੇ ਗਏ ਵਿਆਕਤੀਆਂ ਦੀ ਪਹਿਚਾਣ ਫੜੇ ਗਏ ਵਿਅਕਤੀਆਂ ਦੀ ਪਹਿਚਾਣ ਮਨਪ੍ਰੀਤ ਸਿੰਘ ਤਰਨ ਤਾਰਨ ਅਤੇ ਰਕੇਸ਼ ਕੁਮਾਰ ਵਾਸੀ ਅਮ੍ਰਿਤਸਰ ਵੱਜੋ ਹੋਈ ਹੈ ਪੁਲਿਸ ਨੇ ਉੱਕਤ ਲੋਕਾਂ ਖਿਲਾਫ ਮਾਮਲਾ ਦਰਜ ਕਰ ਜਾਂਚ ਅੱਗੇ ਸ਼ੁਰੂ ਕਰ ਦਿੱਤੀ ਹੈ ਥਾਣਾ ਸ਼ਹਿਰੀ ਦੇ ਐਸ ਐਚ ਉ ਗੁਰਚਰਨ ਸਿੰਘ ਨੇ ਦੱਸਿਆਂ ਕਿ ਬੀਤੇ ਦਿਨ ਨੂਰਦੀ ਅੱਡੇ ਨਾਕੇਬੰਦੀ ਦੋਰਾਣ ਉੱਕਤ ਲੋਕਾਂ ਨੂੰ ਕਾਬੂ ਕਰ ਕੇ ਇਹਨਾਂ ਪਾਸੋ ੩੬੦੦ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਬਾਕੀ ਪੁਲਿਸ ਵੱਲੋ ਕੇਸ ਦਰਜ ਕਰ ਕੇ ਤਫਤੀਸ਼ ਕੀਤੀ ਜਾ ਰਹੀ ਹੈ
ਬਾਈਟ-ਗੁਰਚਰਨ ਸਿੰਘ ਥਾਣਾ ਮੁੱਖੀ Conclusion:ਸਟੋਰੀ ਨਾਮ- ਤਰਨ ਤਾਰਨ ਪੁਲਿਸ ਨੇ ਐਕਟੀਵਾ ਸਵਾਰ ਦੋ ਵਿਆਕਤੀਆਂ ਨੂੰ ੩੬੦੦ ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਕਾਬੂ ਪੁਲਿਸ ਵੱਲੋ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ
ਐਕਰ-ਤਰਨ ਤਾਰਨ ਪੁਲਿਸ ਨੇ ਨਸ਼ੀਆਂ ਖਿਲਾਫ ਵਿੱਢੀ ਵਿਸ਼ੇਸ ਮੁਹਿੰਮ ਤਹਿਤ ਨਾਕੇਬਾਜੀ ਦੋਰਾਣ ਐਕਟੀਵਾ ਸਵਾਰ ਦੋ ਲੋਕਾਂ ਨੂੰ ਕਾਬੂ ਕਰ ਉਹਨਾਂ ਪਾਸੋ ੩੬੦੦ ਨਸ਼ੀਲੀਆਂ ਗੋਲੀਆਂ ੯(ਟਰਾਮਾਂਡੋਲ) ਬਰਾਮਦ ਕੀਤੀਆਂ ਹਨ ਫੜੇ ਫੜੇ ਗਏ ਵਿਆਕਤੀਆਂ ਦੀ ਪਹਿਚਾਣ ਫੜੇ ਗਏ ਵਿਅਕਤੀਆਂ ਦੀ ਪਹਿਚਾਣ ਮਨਪ੍ਰੀਤ ਸਿੰਘ ਤਰਨ ਤਾਰਨ ਅਤੇ ਰਕੇਸ਼ ਕੁਮਾਰ ਵਾਸੀ ਅਮ੍ਰਿਤਸਰ ਵੱਜੋ ਹੋਈ ਹੈ ਪੁਲਿਸ ਨੇ ਉੱਕਤ ਲੋਕਾਂ ਖਿਲਾਫ ਮਾਮਲਾ ਦਰਜ ਕਰ ਜਾਂਚ ਅੱਗੇ ਸ਼ੁਰੂ ਕਰ ਦਿੱਤੀ ਹੈ ਥਾਣਾ ਸ਼ਹਿਰੀ ਦੇ ਐਸ ਐਚ ਉ ਗੁਰਚਰਨ ਸਿੰਘ ਨੇ ਦੱਸਿਆਂ ਕਿ ਬੀਤੇ ਦਿਨ ਨੂਰਦੀ ਅੱਡੇ ਨਾਕੇਬੰਦੀ ਦੋਰਾਣ ਉੱਕਤ ਲੋਕਾਂ ਨੂੰ ਕਾਬੂ ਕਰ ਕੇ ਇਹਨਾਂ ਪਾਸੋ ੩੬੦੦ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਬਾਕੀ ਪੁਲਿਸ ਵੱਲੋ ਕੇਸ ਦਰਜ ਕਰ ਕੇ ਤਫਤੀਸ਼ ਕੀਤੀ ਜਾ ਰਹੀ ਹੈ
ਬਾਈਟ-ਗੁਰਚਰਨ ਸਿੰਘ ਥਾਣਾ ਮੁੱਖੀ
ETV Bharat Logo

Copyright © 2024 Ushodaya Enterprises Pvt. Ltd., All Rights Reserved.