ETV Bharat / state

ਤਰਨਤਾਰਨ ਪੁਲਿਸ ਨੇ 1 ਕਿਲੋ 55 ਗ੍ਰਾਮ ਹੈਰੋਇਨ ਸਮੇਤ 2 ਮੁਲਜ਼ਮ ਕੀਤੇ ਕਾਬੂ - Tarn Taran drug latest news

ਤਰਨਤਾਰਨ ਪੁਲਿਸ ਨੇ 3 ਮੁਲਜ਼ਮਾਂ ਨੂੰ 1 ਕਿਲੋ 55 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ ਇਸ ਦੇ ਨਾਲ ਹੀ ਮੁਲਜ਼ਮਾਂ ਕੋਲੋ 2 ਰਾਈਫਲਾਂ ਅਤੇ ਇਕ ਪਿਸਤੌਲ ਵੀ ਬਰਾਮਦ ਹੋਇਆ ਹੈ।

ਤਰਨਤਾਰਨ ਪੁਲਿਸ
author img

By

Published : Nov 16, 2019, 7:40 PM IST

ਤਰਨਤਾਰਨ:ਪੁਲਿਸ ਨੇ 3 ਮੁਲਜ਼ਮਾਂ ਨੂੰ 1 ਕਿਲੋ 55 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ ਇਸ ਦੇ ਨਾਲ ਹੀ ਮੁਲਜ਼ਮਾਂ ਕੋਲੋ 2 ਰਾਈਫਲਾਂ ਅਤੇ ਇਕ ਪਿਸਤੌਲ ਵੀ ਬਰਾਮਦ ਹੋਇਆ ਹੈ।

ਵੇਖੋ ਵੀਡੀਓ

ਇਸ ਬਾਰੇ ਖੁਲਾਸਾ ਕਰਦੇ ਹੋਏ ਤਰਨ ਤਾਰਨ ਦੇ ਐੱਸਐੱਸਪੀ ਧਰੁਵ ਦਹੀਆ ਨੇ ਦੱਸਿਆ ਕਿ ਸੀਆਈਏ ਸਟਾਫ ਵਲੋਂ ਥਾਣਾ ਵੈਰੋਵਾਲ ਤੋਂ ਨਾਕਾਬੰਦੀ ਦੌਰਾਨ ਜੰਡਿਆਲਾ ਰੋਡ ਤੋਂ ਆ ਰਹੀ ਇਕ ਕਾਰ ਦੀ ਚੈਕਿੰਗ ਦੌਰਾਨ ਉਸ ਵਿਚ ਬੈਠੇ 2 ਮੁਲਜ਼ਮਾਂ ਕੋਲੋ 1 ਕਿਲੋ 55 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਨ੍ਹਾਂ ਦੀ ਪਹਿਚਾਣ ਰਾਜਨਦੀਪ ਸਿੰਘ ਅਤੇ ਜੋਧਬੀਰ ਸਿੰਘ ਹੈ।

ਰਾਜਨਦੀਪ ਸਿੰਘ ਨੇ ਦੱਸਿਆ ਕਿ ਇਹ ਹੈਰੋਇਨ ਉਹ ਬਲਵਿੰਦਰ ਸਿੰਘ ਵਾਸੀ ਦੇਵੀਦਾਸਪੁਰਾ ਥਾਣਾ ਜੰਡਿਆਲਾ ਕੋਲੋ ਲੈ ਕੇ ਆਏ ਹਨ। ਬਲਵਿੰਦਰ ਸਿੰਘ ਦੇ ਸੰਬੰਧ ਜੱਗੂ ਭਗਵਾਨਪੁਰੀਆਂ ਨਾਲ ਹਨ ਜੋ ਕਿ ਨਾਮੀ ਗੈਂਗਸਟਰ ਹੈ। ਜਦ ਕਿ ਵਲਟੋਹਾ ਪੁਲਿਸ ਨੇ ਇਕ ਪਿਸਤੌਲ ਪਹਿਲਾ ਕਾਬੂ ਕੀਤਾ।

ਇਹ ਵੀ ਪੜੋ: ਰਜਤ ਸ਼ਰਮਾ ਨੇ ਡੀਡੀਸੀਏ ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਮੁਲਜ਼ਮਾਂ ਕੋਲੋ 2 ਰਾਈਫਲਾਂ ਅਤੇ 32 ਬੋਰ ਦਾ ਪਿਸਤੌਲ ਵੀ ਬਰਾਮਦ ਹੋਇਆ ਇਸੇ ਤਰ੍ਹਾਂ ਸੀਆਈਏ ਸਟਾਫ ਵਲੋਂ ਥਾਣਾ ਭਿੱਖੀਵਿੰਡ ਪਿੰਡ ਮਾੜੀ ਕੰਬੋਕੀ ਤੋਂ ਮੰਗਾ ਸਿੰਘ ਨਾਂ ਦੇ ਮੁਲਜ਼ਮ ਨੂੰ ਕਾਬੂ ਕਰ ਉਸ ਕੋਲੋ 13 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ। ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਇਨ੍ਹਾਂ ਕੋਲੋ ਹੋਰ ਪੁੱਛਗਿੱਛ ਕੀਤੀ ਜਾਵੇਗੀ

Intro:Body:ਤਰਨਤਾਰਨ ਪੁਲੀਸ ਵਲੋਂ 1 ਕਿਲੋ 55 ਗ੍ਰਾਮ ਹੈਰੋਇਨ,2 ਰਾਈਫਲਾਂ,ਇਕ ਪਿਸਟਲ ਅਤੇ ਚੋਰੀ ਦੇ 13 ਮੋਟਰਸਾਈਕਲ ਸਮੇਤ 3 ਕਾਬੂ
ਐਂਕਰ ਤਰਨਤਾਰਨ ਪੁਲੀਸ ਵੱਲੋਂ ਵੱਖ ਵੱਖ ਥਾਣਿਆਂ ਅਧੀਨ ਕਾਰਵਾਈ ਕਰਦੇ 3 ਮੁਲਜ਼ਮਾਂ ਨੂੰ ਹੈਰੋਇਨ,2 ਰਾਈਫਲਾਂ,ਪਿਸਟਲ,ਅਤੇ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ
ਇਸ ਬਾਰੇ ਖੁਲਾਸਾ ਕਰਦੇ ਹੋਏ ਤਰਨਤਾਰਨ ਦੇ ਐੱਸਐੱਸਪੀ ਧਰੁਵ ਦਹੀਆ ਨੇ ਦੱਸਿਆ ਕਿ ਸੀਆਈਏ ਸਟਾਫ ਵਲੋਂ ਥਾਣਾ ਵੈਰੋਵਾਲ ਤੋਂ ਨਾਕਾਬੰਦੀ ਦੌਰਾਨ ਜੰਡਿਆਲਾ ਰੋਡ ਤੋਂ ਆ ਰਹੀ ਇਕ ਕਾਰ ਦੀ ਚੈਕਿੰਗ ਕਰਨ ਉਸ ਵਿਚ ਬੈਠੇ 2 ਮੁਲਾਜ਼ਮਾਂ ਕੋਲੋ 1 ਕਿਲੋ 55 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਜਿਨ੍ਹਾਂ ਦੀ ਪਹਿਚਾਣ ਰਾਜਨਦੀਪ ਸਿੰਘ ਅਤੇ ਜੋਧਬੀਰ ਸਿੰਘ ਦੇ ਰੂਪ ਵਿਚ ਹੋਈ ਰਾਜਨਦੀਪ ਸਿੰਘ ਨੇ ਦੱਸਿਆ ਕਿ ਇਹ ਹੈਰੋਇਨ ਉਹ ਬਲਵਿੰਦਰ ਸਿੰਘ ਵਾਸੀ ਦੇਵੀਦਾਸਪੁਰਾ ਥਾਣਾ ਜੰਡਿਆਲਾ ਕੋਲੋ ਲੈ ਕੇ ਆਏ ਹਨ ਬਲਵਿੰਦਰ ਸਿੰਘ ਦੇ ਸੰਬੰਧ ਜੱਗੂ ਭਗਵਾਨਪੁਰੀਆਂ ਨਾਲ ਹਨ ਜੋ ਕਿ ਨਾਮੀ ਗੈਂਗਸਟਰ ਹੈ ਜਦ ਕਿ ਵਲਟੋਹਾ ਪੁਲੀਸ ਨੇ ਇਕ ਪਿਸਟਲ ਪਹਿਲਾ ਕਾਬੂ ਕੀਤੇ ਮੁਲਜ਼ਮਾਂ ਦੀ ਨਿਸ਼ਾਨਦੇਹੀ ਦੇ 2 ਰਾਈਫਲਾਂ ਅਤੇ 32 ਬੋਰ ਦਾ ਪਿਸਟਲ ਬਰਾਮਦ ਕੀਤਾ ਇਸੇ ਤਰਾਂ ਸੀਆਈਏ ਸਟਾਫ ਵਲੋਂ ਥਾਣਾ ਭਿੱਖੀਵਿੰਡ ਪਿੰਡ ਮਾੜੀ ਕੰਬੋਕੀ ਤੋਂ ਮੰਗਾ ਸਿੰਘ ਨਾਂ ਦੇ ਮੁਲਜ਼ਮ ਨੂੰ ਕਾਬੂ ਕਰ ਉਸਦੀ ਨਿਸ਼ਾਨਦੇਹੀ ਤੇ 13 ਮੋਟਰਸਾਈਕਲ ਬਰਾਮਦ ਕੀਤੇ ਹਨ ਪੁਲੀਸ ਵੱਲੋਂ ਇਨ੍ਹਾਂ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਇਨ੍ਹਾਂ ਕੋਲੋ ਹੋਰ ਪੁੱਛਗਿੱਛ ਕੀਤੀ ਜਾਵੇਗੀ
ਬਾਈਟ ਐੱਸਐੱਸਪੀ ਧਰੁਵ ਦਹੀਆ
ਰਿਪੋਰਟਰ ਨਰਿੰਦਰ ਸਿੰਘConclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.