ਤਰਨ ਤਾਰਨ: ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਘਰ ਘਰ ਨੋਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਲਈ ਸਰਕਾਰ ਵੱਲੋਂ ਬੇਰੁਜ਼ਗਾਰਾਂ ਦੇ ਅੱਥਰੂ ਪੂੰਝਣ ਲਈ ਨਿੱਜੀ ਕੰਪਨੀਆਂ ਦਾ ਸਹਾਰਾ ਲੈ ਕੇ ਰੁਜ਼ਗਾਰ ਮੇਲੇ ਤਾਂ ਲਗਾਏ ਜਾ ਰਹੇ ਹਨ ਪਰ ਵਧੇਰੇ ਬੇਰੁਜ਼ਗਾਰ ਨੌਜਵਾਨਾਂ ਨੂੰ ਇਨ੍ਹਾਂ ਰੁਜ਼ਗਾਰ ਮੇਲਿਆ ਵਿੱਚ ਰੁਜ਼ਗਾਰ ਦੀ ਥਾਂ ਨਿਰਾਸ਼ਾ ਹੀ ਹੱਥ ਲੱਗ ਰਹੀ ਹੈ।
ਰੁਜ਼ਗਾਰ ਮੇਲੇ 'ਚ ਨੌਕਰੀ ਲਈ ਗਏ ਬੇਰੁਜ਼ਗਾਰ ਨਿਰਾਸ਼ ਹੋ ਕੇ ਘਰ ਵਾਪਸ ਪਰਤੇ - Punjab
ਪੰਜਾਬ ਸਰਕਾਰ ਵੱਲੋਂ ਘਰ-ਘਰ ਨੌਕਰੀ ਦੇਣ ਦੇ ਦਾਅਵੇ ਹੋ ਰਹੇ ਖੋਖਲੇ ਸਾਬਤ। ਸਰਕਾਰ ਵੱਲੋਂ ਸੂਬੇ ਅੰਦਰ ਲਗਾਏ ਜਾ ਰਹੇ ਰੁਜ਼ਗਾਰ ਮੇਲਿਆਂ ਦਾ ਬਹੁਤੇ ਬੇਰੁਜ਼ਗਾਰਾਂ ਨੂੰ ਨਹੀਂ ਮਿਲ ਰਿਹਾ ਲਾਭ। ਨੌਕਰੀ ਲਈ ਗਏ ਨਿਰਾਸ਼ ਹੋ ਕੇ ਵਾਪਸ ਪਰਤੇ ਬੇਰੋਜ਼ਗਾਰ ਨੌਜਵਾਨ।
Rozgar Mela Flop,Tarn Taran
ਤਰਨ ਤਾਰਨ: ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਘਰ ਘਰ ਨੋਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਲਈ ਸਰਕਾਰ ਵੱਲੋਂ ਬੇਰੁਜ਼ਗਾਰਾਂ ਦੇ ਅੱਥਰੂ ਪੂੰਝਣ ਲਈ ਨਿੱਜੀ ਕੰਪਨੀਆਂ ਦਾ ਸਹਾਰਾ ਲੈ ਕੇ ਰੁਜ਼ਗਾਰ ਮੇਲੇ ਤਾਂ ਲਗਾਏ ਜਾ ਰਹੇ ਹਨ ਪਰ ਵਧੇਰੇ ਬੇਰੁਜ਼ਗਾਰ ਨੌਜਵਾਨਾਂ ਨੂੰ ਇਨ੍ਹਾਂ ਰੁਜ਼ਗਾਰ ਮੇਲਿਆ ਵਿੱਚ ਰੁਜ਼ਗਾਰ ਦੀ ਥਾਂ ਨਿਰਾਸ਼ਾ ਹੀ ਹੱਥ ਲੱਗ ਰਹੀ ਹੈ।
Name-Pawan Sharma Tarn Taran Date-31-05-19
ਸਟੋਰੀ ਨਾਮ-ਪੰਜਾਬ ਸਰਕਾਰ ਵੱਲੋ ਘਰ ਘਰ ਨੋਕਰੀ ਦੇਣ ਦੇ ਦਾਅਵੇ ਹੋ ਰਹੇ ਖੋਖਲੇ ਸਾਬਤ ,ਸਰਕਾਰ ਵੱਲੋ ਸੂਬੇ ਅੰਦਰ ਲਗਾਏ ਜਾ ਰਹੇ ਰੋਜਗਾਰ ਮੇਲਿਆਂ ਦਾ ਬਹੁਤੇ ਬੇਰੋਜਗਾਰਾਂ ਨੂੰ ਨਹੀ ਮਿਲ ਰਿਹਾ ਲਾਂਭ ,ਨੋਕਰੀ ਲਈ ਆਏ ਬੇਰੋਜਗਾਰ ਨਿਰਾਸ਼ ਹੋ ਕੇ ਪਰਤ ਨੇ ਘਰਾਂ ਨੂੰ
ਐਕਰ-ਪੰਜਾਬ ਦੀ ਕੈਪਟਨ ਸਰਕਾਰ ਵੱਲੋ ਚੋਣਾਂ ਤੋ ਪਹਿਲਾਂ ਨੋਜਵਾਨਾਂ ਘਰ ਘਰ ਨੋਕਰੀ ਦੇਣ ਦਾ ਵਾਅਦਾ ਕੀਤਾ ਗਿਆਂ ਸੀ ਜਿਸ ਲਈ ਸਰਕਾਰ ਵੱਲੋ ਬੇਰੋਜਗਾਰਾਂ ਦੇ ਅਥਰੂ ਪੂੰਝਣ ਲਈ ਨਿੱਜੀ ਕੰਪਨੀਆਂ ਦਾ ਸਾਹਰਾ ਲੈ ਕੇ ਰੋਜਗਾਰ ਮੇਲੇ ਤਾਂ ਲਗਾਏ ਜਾ ਰਹੇ ਹਨ ਲੇਕਿਨ ਵਧੇਰੇ ਬੇਰੋਜਗਾਰ ਨੋਜਵਾਨਾਂ ਨੂੰ ਇਹਨਾਂ ਰੋਜਗਾਰ ਮੇਲਿਆ ਵਿੱਚ ਰੋਜਗਾਰ ਦੀ ਜਗ੍ਹਾਂ ਨਿਰਾਸ਼ਾ ਹੀ ਹੱਥ ਲੱਗ ਰਹੀ ਹੈ ਕੁਝ ਨੋਜਵਾਨ ਤਾਂ ਕੰਪਨੀਆਂ ਵੱਲੋ ਘੱਟ ਤਨਖਾਹ ਅਤੇ ਦੂਰ ਦਾ ਸ਼ਟੇਸ਼ਨ ਤੇ ਭੇਜਣ ਕਾਰਨ ਨੋਕਰੀ ਲੈਣ ਤੋ ਕਤਰਾ ਰਹੇ ਹਨ ਜਿਸਦੀ ਮਿਸਾਲ ਤਰਨ ਤਾਰਨ ਵਿਖੇ ਜਿਲ੍ਹਾਂ ਪ੍ਰਸ਼ਾਸਨ ਵੱਲੋ ਲਗਾਏ ਰੋਜਗਾਰ ਮੇਲੇ ਤੋ ਦੇਖਣ ਨੂੰ ਮਿਲਦੀ ਹੈ ਰੋਜਗਾਰ ਮੇਲੇ ਵਿੱਚ ਆਏ ਨੋਜਵਾਨਾਂ ਇਹਨਾਂ ਮੇਲਿਆਂ ਨੂੰ ਫਲਾਪ ਦੱਸਦਿਆਂ ਕਿਹਾ ਕਿ ਮੇਲੇ ਖਜਖਵਾਰੀ ਦਾ ਸਾਧਨ ਬਣ ਰਹੇ ਹਨ
ਵਾਈਸ ਉੱਵਰ-ਪੰਜਾਬ ਸਰਕਾਰ ਵੱਲੋ ਘਰ ਘਰ ਨੋਕਰੀ ਦੇ ਵਾਅਦੇ ਤਹਿਤ ਜਿਲ੍ਹਾਂ ਪ੍ਰਸ਼ਾਸਨ ਵੱਲੋ ਰੋਜਗਾਰ ਮੇਲੇ ਦਾ ਅਯੋਜਨ ਕੀਤਾ ਗਿਆਂ ਜਿਸਦੇ ਵਿੱਚਚ ਦਰਜਨ ਦੇ ਕਰੀਬ ਕੰਪਨੀਆਂ ਦੇ ਨੁਮਇੰਦਿਆਂ ਵੱਲੋ ਪਹੁੰਚ ਕੇ ਉਹਨਾਂ ਦੀ ਇੰਟਰਵਿਊ ਲਈ ਗਈ ਅਤੇ ਅਤੇ ਉਹਨਾਂ ਦੇ ਫਾਰਮ ਭਰਾ ਕੇ ਉਹਨਾਂ ਨੂੰ ਘਰਾਂ ਤੋਰ ਦਿੱਤਾ ਗਿਆ ਸਾਡੀ ਟੀਮ ਨੇ ਜਾ ਕੇ ਨੋਕਰੀ ਹਾਸਲ ਕਰਨ ਦੀ ਆਸ ਨਾਲ ਪਹੁੰਚੇ ਬੇਰੋਜਗਾਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੋਜਵਾਨਾਂ ਨੇ ਦੱਸਿਆਂ ਕਿ ਨੋਕਰੀ ਤਾ ਕਿ ਮਿਲਣੀ ਸੀ ਬਸ ਫਾਰਮ ਭਰਾ ਕੇ ਰੱਖ ਲਏ ਹਨ ਅਤੇ ਬਾਅਦ ਵਿੱਚ ਫੋਨ ਕਰ ਕੇ ਬਲਾਉਣ ਦਾ ਭਰੋਸਾ ਦੇ ਕੇ ਤੋਰ ਦਿੱਤਾ ਹੈ ਬੇਰੋਜਗਾਰਾਂ ਨੇ ਉੱਕਤ ਮੇਲਿਆਂ ਨੂੰ ਖਜਲਖਵਾਰੀ ਦਾ ਸਾਧਨ ਦੱਸਦਿਆਂ ਕਿਹਾ ਜੋ ਪੜਾਈ ਉਹਨਾਂ ਵੱਲੋ ਕੀਤੀ ਗਈ ਉਹ ਰੋਜਗਾਰ ਇਹਨਾਂ ਕੰਪਨੀਆਂ ਕੋਲ ਹੈ ਹੀ ਨਹੀ ਬੇਰੋਜਗਾਰਾਂ ਨੇ ਕਿਹਾ ਉੱਕਤ ਰੋਜਗਾਰ ਮੇਲੇ ਲਗਾ ਕੇ ਉਹਨਾਂ ਨੂੰ ਸਿਰਫ ਮੂਰਖ ਬਨਾਇਆਂ ਜਾ ਰਿਹਾ ਹੈ
ਬਾਈਟ-ਬੇਰੋਜਗਾਰ ਲੋਕ
ਵਾਈਸ ਉੱਵਰ-ਉੱਧਰ ਡਿਪਟੀ ਕਮਿਸ਼ਨਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਨੇ ਦੱਸਿਆਂ ਕਿ ਹੁਣ ਤੱਕ ਇਹਨਾਂ ਰੋਜਗਾਰ ਮੇਲਿਆ ਰਾਹੀ ਜਿਲੇ ਭਰ ਵਿੱਚ ਪੰਜ ਹਜ਼ਾਰ ਦੇ ਕਰੀਬ ਬੇਰੋਜਗਾਰਾਂ ਨੂੰ ਰੋਜਗਾਰ ਦਿਵਾਇਆਂ ਜਾ ਚੁੱਕਾ ਹੈ ਤੇ ਇਹ ਮੇਲੇ ਪੰਜਾਬ ਸਰਕਾਰ ਦੀ ਘਰ ਘਰ ਰੋਜਗਾਰ ਦੇਣ ਦੇ ਵਾਅਦੇ ਤਹਿਤ ਲਗਾਏ ਜਾ ਰਹੇ ਹਨ
ਬਾਈਟ-ਪ੍ਰਦੀਪ ਕੁਮਾਰ ਸਭਰਵਾਲ