ETV Bharat / state

ਧਾਰਮਿਕ ਸਿੱਖਿਆ 'ਚ ਗ਼ਰੀਬੀ ਬਣੀ ਰੋੜਾ - ਗੁਰਬਾਣੀ

ਸੁਰਸਿੰਘ ਜ਼ਿਲ੍ਹਾ ਤਰਨਤਾਰਨ ਦਾ ਇਕ ਗੁਰਸਿੱਖ ਬੱਚਾ ਜੋ ਕਿ ਸੁਰੀਲੀ ਆਵਾਜ਼ ਦਾ ਮਾਲਿਕ ਹੈ ਅਤੇ ਗੁਰੂ ਘਰ ਦੀ ਸਿੱਖਿਆ ਅਤੇ ਗਿਆਨ ਲੈਣ ਲਈ ਦਿਨ ਰਾਤ ਇੱਕ ਕਰ ਮਿਹਨਤ ਕਰ ਰਿਹਾ ਹੈ। ਗੱਲਬਾਤ ਦੌਰਾਨ ਉਸ ਬੱਚੇ ਨੇ ਦੱਸਿਆ ਕਿ ਮੈਂ ਰੋਜ਼ਾਨਾ ਸਵੇਰੇ ਤੜਕਸਾਰ 4 ਵਜੇ ਗੁਰੂ ਘਰ ਜਾਂਦਾ ਹਾਂ ਅਤੇ ਉੱਥੇ ਹੀ ਗੁਰੂ ਜੀ ਦੀ ਗੁਰਬਾਣੀ ਰੋਜ਼ਾਨਾ ਪੜ੍ਹਦਾ ਹਾਂ ਅਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਗੁਰੂ ਘਰ ਨਾਲ ਜੁੜ ਕੇ ਅਥਾਹ ਖੁਸ਼ੀ ਮਿਲਦੀ ਹੈ।

Poverty is a stumbling block in religious education

author img

By

Published : Jul 22, 2021, 7:18 PM IST

ਤਰਨ-ਤਾਰਨ: ਸੁਰਸਿੰਘ ਜ਼ਿਲ੍ਹਾ ਤਰਨਤਾਰਨ ਦਾ ਇਕ ਗੁਰਸਿੱਖ ਬੱਚਾ ਜੋ ਕਿ ਸੁਰੀਲੀ ਆਵਾਜ਼ ਦਾ ਮਾਲਿਕ ਹੈ ਅਤੇ ਗੁਰੂ ਘਰ ਦੀ ਸਿੱਖਿਆ ਅਤੇ ਗਿਆਨ ਲੈਣ ਲਈ ਦਿਨ ਰਾਤ ਇੱਕ ਕਰ ਮਿਹਨਤ ਕਰ ਰਿਹਾ ਹੈ। ਗੱਲਬਾਤ ਦੌਰਾਨ ਉਸ ਬੱਚੇ ਨੇ ਦੱਸਿਆ ਕਿ ਮੈਂ ਰੋਜ਼ਾਨਾ ਸਵੇਰੇ ਤੜਕਸਾਰ 4 ਵਜੇ ਗੁਰੂ ਘਰ ਜਾਂਦਾ ਹਾਂ ਅਤੇ ਉੱਥੇ ਹੀ ਗੁਰੂ ਜੀ ਦੀ ਗੁਰਬਾਣੀ ਰੋਜ਼ਾਨਾ ਪੜ੍ਹਦਾ ਹਾਂ ਅਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਗੁਰੂ ਘਰ ਨਾਲ ਜੁੜ ਕੇ ਅਥਾਹ ਖੁਸ਼ੀ ਮਿਲਦੀ ਹੈ।

ਸਭ ਤੋਂ ਵੱਡੀ ਮੁਸ਼ਕਲ ਉਸ ਸਮੇਂ ਆਉਂਦੀ ਹੈ ਜਦੋਂ ਮੈਂ ਸਵੇਰੇ ਚਾਰ ਇਸ਼ਨਾਨ ਕਰਨਾ ਹੁੰਦਾ ਹੈ ਪਰ ਘਰ ਦੇ ਵਿੱਚ ਪਾਣੀ ਦਾ ਕੋਈ ਸਾਧਨ ਨਾ ਹੋਣ ਕਾਰਨ ਮੈਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੇਰੇ ਘਰ ਨਾ ਹੀ ਕੋਈ ਨਲਕਾ ਅਤੇ ਨਾ ਹੀ ਕੋਈ ਮੋਟਰ ਲੱਗੀ ਹੈ ਮੈਨੂੰ ਕਿਸੇ ਦੇ ਘਰੋਂ ਪਾਣੀ ਲਿਆ ਕੇ ਇਸ਼ਨਾਨ ਕਰਨਾ ਪੈਂਦਾ ਹੈ ਅਤੇ ਪਰਿਵਾਰ ਦੇ ਵਿੱਚ ਗ਼ਰੀਬੀ ਹੋਣ ਕਾਰਨ ਅਸੀਂ ਆਪਣੇ ਨਲਕੇ ਦਾ ਬੋਰ ਵੀ ਨਹੀਂ ਕਰਵਾ ਸਕਦੇ।

ਮੇਰੇ ਡੈਡੀ ਅਤੇ ਮੰਮੀ ਵੱਲੋਂ ਮੈਨੂੰ ਗੁਰੂ ਘਰ ਨਾਲ ਹੋਰ ਜੁੜਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਮੇਰੀ ਵੀ ਇੱਛਾ ਹੈ ਕਿ ਮੈਂ ਇੱਕ ਗੁਰੂ ਘਰ ਦਾ ਚੰਗਾ ਸਿੱਖ ਅਤੇ ਵਿਦਵਾਨ ਬਣਾਂ ਪਰ ਇਸ ਦੇ ਵਿੱਚ ਸਾਡੀ ਗਰੀਬੀ ਰੋੜਾ ਬਣੀ ਹੋਈ ਹੈ ਅਤੇ ਮੈਂ ਧਾਰਮਿਕ ਸਿੱਖਿਆ ਦੇ ਨਾਲ-ਨਾਲ ਗੁਰਬਾਣੀ ਨੂੰ ਹੋਰ ਪੜ੍ਹਨ ਸਿੱਖਣ ਦੀ ਇੱਛਾ ਰੱਖਦਾ ਹਾਂ ਅਤੇ ਆਉਣ ਵਾਲੇ ਸਮੇਂ ਵਿਚ ਇੱਕ ਚੰਗਾ ਵਿਦਵਾਨ ਬਣਨਾ ਚਾਹੁੰਦਾ ਹੈ ਪਰ ਮੁਸ਼ਕਿਲ ਇਹ ਹੈ ਕਿ ਸਾਡੇ ਘਰ ਦੇ ਵਿਚ ਸਿਰਫ ਇਕ ਹੀ ਕਮਰਾ ਹੈ ਜਿਸ ਵਿੱਚ ਅਸੀਂ ਤਿੰਨ ਚਾਰ ਮੈਂਬਰ ਰਹਿੰਦੇ ਹਾਂ ਅਤੇ ਉਸ ਦੇ ਅੱਗੇ ਹੀ ਇਕ ਤੰਬੂ ਲਾ ਕੇ ਗੁਜ਼ਾਰਾ ਕਰਦੇ ਹਾਂ ਸੋ ਮੈਂ ਧਾਰਮਿਕ ਸੰਸਥਾਵਾਂ ਨੂੰ ਅਪੀਲ ਕਰਦਾ ਹਾਂ ਕਿ ਮੇਰੀ ਮਦਦ ਕੀਤੀ ਹੈ। ਕੋਈ ਸੱਜਣ ਗੁਰੂ ਘਰ ਦਾ ਵਿਦਵਾਨ ਬਨਾਉਣ ਲਈ ਕਿਸੇ ਵੱਡੇ ਧਾਰਮਿਕ ਕਾਲਜ ਤੋਂ ਸਿੱਖਿਆ ਦਿਵਾਉਣ ਦਾ ਉਪਰਾਲਾ ਕਰੇ।

ਇਹ ਵੀ ਪੜੋ: ਨਵਵਿਆਹੁਤਾ ਦੀ ਜ਼ਹਰੀਲਾ ਪਦਾਰਥ ਨਿਗਲਣ ਨਾਲ ਹੋਈ ਮੌਤ

ETV Bharat Logo

Copyright © 2025 Ushodaya Enterprises Pvt. Ltd., All Rights Reserved.