ETV Bharat / state

ਤਰਨ ਤਾਰਨ ਪੁੁਲਿਸ ਨੇ 8 ਨਸ਼ਾ ਤਸਕਰਾਂ ਦੀ 3.90 ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ

author img

By

Published : Nov 6, 2019, 2:45 PM IST

ਜ਼ਿਲ੍ਹਾ ਪੁਲੀਸ ਨੇ ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਕੀਤੀ। ਪੁੁਲਿਸ ਨੇ 8 ਨਸ਼ਾ ਤਸਕਰਾਂ ਦੀ 3.90 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਦਿੱਤੀ।

ਫ਼ੋਟੋ

ਤਰਨ ਤਾਰਨ: ਪੰਜਾਬ ਪੁਲਿਸ ਨੇ ਤਰਨ ਤਾਰਨ ਦੇ 8 ਨਸ਼ਾ ਤਸਕਰਾਂ ਦੀ 3.90 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਸੀਲ ਕਰ ਦਿੱਤੀ ਹੈ। ਇਨ੍ਹਾਂ ਤਸਕਰਾਂ ਉੱਤੇ ਐਨ.ਡੀ.ਪੀ.ਐਸ ਐਕਟ ਦੀਆਂ ਵੱਖ ਵੱਖ ਧਾਰਵਾਂ ਤਹਿਤ ਮਾਮਲੇ ਦਰਜ ਸਨ।

ਤਰਨ ਤਾਰਨ ਪੁੁਲਿਸ ਨੇ 8 ਨਸ਼ਾ ਤਸਕਰਾਂ ਦੀ 3.90 ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ

ਪੁਲਿਸ ਅਧਿਕਾਰੀ ਨੇ ਦੱਸਿਆ ਕਿ 8 ਨਾਮੀ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।

ਹੇਠ ਲਿਖੇ ਮੁਤਾਬਕ ਪੁਲਿਸ ਨੇ ਨਸ਼ਾ ਤਸਕਰ ਦੀ ਜਾਇਦਾਦ ਜ਼ਬਤ ਕੀਤੀ ਹੈ।

  • ਸੁਖਬੀਰ ਸਿੰਘ ਵਾਸੀ ਹਵੇਲੀਆਂ ਦੀ ਕੁੱਲ 73 ਲੱਖ 22.5 ਹਜ਼ਾਰ ਰੁਪਏ ਦੀ ਜਾਇਦਾਤ ਜ਼ਬਤ ਕੀਤੀ।
  • ਜਸਬੀਰ ਸਿੰਘ ਉਰਫ਼ ਜੱਸਾ ਵਾਸੀ ਚੀਮਾ ਕਲਾਂ ਦੀ ਕੁੱਲ 60 ਲੱਖ 13 ਹਜਾਰ 660 ਰੁਪਏ ਦੀ ਜਾਇਦਾਤ ਜ਼ਬਤ ਕੀਤੀ।
  • ਬਲਕਾਰ ਸਿੰਘ ਵਾਸੀ ਕਾਲਾਸ ਦੀ ਕੁੱਲ 19 ਲੱਖ 28 ਹਜਾਰ 388 ਰੁਪਏ ਦੀ ਜਾਇਦਾਤ ਜ਼ਬਤ ਕੀਤੀ।
  • ਜਗਤਾਰ ਸਿੰਘ ਦੀ ਕੁੱਲ 34 ਲੱਖ 6 ਹਜ਼ਾਰ 462 ਰੁਪਏ ਦੀ ਜਾਇਦਾਤ ਜ਼ਬਤ ਕੀਤੀ।
  • ਦਿਲਸ਼ੇਰ ਸਿੰਘ ਪੁੱਤਰ ਸੁਰਮੁੱਖ ਸਿੰਘ ਵਾਸੀ ਹਵੇਲੀਆਂ ਦੀ ਕੁੱਲ 36 ਲੱਖ ਰੁਪਏ ਦੀ ਜਾਇਦਾਤ ਜ਼ਬਤ ਕੀਤੀ।
  • ਮੁਖਤਿਆਰ ਸਿੰਘ ਉਰਫ਼ ਕਾਕਾ ਵਾਸੀ ਹਵੇਲੀਆਂ ਦੀ ਕੁੱਲ 1 ਕਰੋੜ 20 ਲੱਖ 86 ਹਜ਼ਾਰ 430 ਰੁਪਏ ਦੀ ਜਾਇਦਾਤ ਜ਼ਬਤ ਕੀਤੀ।
  • ਚਮਕੌਰ ਸਿੰਘ ਵਾਸੀ ਸਰਾਏ ਅਮਾਨਤ ਖਾਨ ਦੀ ਕੁੱਲ 46 ਲੱਖ ਦੀ ਜਾਇਦਾਤ ਜ਼ਬਤ ਕੀਤੀ।
  • ਸੁਖਰਾਜ ਸਿੰਘ ਦੀ 33 ਲੱਖ 77 ਹਜ਼ਾਰ 600 ਰੁਪਏ ਦੀ ਜਾਇਦਾਦ ਜ਼ਬਤ ਕੀਤੀ।

ਜ਼ਿਲ੍ਹਾ ਪੁਲਿਸ ਵੱਲੋ ਨਸ਼ਿਆ ਦੀ ਰੋਕਥਾਮ ਲਈ ਵੱਖ ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਨਸ਼ਾ ਜੜੋ ਖ਼ਤਮ ਕੀਤਾ ਜਾ ਸਕੇ।

Intro:Body:ਜ਼ਿਲ੍ਹਾ ਤਰਨਤਾਰਨ ਪੁਲੀਸ ਨੇ ਨਸ਼ਾ ਸਮੱਗਲਰਾਂ ਖਿਲਾਫ ਕੀਤੀ ਵੱਡੀ ਕਾਰਵਾਈ
ਸਰਹੱਦੀ ਪੁਲੀਸ ਥਾਣਿਆਂ ਨਾਲ ਸੰਬੰਧਿਤ 8 ਸਮੱਗਲਰਾਂ ਦੀ 4 ਕਰੋੜ 23 ਲੱਖ ਤੋਂ ਉੱਤੇ ਦੀ ਜਾਇਦਾਦ ਜ਼ਬਤ
ਐਂਕਰ ਧਰੁਵ ਦਹੀਆਂ ਆਈ.ਪੀ.ਐਸ ਐਸ.ਐਸ.ਪੀ ਸਾਹਿਬ ਤਰਨ ਤਾਰਨ ਜੀ ਵੱਲੋ ਨਸ਼ਿਆ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਜ੍ਹਿਲਾ ਤਰਨ ਤਾਰਨ ਪੁਲਿਸ ਵੱਲੋ ਸਰਹੱਦੀ ਪੁਲੀਸ ਥਾਣਿਆਂ ਦੇ 8 ਨਾਮੀ ਨਸ਼ਾ ਸਮੱਗਲਰਾਂ ਖਿਲਾਫ ਕਾਰਵਾਈ ਕਰਦੇ ਹੋਏ ਉਨ੍ਹਾਂ ਦੀ 4 ਕਰੋੜ 23 ਲੱਖ ਤੋਂ ਵੱਧ ਦੀ ਜਾਇਦਾਦ ਕੀਤੀ ਜ਼ਬਤ । ਉਨ੍ਹਾਂ ਵਿਚ ਜ੍ਹਿਲਾਂ ਤਰਨ ਤਾਰਨ ਦੇ ਥਾਣਾ ਸਰਾਏ ਅਮਾਨਤ ਖਾਨ ਦੀ ਹੱਦ ਵਿੱਚ ਪੈਂਦੇ ਹਨ ।ਜਿਹਨਾਂ ਵਿੱਚ ਸੁਖਬੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਹਵੇਲੀਆਂ ਥਾਣਾ ਸਰਾਏ ਅਮਾਨਤ ਖਾਨ ਤਰਨ ਤਾਰਨ ਜਿਸ ਦੀ ਕੁੱਲ 73 ਲੱਖ 22 ਹਜਾਰ 500 ਰੁਪਏ ਦੀ ਜਾਇਦਾਤ ਜ਼ਬਤ ਕੀਤੀ ਗਈ ਹੈ।ਇਸ ਤੋਂ ਇਲਾਵਾ ਜਸਬੀਰ ਸਿੰਘ ਉਰਫ ਜੱਸਾ ਪੁੱਤਰ ਚੰਨਣ ਸਿੰਘ ਵਾਸੀ ਚੀਮਾ ਕਲਾਂ ਥਾਣਾ ਸਰਾਏ ਅਮਾਨਤ ਖਾਨ ਜਿਸ ਦੀ ਕੁੱਲ 60 ਲੱਖ 13 ਹਜਾਰ 660 ਰੁਪਏ ਦੀ ਜਾਇਦਾਤ ਜ਼ਬਤ ਕੀਤੀ ਗਈ ਹੈ ਅਤੇ ਬਲਕਾਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਕਾਲਾਸ ਥਾਣਾ ਸਰਾਏ ਅਮਾਨਤ ਖਾਨ ਜਿਸ ਦੀ ਕੁੱਲ 19 ਲੱਖ 28 ਹਜਾਰ 388 ਰੁਪਏ ਦੀ ਜਾਇਦਾਤ ਜ਼ਬਤ ਕੀਤੀ ਗਈ ਹੈ।
ਤਰਨ ਤਾਰਨ ਜੀ ਵੱਲੋ ਨਸ਼ਿਆਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਜਿਲਾਂ ਤਰਨ ਤਾਰਨ ਪੁਲਿਸ ਵੱਲੋ ਨਸ਼ੇ ਵੇਚਣ ਵਾਲੇ ਭੈੜੇ ਪੁਰਸ਼ਾ ਦੀਆਂ ਜਾਇਦਾਤਾਂ ਨੁੰ ਦੂਜੇ ਅਤੇ ਤੀਜੇ ਦਿਨ ਵੀ ਜ਼ਬਤ ਕੀਤਾ ਗਿਆ ਹੈ।ਜੋ ਕਿ ਜਿਲਾਂ ਤਰਨ ਤਾਰਨ ਦੇ ਥਾਣਾ ਸਰਾਏ ਅਮਾਨਤ ਖਾਨ ਦੀ ਹੱਦ ਵਿੱਚ ਪੈਂਦੇ ਹਨ।ਜਿਹਨਾਂ ਵਿੱਚ ਸੁਖਬੀਰ ਸਿੰਘ ਉਰਫ ਸੱਮਾ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਕਸੇਲ ਥਾਣਾ ਸਰਾਏ ਆਮਨਤ ਖਾਨ ਜਿਸ ਦੀ ਕੁੱਲ 34 ਲੱਖ 6 ਹਜ਼ਾਰ 462 ਰੁਪਏ ਦੀ ਜਾਇਦਾਤ ਜ਼ਬਤ ਕੀਤੀ ਗਈ ਹੈ।ਇਸ ਤੋਂ ਇਲਾਵਾ ਦਿਲਸ਼ੇਰ ਸਿੰਘ ਪੁੱਤਰ ਸੁਰਮੁੱਖ ਸਿੰਘ ਵਾਸੀ ਹਵੇਲੀਆਂ ਥਾਣਾ ਸਰਾਏ ਆਮਨਤ ਖਾਨ ਜਿਸ ਦੀ ਕੁੱਲ 36 ਲੱਖ ਰੁਪਏ ਦੀ ਜਾਇਦਾਤ ਜ਼ਬਤ ਕੀਤੀ ਗਈ ਹੈ।ਮੁਖਤਿਆਰ ਸਿੰਘ ਉਰਫ ਕਾਕਾ ਪੁੱਤਰ ਅਮਰੀਕ ਸਿੰਘ ਵਾਸੀ ਹਵੇਲੀਆਂ ਥਾਣਾ ਸਰਾਏ ਆਮਨਤ ਖਾਨ ਜਿਸ ਦੀ ਕੁੱਲ 1 ਕਰੋੜ 20 ਲੱਖ 86 ਹਜ਼ਾਰ 430 ਰੁਪਏ ਦੀ ਜਾਇਦਾਤ ਜ਼ਬਤ ਕੀਤੀ ਗਈ ਹੈ ਅਤੇ ਚਮਕੌਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸਰਾਏ ਅਮਾਨਤ ਖਾਨ ਜਿਸ ਦੀ ਕੁੱਲ 46 ਲੱਖ ਦੀ ਜਾਇਦਾਤ ਜ਼ਬਤ ਕੀਤੀ ਗਈ।ਇਸੇ ਤਰਾਂ ਸਰਹੱਦੀ ਥਾਣਾ ਖੇਮਕਰਨ ਦੇ ਪਿੰਡ ਰਾਮੂੰਵਾਲ ਦੇ ਨਸ਼ਾ ਸਮੱਗਲਰ ਸੁਖਰਾਜ ਸਿੰਘ ਪੁੱਤਰ ਅਮਰੀਕ ਸਿੰਘ ਦੀ 33 ਲੱਖ 77 ਹਜ਼ਾਰ 600 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਜ਼ਿਲਾ ਤਰਨ ਤਾਰਨ ਪੁਲਿਸ ਵੱਲੋ ਨਸ਼ਿਆ ਦੀ ਰੋਕਥਾਮ ਲਈ ਵੱਖ ਵੱਖ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਨਸ਼ਾ ਜੜੋ ਖਤਮ ਕੀਤਾ ਜਾ ਸਕੇ।
ਬਾਈਟ ਸਮੱਗਲਰ ਦੇ ਪਰਿਵਾਰਕ ਮੈਂਬਰ ਬਲਜੀਤ ਕੌਰ ਅਤੇ ਐੱਸ ਪੀ ਹੈਡਕੁਆਟਰ ਗੌਰਵ ਤੂਰਾ
ਰਿਪੋਰਟਰ ਨਰਿੰਦਰ ਸਿੰਘConclusion:

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.