ETV Bharat / state

ਜਦੋਂ ਵਿਆਹ ਸਾਮਗਮ ਦੌਰਾਨ ਚੱਲੇ ਇੱਟਾਂ-ਰੋੜੇ ਅਤੇ ਗੋਲੀਆਂ.... - ਗੋਲੀਆਂ ਵੀ ਚਲਾਈਆਂ

ਪਿੰਡ ਮੁਗਲ ਚੱਕ ਵਿਖੇ ਗੁਜਰ ਭਾਈਚਾਰੇ ਦੀਆਂ ਵਿਆਹ ਰਸਮਾ ਚੱਲ ਰਹੀਆਂ ਸਨ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਝਗੜਾ ਹੋ ਗਿਆ ਤੇ ਇਸ ਝਗੜੇ ਦੌਰਾਨ ਇੱਟਾਂ-ਰੋੜੇ ਚੱਲੇ ਤੇ ਇੱਕ ਧਿਰ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ।

ਗੁੱਜਰ ਭਾਈਚਾਰੇ ਦੇ ਵਿਆਹ ਸਾਮਗਮ ਦੌਰਾਨ ਚੱਲੀ ਗੋਲੀ, ਇੱਕ ਜਖਮੀ

author img

By

Published : Apr 7, 2021, 8:51 PM IST

ਤਰਨ ਤਾਰਨ: ਪਿੰਡ ਮੁਗਲ ਚੱਕ ਵਿਖੇ ਗੁਜਰ ਭਾਈਚਾਰੇ ਦੀਆਂ ਵਿਆਹ ਰਸਮਾ ਚੱਲ ਰਹੀਆਂ ਸਨ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਝਗੜਾ ਹੋ ਗਿਆ ਤੇ ਇਸ ਝਗੜੇ ਦੌਰਾਨ ਇੱਟਾਂ-ਰੋੜੇ ਚੱਲੇ ਤੇ ਇੱਕ ਧਿਰ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ। ਝਗੜੇ ਦੌਰਾਨ ਅਲਾਮਤ ਨਾਮ ਦੇ ਵਿਅਕਤੀ ਦੇ ਮੱਥਾ ਤੇ ਮੂੰਹ ’ਤੇ ਗੋਲੀ ਵੱਜਣ ਕਾਰਨ ਉਹ ਗੰਭੀਰ ਰੂਪ ’ਚ ਜਖਮੀ ਹੋ ਗਿਆ। ਜਿਸ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਜਿਥੇ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਹੈ।

ਗੁੱਜਰ ਭਾਈਚਾਰੇ ਦੇ ਵਿਆਹ ਸਾਮਗਮ ਦੌਰਾਨ ਚੱਲੀ ਗੋਲੀ, ਇੱਕ ਜਖਮੀ

ਇਹ ਵੀ ਪੜੋੋ: ਸਿੱਖ ਜਵਾਨ ਬਲਰਾਜ ਸਿੰਘ ਨੇ ਨਕਸਲਵਾਦੀ ਹਮਲੇ ਦੇ ਖੋਲ੍ਹੇ ਕਈ ਰਾਜ !

ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ’ਤੇ ਪਹੁੰਚੀ ’ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਪੁਲਿਸ ਪਾਰਟੀ ਨੇ ਝਗੜੇ ਵਾਲੀ ਜਗਾ ਤੋਂ ਇੱਕ ਕਾਰ ਨੂੰ ਕਬਜੇ ’ਚ ਪਰਿਵਾਰ ਦੇ ਬਿਆਨਾਂ ਦੇ ਅਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋੋ: ਨਾਈਟ ਕਰਫਿਊ ਲੱਗਣ ਤੋਂ ਬਾਅਦ ਇੱਕ ਵਾਰ ਫਿਰ ਡਰ ’ਚ ਇੰਡਸਟਰੀ ਮਾਲਕ

ETV Bharat Logo

Copyright © 2025 Ushodaya Enterprises Pvt. Ltd., All Rights Reserved.