ETV Bharat / state

12 ਸਤੰਬਰ ਨੂੰ ਕਿਸਾਨ ਘੇਰਨਗੇ ਪੰਜਾਬ ਸਰਕਾਰ ਦੇ ਵਜ਼ੀਰ ਅਤੇ ਵਿਧਾਇਕ

ਤਰਨਤਾਰਨ ਦੇ ਭਿੱਖੀਵਿੰਡ ਵਿੱਚ ਕਿਸਾਨ ਸੰਘਰਸ਼ ਕਮੇਟੀ ਪੰਜਾਬ (Kisan Sangharsh Committee) ਨੇ ਮੀਟਿੰਗ ਮਗਰੋਂ ਐਲਾਨ ਕੀਤਾ ਕਿ ਸੂਬੇ ਭਰ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਅਤੇ ਵਿਧਾਇਕਾਂ ਦੀਆਂ ਰਿਹਾਇਸ਼ਾਂ ਅਤੇ ਦਫ਼ਤਰਾਂ ਦਾ ਘਿਰਾਓ ਕੀਤਾ ਜੇਵਾਗਾ। ਕਿਸਾਨਾਂ ਦਾ ਕਹਿਣਾ ਹੈ ਕਿ ਘਿਰਾਓ ਸਰਕਾਰ ਨੂੰ ਚੋਣ ਵਾਅਦੇ ਯਾਦ ਕਰਵਾਏ (government will be reminded of the election promises) ਜਾਣਗੇ।

On September 12, farmers will be surrounded by ministers and MLAs of the Punjab government
12 ਸਤੰਬਰ ਨੂੰ ਕਿਸਾਨ ਘੇਰਨਗੇ ਪੰਜਾਬ ਸਰਕਾਰ ਦੇ ਵਜ਼ੀਰ ਅਤੇ ਵਿਧਾਇਕ
author img

By

Published : Sep 9, 2022, 5:12 PM IST

ਤਰਨਤਾਰਨ: ਦੇ ਕਸਬਾ ਭਿੱਖੀਵਿੰਡ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹਰਚੰਦ ਸਿੰਘ ਸਾਧਰਾ ਅਤੇ ਅਜਮੇਰ ਸਿੰਘ ਅਮੀਸ਼ਾਹ ਦੀ ਪ੍ਰਧਾਨਗੀ ਹੇਠ ਵੱਖ ਵੱਖ ਇਕਾਈਆ ਦੀਆ ਮੀਟਿੰਗਾ ਕੀਤੀਆ ਗਈਆ। ਜਿਸ ਵਿੱਚ 12 ਸਤੰਬਰ ਸੋਮਵਾਰ ਨੂੰ ਪੰਜਾਬ ਦੇ ਲੋਕ ਪੱਖੀ ਮੁੱਦਿਆ ਅਤੇ ਸੂਬਾ ਸਰਕਾਰ ਵੱਲੋਂ ਚੋਣਾ ਦੌਰਾਨ ਕੀਤੇ ਵਾਅਦੇ ਪੂਰੇ ਕਰਵਾਉਣ ਲਈ ਪੰਜਾਬ ਸਰਕਾਰ (Demonstration against Punjab Govt) ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅਤੇ ਦਫਤਰਾ ਅੱਗੇ ਇੱਕ (State level struggle) ਰੋਜ਼ਾ ਧਰਨਾ ਦਿੱਤਾ ਜਾਣ ਦਾ ਫੈਸਲਾ ਲਿਆ |

ਕਿਸਾਨ ਆਗੂਆਂ ਮੁਤਾਬਿਕ ਭਿੱਖੀਵਿੰਡ ਜ਼ੋਨ ਵੱਲੋਂ ਵਿਧਾਇਕ ਸਰਵਨ ਸਿੰਘ ਧੁੰਨ ਦੇ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ | ਸੁੱਚਾ ਸਿੰਘ ਵੀਰਮ ਤੇ ਮਾਨ ਸਿੰਘ ਮਾੜੀਮੇਘਾ ਨੇ ਕਿਹਾ ਕਿ ਲੋਕਾ ਦੀਆ ਹੱਕੀ ਮੰਗਾ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ 12 ਸਤੰਬਰ ਸੋਮਵਾਰ ਨੂੰ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦਫਤਰਾ ਅੱਗੇ ਇਕ ਰੋਜ਼ਾ ਧਰਨੇ ਲਾ ਕੇ ਮੰਗ ਪੱਤਰ ਦਿੱਤਾ ਜਾਵੇਗਾ (remind the government of the election promises) ਜਿਸਦੀ ਤਿਆਰੀ ਲਈ ਜਥੇਬੰਦੀ ਵੱਲੋਂ ਪਿੰਡਾਂ ਵਿੱਚ ਮੀਟਿੰਗਾਂ ਲਗਾ ਕੇ ਵੱਡੇ ਪੱਧਰ ਉੱਤੇ ਲਾਮਬੰਦੀ ਕੀਤੀ ਜਾ ਰਹੀ ਹੈ। ਇਸ ਇੱਕ ਦਿਨਾ ਧਰਨੇ ਵਿੱਚ ਵਿਸਾਲ ਗਿਣਤੀ ਵਿੱਚ ਕਿਸਾਨ , ਮਜਦੂਰ, ਬੀਬੀਆ ਆਦਿ ਹਾਜ਼ਿਰ ਹੋਣਗੇ ।

ਇਸ ਮੌਕੇ ਬਲਿਹਾਰ ਸਿੰਘ ਮਨਿਹਾਲਾ ਤੇ ਜੁਗਰਾਜ ਸਿੰਘ ਸਾਧਰਾ ਨੇ ਦੱਸਿਆ ਕਿ ਜਥੇਬੰਦੀ ਇਹਨਾਂ ਪੰਜਾਬ ਪੱਧਰੀ ਧਰਨਿਆਂ ਰਾਹੀ ਪੰਜਾਬ ਸਰਕਾਰ ਨੂੰ ਚੋਣਾਂ ਦੌਰਾਨ ਲੋਕਾ ਨਾਲ ਕੀਤੇ ਵਾਅਦਿਆ ਨੂੰ ਪੂਰਾ ਕਰਵਾਉਣ ਅਤੇ ਸੂਬੇ ਅੰਦਰ ਚੱਲ ਰਹੇ ਪ੍ਰਮੁੱਖ ਮਸਲਿਆ ਜਿਵੇ ਪਾਣੀ ਨੂੰ ਦੂਸ਼ਿਤ ,ਨਦੀਆ ਦਰਿਆਵਾ ਵਿੱਚ ਪੈ ਰਹੇ ਗੰਦੇ ਪਾਣੀ ਉੱਪਰ ਰੋਕ ਲਗਾਉਣੀ ਅਤੇ (Kisan Sangharsh Committee) ਪਾਣੀ ਪ੍ਰਦੂਸ਼ਣ ਲਈ ਜਿੰਮੇਵਾਰ ਵਿਅਕਤੀਆ ਉੱਪਰ ਕਾਰਵਾਈ ਕਰਨ ਸਬੰਧੀ ਮਸਲਿਆਂ ਨੂੰ ਚੇਤੇ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ ਦੀਆਂ 50 ਮੰਡੀਆਂ ਵਿੱਚੋਂ ਨਾਜਾਇਜ਼ ਕਬਜ਼ੇ ਹਟਾਏਗੀ ਸਰਕਾਰ

ਕਿਸਾਨ ਆਗੂਆਂ ਨੇ ਕਿਹਾ ਕਿ ਧਰਨੇ ਦੀਆਂ ਮੁੱਖ ਮੰਗਾਂ ਵਾਤਾਵਰਣ ਨੂੰ ਬਚਾਉਣ ਲਈ ਕੋਈ ਠੋਸ ਪਾਲਿਸੀ (Policy to save the environment)ਬਣਾ ਕੇ ਉਸਨੂੰ ਲਾਗੂ ਕਰਵਾਉਣਾ ਹੈ। ਨਾਲ ਹੀ ਕਿਸਾਨਾਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਨੇ ਕਿਸਾਨਾਂ ਉੱਤੇ ਨਜਾਇਜ਼ ਪਰਚੇ ਕੀਤੇ ਹਨ ਅਤੇ ਇੰਨ੍ਹਾਂ ਪਰਚਿਆਂ ਨੂੰ ਰੱਦ ਕਰਵਾਉਣਾ ਵੀ ਉਨ੍ਹਾਂ ਦੀ ਮੁੱਖ ਮੰਗ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.