ETV Bharat / state

ਵਿਆਹੁਤਾ ਨੇ ਆਪਣੇ 2 ਬੱਚਿਆਂ ਸਮੇਤ ਨਹਿਰ ਵਿੱਚ ਮਾਰੀ ਛਾਲ

author img

By

Published : Sep 7, 2022, 6:11 PM IST

Updated : Sep 7, 2022, 8:02 PM IST

ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਪਿੰਡ ਮਲਸੀਆਂ ਕਲਾਂ ਦੀ ਰਹਿਣ ਵਾਲੀ ਲੜਕੀ ਵੱਲੋਂ ਆਪਣੇ ਸਹੁਰਿਆਂ ਤੋਂ ਤੰਗ ਆਕੇ ਬੰਗਾਲੀ ਵਾਲਾ ਪੁਲ ਨਜ਼ਦੀਕ ਹਰੀਕੇ ਨਹਿਰ ਵਿਚ ਛਾਲ ਮਾਰ ਦਿੱਤੀ। ਇਸ ਮੌਕੇ ਉਸ ਨਾਲ ਆਪਣਾ ਪੰਜ ਸਾਲ ਦਾ ਬੇਟਾ ਤੇ ਸੱਤ ਸਾਲ ਦੀ ਬੇਟੀ ਵੀ ਸੀ ਜੋ ਸਕੂਲ ਦੀ ਵਰਦੀ ਵਿੱਚ ਸਨ।

Married woman jumped with her 2 children in Rajasthan feeder canal

ਤਰਨਤਾਰਨ: ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਪਿੰਡ ਮਲਸੀਆਂ ਕਲਾਂ ਦੀ ਰਹਿਣ ਵਾਲੀ ਲੜਕੀ ਵੱਲੋਂ ਆਪਣੇ ਸਹੁਰਿਆਂ ਤੋਂ ਤੰਗ ਆਕੇ ਬੰਗਾਲੀ ਵਾਲਾ ਪੁਲ ਨਜ਼ਦੀਕ ਹਰੀਕੇ ਨਹਿਰ ਵਿਚ ਛਾਲ ਮਾਰ ਦਿੱਤੀ। ਇਸ ਮੌਕੇ ਉਸ ਨਾਲ ਆਪਣਾ ਪੰਜ ਸਾਲ ਦਾ ਬੇਟਾ ਤੇ ਸੱਤ ਸਾਲ ਦੀ ਬੇਟੀ ਵੀ ਸੀ ਜੋ ਸਕੂਲ ਦੀ ਵਰਦੀ ਵਿੱਚ ਸਨ।

ਇਸ ਮੌਕੇ ਇਸ ਲੜਕੀ ਵੱਲੋਂ ਆਪਣੀ ਇੱਕ ਵੀਡੀਓ ਵੀ ਬਣਾ ਕੇ ਵਾਇਰਲ ਕੀਤੀ ਗਈ। ਜਿਸ ਵਿੱਚ ਉਸ ਨੇ ਸੱਸ ਸਹੁਰਾ, ਜੇਠ ਜਠਾਣੀ ਅਤੇ ਨਨਾਣ ਦਾ ਜ਼ਿਕਰ ਕੀਤਾ ਕਿ ਮੈਂ ਉਨ੍ਹਾਂ ਤੋਂ ਤੰਗ ਆ ਕੇ ਇਹ ਖ਼ੁਦਕੁਸ਼ੀ ਕਰਨ ਜਾ ਰਹੀ ਹਾਂ ਤੇ ਉਨ੍ਹਾਂ ਦੇ ਉੱਪਰ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦੀ ਉਸ ਨੇ ਪੁਰਜ਼ੋਰ ਮੰਗ ਕੀਤੀ।

ਦੱਸ ਦੇਈਏ ਕਿ ਲੜਕੀ ਦਾ ਸਹੁਰਾ ਪਰਿਵਾਰ ਬੈਂਕਾਂ ਬਲੇਅਰ ਜੋ ਕਿ ਭੱਟੀ ਇਲਾਕੇ ਵਿੱਚ ਪੈਂਦਾ ਹੈ, ਇਸ ਮੌਕੇ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਸੱਤ ਸਾਲ ਦੀ ਬੇਟੀ ਤਾਂ ਬਚ ਗਈ ਪਰ ਮਾਂ ਤੇ ਪੁੱਤ ਦੋਵੇਂ ਨਹਿਰ ਵਿੱਚ ਡੁੱਬ ਕੇ ਮਰ ਗਏ ਜਿਨ੍ਹਾਂ ਦੀਆਂ ਲਾਸ਼ਾਂ ਨੂੰ ਗੋਤਾਖੋਰਾਂ ਵੱਲੋਂ ਕੱਢ ਲਿਆ ਗਿਆ ਹੈ।

ਇਹ ਵੀ ਪੜ੍ਹੋ: ਯੂਕਰੇਨ ਜੰਗ ਕਾਰਨ ਪਰਤੇ ਮੈਡੀਕਲ ਵਿਦਿਆਰਥੀ ਕੇਂਦਰ ਸਰਕਾਰ ਦੇ ਨਵੇਂ ਫਰਮਾਨ ਤੋਂ ਨਾਖੁਸ਼

Last Updated : Sep 7, 2022, 8:02 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.