ETV Bharat / state

ਤਰਨ ਤਾਰਨ ਦੇ ਪਿੰਡ ਖੱਖ ਵਿਖੇ ਕਰਵਾਇਆ ਗਿਆ ਕਬੱਡੀ ਦਾ ਟੂਰਨਾਮੈਂਟ

ਤਰਨਤਾਰਨ ਦੇ ਪਿੰਡ ਖੱਖ ਵਿਖੇ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੀਆਂ 5 ਨਾਮਵਰ ਟੀਮਾਂ ਸਮੇਤ ਕੁੜੀਆਂ ਦੀਆਂ 4 ਟੀਮਾਂ ਵਿੱਚਕਾਰ ਕੱਬਡੀ ਦਾ ਮੈਚ ਖੇਡਿਆ ਗਿਆ।

author img

By

Published : Jan 27, 2020, 11:44 PM IST

Kabaddi tournament held at village khakh
ਫ਼ੋਟੋ

ਤਰਨਤਾਰਨ: ਪਿੰਡ ਖੱਖ ਵਿੱਚ ਖੱਖ ਪ੍ਰੋਡਕਸ਼ਨ ਵੱਲੋਂ ਕੱਬਡੀ ਕੱਪ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਪੰਜਾਬ ਦੀਆਂ 5 ਨਾਮਵਰ ਟੀਮਾਂ ਸਮੇਤ ਕੁੜੀਆਂ ਦੀਆਂ 4 ਟੀਮਾਂ ਵਿਚਕਾਰ ਕਬੱਡੀ ਦਾ ਮੈਚ ਖੇਡਿਆ ਗਿਆ। ਇਸ ਤੋਂ ਇਲਾਵਾ ਇਸ ਟੂਰਨਾਮੈਂਟ ਵਿੱਚ ਦੇਸ਼-ਵਿਦੇਸ਼ ਦੇ ਖਿਡਾਰੀਆਂ ਨੇ ਹਿੱਸਾ ਲਿਆ।

ਵੀਡੀਓ

ਦੱਸਣਯੋਗ ਹੈ ਕਿ ਕੁੜੀਆਂ ਦੇ ਫਾਈਨਲ ਮੈਚ ਵਿੱਚ ਕਪੂਰਥਲਾ ਦੀ ਟੀਮ ਨੇ ਲੁਧਿਆਣਾ ਦੀ ਟੀਮ ਨੂੰ ਹਰਾਇਆ। ਇਸ ਮੌਕੇ ਕਬੱਡੀ ਖਿਡਾਰਣ ਨੇ ਕਿਹਾ ਕਿ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ, ਜੋ ਖੱਖ ਬ੍ਰਦਰ ਵੱਲੋਂ ਕੀਤਾ ਗਿਆ। ਇਸ ਟੂਰਨਾਮੈਂਟ ਨਾਲ ਖਿਡਾਰੀਆਂ ਨੂੰ ਉਤਸ਼ਾਹਿਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਟੂਰਨਾਮੈਂਟ ਵਿੱਚ ਵਧੀਆਂ ਇਨਾਮ ਰਾਸ਼ੀ ਵੀ ਦਿੱਤੀ ਜਾ ਰਹੀ ਹੈ।

ਇਸ ਦੇ ਨਾਲ ਖੇਡ ਪ੍ਰਬੰਧਕ ਨੇ ਕਿਹਾ ਕਿ ਉਹ ਆਸਟ੍ਰੇਲੀਆ ਵਿੱਚ ਵੀ ਟੂਰਨਾਮੈਂਟ ਕਰਵਾਉਂਦੇ ਸਨ ਤੇ ਹੁਣ ਆਪਣੀ ਧਰਤੀ ਉੱਤੇ ਉਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਖਿਡਾਰੀਆਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਸਕੇ।

ਇਸ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਨੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ ਤੇ ਐਨਆਰਆਈ ਵੀਰਾਂ ਦਾ ਆਪਣੀ ਮਾਂ ਖੇਡ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਜਿਹੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਜ਼ਿਕਰੇਖਾਸ ਹੈ ਕਿ ਜੇਤੂ ਟੀਮ ਇੱਕ ਲੱਖ ਪੱਚੀ ਹਜ਼ਾਰ ਹਜ਼ਾਰ ਰੁਪਏ ਤੇ ਦੂਜੀ ਟੀਮ ਨੂੰ ਇੱਕ ਲੱਖ ਰੁਪਏ ਦੇ ਇਨਾਮ ਨਵਾਜ਼ਿਆ ਜਾਵੇਗਾ।

Intro:Body:ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਖੱਖ ਕਬੱਡੀ ਟੂਰਨਾਮੈਂਟ
ਬੈਸਟ ਖਿਡਾਰੀਆਂ ਮੋਟਰਸਾਈਕਲ ਅਤੇ ਟਰੈਕਟਰ ਦੇ ਕੇ ਕੀਤਾ ਸਨਮਾਨਿਤ
ਐਂਕਰ ਖੱਖ ਪ੍ਰੋਡਕਸ਼ਨ (ਖੱਖ ਬ੍ਰਦਰ) ਆਸਟੇਲੀਆਂ ਲਵਦੀਪ ਸਿੰਘ ਅਤੇ ਅਰਸ਼ਦੀਪ ਸਿੰਘ ਵਲੋਂ ਕਰਵਾਇਆ ਖੱਖ ਕਬੱਡੀ ਕੱਪ ਜਿਸ ਵਿਚ ਪੰਜਾਬ ਦੀਆਂ ਪੰਜ ਨਾਮਵਰ ਟੀਮਾਂ ਸਮੇਤ ਲੜਕੀਆਂ ਦੀਆ ਚਾਰ ਟੀਮਾਂ ਵਿਚਾਲੇ ਦਿਲਖਿੱਚਵੇਂ ਮੈਚ ਇਸ ਕਬੱਡੀ ਟੂਰਨਾਮੈਂਟ ਵਿਚ ਦੇਖਣ ਨੂੰ ਮਿਲੇ ਜਿਸ ਵਿਚ ਦੇਸ਼ ਵਿਦੇਸ਼ ਦੇ ਨਾਮੀ ਖਿਡਾਰੀਆਂ ਵਲੋਂ ਵਧੀਆ ਰੇਡਾਂ ਅਤੇ ਜੱਫੇ ਦੇਖ ਦਿਆਂ ਬਣਦੇ ਸਨ ਖਚਾ ਖੱਚ ਭਰੇ ਖੇਡ ਸਟੇਡੀਅਮ ਵਿਚ ਹਰ ਵਧੀਆ ਰੇਡ ਤੇ ਦਰਸ਼ਕ ਵਾਹ ਵਾਹ ਕਰਦੇ ਨਜ਼ਰ ਆਏ
ਇਸ ਖੇਡ ਟੂਰਨਾਮੈਂਟ ਵਿਚ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਬਾਬਾ ਬਕਾਲਾ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਅਤੇ ਖਡੂਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਸਮੇਤ ਕਈ ਹੋਰਨਾਂ ਦੇਸ਼ਾਂ ਦੇ ਐਨਆਰਆਈ ਲੋਕ ਵੀ ਪੁੱਜੇ
ਲੜਕੀਆਂ ਦੇ ਫਾਈਨਲ ਮੈਚ ਵਿਚ ਕਪੂਰਥਲਾ ਦੀ ਟੀਮ ਲੁਧਿਆਣਾ ਦੀ ਟੀਮ ਨੂੰ ਹਰਾਕੇ ਜਿਤਿਆ
ਜਦ ਕਿ ਲੜਕੀਆਂ ਦੇ ਕਬੱਡੀ ਮੈਚ ਫ ਫਾਈਨਲ ਮੁਕਾਬਲਾ ਭਗਵਾਨਪੁਰ ਅਤੇ ਖਡੂਰ ਸਾਹਿਬ ਦੀਆ ਟੀਮਾਂ ਵਿਚਾਲੇ ਖੇਡਿਆ ਗਿਆ
ਇਸ ਮੌਕੇ ਭਾਰਤੀ ਟੀਮ ਦੀ ਕਪਤਾਨੀ ਕਰਨ ਵਾਲੀ ਸੁਖਵੰਤ ਕੌਰ ਨੇ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ ਜੋ ਖੱਖ ਬ੍ਰਦਰ ਵਲੋਂ ਕੀਤਾ ਗਿਆ ਜਿਸ ਵਿਚ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਗਿਆ ਉਨ੍ਹਾਂ ਕਿਹਾ ਕਿ ਸਰਕਾਰਾਂ ਵੀ ਅਜਿਹੇ ਉਪਰਾਲੇ ਕਰਨ ਕਿਉਂਕਿ ਕਬੱਡੀ ਵਿਚ ਖਿਡਾਰੀਆਂ ਬਹੁਤ ਮਾਣ ਮਿਲਿਆ ਹੈ
ਇਸ ਮੌਕੇ ਖਿਡਾਰੀ ਅਰਸ਼ਦੀਪ ਸਿੰਘ ਨੇ ਕਿਹਾ ਕਿ ਖੱਖ ਬ੍ਰਦਰ ਵਲੋਂ ਕੀਤਾ ਇਹ ਉਪਰਾਲਾ ਚੰਗਾ ਜਿਸ ਵਿਚ ਖਿਡਾਰੀਆਂ ਨੂੰ ਬਹੁਤ ਵਧੀਆ ਇਨਾਮ ਦਿੱਤੇ ਗਏ ਅਤੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ
ਖੇਡ ਪ੍ਰਬੰਧਕ ਲਵਦੀਪ ਸਿੰਘ ਨੇ ਕਿਹਾ ਕਿ ਉਹ ਆਸਟਰੇਲੀਆ ਵਿਚ ਵੀ ਇਹ ਉਪਰਾਲਾ ਕਰਦੇ ਹਨ ਅਤੇ ਹੁਣ ਆਪਣੀ ਧਰਤੀ ਤੇ ਉਨ੍ਹਾਂ ਵਲੋਂ ਇਹ ਉਪਰਾਲਾ ਕੀਤਾ ਗਿਆ ਜਿਸ ਵਿਚ ਉਨ੍ਹਾਂ ਨੂੰ ਵਧੀਆ ਸਹਿਯੋਗ ਮਿਲਿਆ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਖਿਕਾਰੀਆਂ ਨੂੰ ਵਧੀਆ ਖੇਡ ਬਦਲੇ ਮੋਟਰਸਾਈਕਲ ਅਤੇ ਟਰੈਕਟਰ ਇਨਾਮ ਵਿਚ ਦੇਕੇ ਸਨਮਾਨਿਤ ਕੀਤਾ ਗਿਆ
ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਨੇ ਖੱਖ ਬ੍ਰਦਰ ਦੇ ਇਸ ਉਪਰਾਲੇ ਤੇ ਕਿਹਾ ਕਿ ਕਿੰਨੀ ਵਧੀਆ ਗੱਲ ਹੈ ਕਿ ਸਾਡੇ ਐਨਆਰਆਈ ਵੀਰ ਵਿਦੇਸ਼ਾਂ ਵਿਚੋਂ ਆ ਕੇ ਆਪਣੀ ਮਾਂ ਖੇਡ ਕਬੱਡੀ ਨੂੰ ਉਤਸ਼ਾਹਿਤ ਕਰ ਰਹੇ ਹਨ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਵੀ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ ਉਨ੍ਹਾਂ ਹੋਰ ਐਨਆਰਆਈ ਵੀਰਾਂ ਨੂੰ ਅਜਿਹੇ ਉਪਰਾਲੇ ਕਰਨ ਲਈ ਕਿਹਾ ਜਿਸ ਨਾਲ ਖਿਡਾਰੀਆਂ ਦੀ ਹੌਸਲਾ ਅਫਜਾਈ ਹੋ ਸਕੇ
ਬਾਈਟ 1 ਖਿਡਾਰਨ ਸੁਖਵਿੰਦਰ ਕੌਰ 2 ਖਿਡਾਰੀ ਅਰਸ਼ਦੀਪ ਸਿੰਘ 3 ਖੇਡ ਪ੍ਰਬੰਧਕ ਲਵਦੀਪ ਸਿੰਘ ਅਤੇ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ
ਰਿਪੋਰਟਰ ਨਰਿੰਦਰ ਸਿੰਘConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.