ETV Bharat / state

ਪ੍ਰੇਮ ਵਿਆਹ ਕਾਰਨ ਲੜਕੇ ਪਰਿਵਾਰ ਮੈਂਬਰਾਂ ਨੂੰ ਉਤਾਰਿਆ ਮੌਤ ਦੇ ਘਾਟ - Tarntaran honour killing

ਤਰਨਤਾਰਨ ਦੇ ਨੋਸ਼ਿਹਰਾ ਢਾਲਾ ਵਿਖੇ ਲੜਕੀ ਦੇ ਪ੍ਰੇਮ ਵਿਆਹ ਤੋਂ ਨਰਾਜ਼ ਮਾਪਿਆਂ ਵੱਲੋ ਅਣਖ਼ ਖ਼ਤਰ ਲੜਕਾ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕਰਨ ਦਾ ਮਾਮਲਾ ਆਇਆ ਸਾਹਮਣੇ। ਪੁਲਿਸ ਵੱਲੋਂ ਲੜਕੇ ਦੇ ਬਿਆਨਾਂ ਤੇ ਲੜਕੀ ਪਰਿਵਾਰ ਦੇ ਲੋਕਾਂ ਵਿਰੁੱਧ ਕਤਲ ਮਾਮਲਾ ਕੀਤਾ ਦਰਜ।

ਪ੍ਰੇਮ ਵਿਆਹ ਕਾਰਨ ਲੜਕੇ ਪਰਿਵਾਰ ਮੈਂਬਰਾਂ ਨੂੰ ਉਤਾਰਿਆ ਮੌਤ ਦੇ ਘਾਟ
author img

By

Published : Jul 31, 2019, 6:36 AM IST

ਤਰਨਤਾਰਨ : ਸਰਹੱਦੀ ਪਿੰਡ ਨੋਸ਼ਿਹਰਾ ਢਾਲਾ ਵਿਖੇ ਲੜਕੀ ਦੇ ਪ੍ਰੇਮ ਵਿਆਹ ਤੋਂ ਨਰਾਜ਼ ਮਾਪਿਆਂ ਵੱਲੋਂ ਅਣਖ਼ ਖ਼ਾਤਰ ਲੜਕੀ ਦੇ ਸਹੁਰਾ ਪਰਿਵਾਰ ਦੇ ਤਿੰਨ ਮੈਬਰਾਂ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਮੇਂ ਲੜਕਾ ਅਤੇ ਲੜਕੀ ਘਰ ਨਾ ਹੋਣ ਕਾਰਨ ਵਾਲ-ਵਾਲ ਬੱਚ ਗਏ ਉੱਧਰ ਪੁਲਿਸ ਵੱਲੋ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਕਤਲ ਦਾ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਗੌਰਤਲਬ ਹੈ ਕਿ ਮ੍ਰਿਤਕ ਪਰਿਵਾਰ ਦੇ ਲੜਕੇ ਹਰਮਨ ਨੇ ਕਰੀਬ ਡੇਢ ਮਹੀਨਾ ਪਹਿਲਾਂ ਪਿੰਡ ਦੀ ਲੜਕੀ ਬੇਵੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਤੇ ਲੜਕੀ ਦੇ ਘਰ ਵਾਲੇ ਇਸ ਪ੍ਰੇਮ ਵਿਆਹ ਤੋਂ ਖਫ਼ਾ ਸਨ ਜਿਸ ਕਾਰਨ ਉਹਨਾਂ ਵੱਲੋਂ ਬੀਤੀ ਰਾਤ ਉਹਨਾਂ ਦੇ ਘਰ 'ਤੇ ਹਮਲਾ ਕਰ ਹਰਮਨ ਦੇ ਪਿਤਾ ਜੋਗਿੰਦਰ ਸਿੰਘ, ਭਰਾ ਪਵਨ ਅਤੇ ਭੈਣ ਪ੍ਰਭਜੋਤ ਕੋਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਹਰਮਨ ਦੇ ਚਾਚਾ ਨੇ ਕਿਹਾ ਕਿ ਜੇ ਉਸ ਦੇ ਸਹੁਰਾ ਪਰਿਵਾਰ ਨੇ ਮਾਰਨਾ ਹੀ ਸੀ ਤਾਂ ਆਪਣੀ ਲੜਕੀ ਤੇ ਲੜਕੇ ਨੂੰ ਮਾਰਦੇ ਉੱਕਤ ਬੇਕਸੂਰ ਲੋਕਾਂ ਨੂੰ ਮਾਰ ਕੇ ਧੱਕਾ ਕੀਤਾ ਗਿਆ ਹੈ।

ਪੁਲਿਸ ਵੱਲੋ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਸ਼ਹਿਰੀ ਕਵਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨ 'ਤੇ ਸਹੁਰਾ ਪਰਿਵਾਰ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

Intro:ਸਟੋਰੀ ਨਾਮ-ਤਰਨ ਤਾਰਨ ਦੇ ਨੋਸ਼ਿਹਰਾ ਢਾਲਾ ਵਿਖੇ ਲੜਕੀ ਦੇ ਪ੍ਰੇਮ ਵਿਆਹ ਤੋ ਨਰਾਜ ਮਾਪਿਆਂ ਵੱਲੋ ਅਣਖ ਖਾਤਰ ਲੜਕਾ ਪਰਿਵਾਰ ਦੇ ਤਿੰਨ ਜੀਆਂ ਦਾ ਕੱਤਲ ਕਰਨ ਦਾ ਮਾਮਲਾ ਆਇਆ ਸਾਹਮਣੇ ਪੁਲਿਸ ਵੱਲੋ ਲੜਕੇ ਦੇ ਬਿਆਨਾਂ ਤੇ ਲੜਕੀ ਪਰਿਵਾਰ ਦੇ ਲੋਕਾਂ ਖਿਲਾਫ ਕੱਤਲ ਮਾਮਲਾ ਕੀਤਾ ਦਰਜ Body:ਐਕਰ-ਤਰਨ ਤਾਰਨ ਦੇ ਸਰਹੱਦੀ ਪਿੰਡ ਨੋਸ਼ਿਹਰਾ ਢਾਲਾ ਵਿਖੇ ਲੜਕੀ ਦੇ ਪ੍ਰੇਮ ਵਿਆਹ ਤੋ ਨਰਾਜ ਮਾਪਿਆ ਵੱਲੋ ਅਣਖ ਖਾਤਰ ਲੜਕੀ ਦੇ ਸਹੁਰਾ ਪਰਿਵਾਰ ਦੇ ਤਿੰਨ ਮੈਬਰਾਂ ਦਾ ਤੇਜਧਾਰ ਹਥਿਆਰਾਂ ਨਾਲ ਬੜੀ ਬੇਰਿਹਮੀ ਨਾਲ ਕੱਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਘੱਟਣਾ ਸਮੇ ਲੜਕਾ ਅਤੇ ਲੜਕੀ ਘਰ ਨਾ ਹੋਣ ਕਾਰਨ ਵਾਲ ਬੱਚ ਗਏ ਉੱਧਰ ਪੁਲਿਸ ਵੱਲੋ ਮੋਕੇ ਤੇ ਪਹੁੰਚ ਕੇ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨਾਂ ਤੇ ਕੱਤਲ ਦਾ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਗੋਰਤਾੱਲਬ ਹੈ ਕਿ ਮ੍ਰਿਤਕ ਪਰਿਵਾਰ ਦੇ ਲੜਕੇ ਹਰਮਨ ਨੇ ਕਰੀਬ ਡੇਢ ਮਹੀਨਾਂ ਪਹਿਲਾਂ ਪਿੰਡ ਦੀ ਲੜਕੀ ਬੇਵੀ ਨਾਲ ਪ੍ਰੇਮ ਵਿਆਹ ਕਰਵਾਇਆਂ ਸੀ ਤੇ ਲੜਕੀ ਦੇ ਘਰ ਵਾਲੇ ਇਸ ਪ੍ਰੇਮ ਵਿਆਹ ਤੋ ਖਫਾ ਸਨ ਜਿਸ ਤੇ ਉਹਨਾਂ ਵੱਲੋ ਬੀਤੀ ਰਾਤ ਉਹਨਾਂ ਦੇ ਘਰ ਤੇ ਹਮਲਾ ਕਰ ਹਰਮਨ ਦੇ ਪਿਤਾ ਜੋਗਿੰਦਰ ਸਿੰਘ ਭਰਾ ਪਵਨ ਅਤੇ ਭੈਣ ਪ੍ਰਭਜੋਤ ਕੋਰ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਗਿਆਂ ਏ
ਵਾਈਸ ਉੱਵਰ –ਇਹ ਜੋ ਤਸਵੀਰ ਤੁਸੀ ਆਪਣੀ ਟੀ ਵੀ ਸਕਰੀਨ ਤੇ ਦੇਖ ਰਹੇ ਹੋ ਇਹ ਪਿੰਡ ਨੋਸ਼ਿਹਰਾ ਦੇ ਵਾਸੀ ਹਰਮਨ ਸਿੰਘ ਤੇ ਬੇਵੀ ਦੇ ਵਿਆਹ ਦੀ ਹੈ ਇਹਨਾਂ ਦੋਹਾਂ ਵੱਲੋ ਕਰੀਬ ਡੇਢ ਮਹੀਨਾ ਪਹਿਲਾਂ ਪ੍ਰੇਮ ਵਿਆਹ ਕਰਵਾਇਆਂ ਸੀ ਦੋਵੇ ਇੱਕ ਪਿੰਡ ਦੇ ਹੋਣ ਕਾਰਨ ਲੜਕੀ ਦੇ ਪਰਿਵਾਰ ਵਾਲੇ ਆਪਪਣੀ ਬੇਜਇਤੀ ਮਹਿਸੂਸ ਕਰ ਰਹੇ ਸਨ ਬੀਤੀ ਰਾਤ ਹਰਮਨ ਅਤੇ ਉਸਦੀ ਪਤਨੀ ਘਰ ਨਹੀ ਸਨ ਕਿ ਲੜਕੀ ਦੇ ਪਰਿਵਾਰਕ ਮੈਬਰਾਂ ਵੱਲੋ ਹਰਮਨ ਦੇ ਘਰ ਤੇ ਹਮਲਾ ਕਰ ਕੇ ਉਸਦੇ ਬਾਪ ਜੋਗਿੰਦਰ ਸਿੰਘ,ਭਰਾ ਪਵਨ ਅਤੇ ਭੈਣ ਪ੍ਰਭਜੋਤ ਕੋਰ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਗਿਆਂ ਘਟਣਾ ਦਾ ਸਵੇਰ ਵੇਲੇ ਉਸ ਵੇਲੇ ਪਤਾ ਲੱਗਾ ਜਦੋ ਗਵਾਂਡ ਰਹਿੰਦੇ ਲੋਕਾਂ ਨੇ ਉਹਨਾਂ ਦੇ ਘਰ ਦੇਖਿਆਂ ਤਾ ਉਹ ਮਰੇ ਪਏ ਸਨ ਲੋਕਾਂ ਵੱਲੋ ਮੋਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆਂ ।ਪੁਲਿਸ ਵੱਲੋ ਮੋਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਰਮਨ ਨੇ ਦੱਸਿਆਂ ਕਿ ਘੱਟਣਾ ਵੇਲੇ ਉਹ ਘਰ ਨਹੀ ਸੀ ਉਸਨੂੰ ਸਵੇਰ ਸਮੇ ਹੀ ਕੱਤਲ ਦਾ ਪਤਾ ਚੱਲਿਆਂ ਹੈ ਉਸਨੇ ਕਿਹਾ ਕਿ ਇਹ ਕੱਤਲ ਉਸਦੇ ਸਹੁਰਾ ਪਰਿਵਾਰ ਵੱਲੋ ਕੀਤੇ ਗਏ ਹਨ ਉੱਧਰ ਹਰਮਨ ਦੀ ਚਾਚੂ ਨੇ ਕਿਹਾ ਕਿ ਅਗਰ ਉਸਦੇ ਸਹੁਰਾ ਪਰਿਵਾਰ ਨੇ ਮਾਰਨਾਂ ਹੀ ਸੀ ਤਾਂ ਆਪਣੀ ਲੜਕੀ ਤੇ ਲੜਕੇ ਨੂੰ ਮਾਰਦੇ ਉੱਕਤ ਬੇਕਸੂਰ ਲੋਕਾਂ ਨੂੰ ਮਾਰ ਕੇ ਧੱਕਾ ਕੀਤਾ ਗਿਆ ਹੈ
ਬਾਈਟ-ਹਰਮਨ ਅਤੇ ਉਸਦੀ ਚਾਚੀ
ਵਾਈਸ ਉੱਵਰ-ਉੱਧਰ ਪੁਲਿਸ ਵੱਲੋ ਮੋਕੇ ਤੇ ਪਹੁੰਚ ਕੇ ਮਾਮਲਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮੋਕੇ ਤੇ ਪਹੁੰਚ ਡੀ ਐਸ ਪੀ ਸ਼ਹਿਰੀ ਕਵਲਜੀਤ ਸਿੰਘ ਨੇ ਦੱਸਿਆਂ ਕਿ ਪੁਲਿਸ ਵੱਲੋ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨ ਤੇ ਸਹੁਰਾ ਪਰਿਵਾਰ ਦੇ ਖਿਲਾਫ ਕੱਤਲ ਦਾ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ
ਬਾਈਟ-ਕਵਲਜੀਤ ਸਿੰਘ ਡੀ ਐਸ ਪੀ ਸਿਟੀ Conclusion:ਸਟੋਰੀ ਨਾਮ-ਤਰਨ ਤਾਰਨ ਦੇ ਨੋਸ਼ਿਹਰਾ ਢਾਲਾ ਵਿਖੇ ਲੜਕੀ ਦੇ ਪ੍ਰੇਮ ਵਿਆਹ ਤੋ ਨਰਾਜ ਮਾਪਿਆਂ ਵੱਲੋ ਅਣਖ ਖਾਤਰ ਲੜਕਾ ਪਰਿਵਾਰ ਦੇ ਤਿੰਨ ਜੀਆਂ ਦਾ ਕੱਤਲ ਕਰਨ ਦਾ ਮਾਮਲਾ ਆਇਆ ਸਾਹਮਣੇ ਪੁਲਿਸ ਵੱਲੋ ਲੜਕੇ ਦੇ ਬਿਆਨਾਂ ਤੇ ਲੜਕੀ ਪਰਿਵਾਰ ਦੇ ਲੋਕਾਂ ਖਿਲਾਫ ਕੱਤਲ ਮਾਮਲਾ ਕੀਤਾ ਦਰਜ
ਐਕਰ-ਤਰਨ ਤਾਰਨ ਦੇ ਸਰਹੱਦੀ ਪਿੰਡ ਨੋਸ਼ਿਹਰਾ ਢਾਲਾ ਵਿਖੇ ਲੜਕੀ ਦੇ ਪ੍ਰੇਮ ਵਿਆਹ ਤੋ ਨਰਾਜ ਮਾਪਿਆ ਵੱਲੋ ਅਣਖ ਖਾਤਰ ਲੜਕੀ ਦੇ ਸਹੁਰਾ ਪਰਿਵਾਰ ਦੇ ਤਿੰਨ ਮੈਬਰਾਂ ਦਾ ਤੇਜਧਾਰ ਹਥਿਆਰਾਂ ਨਾਲ ਬੜੀ ਬੇਰਿਹਮੀ ਨਾਲ ਕੱਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਘੱਟਣਾ ਸਮੇ ਲੜਕਾ ਅਤੇ ਲੜਕੀ ਘਰ ਨਾ ਹੋਣ ਕਾਰਨ ਵਾਲ ਬੱਚ ਗਏ ਉੱਧਰ ਪੁਲਿਸ ਵੱਲੋ ਮੋਕੇ ਤੇ ਪਹੁੰਚ ਕੇ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨਾਂ ਤੇ ਕੱਤਲ ਦਾ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਗੋਰਤਾੱਲਬ ਹੈ ਕਿ ਮ੍ਰਿਤਕ ਪਰਿਵਾਰ ਦੇ ਲੜਕੇ ਹਰਮਨ ਨੇ ਕਰੀਬ ਡੇਢ ਮਹੀਨਾਂ ਪਹਿਲਾਂ ਪਿੰਡ ਦੀ ਲੜਕੀ ਬੇਵੀ ਨਾਲ ਪ੍ਰੇਮ ਵਿਆਹ ਕਰਵਾਇਆਂ ਸੀ ਤੇ ਲੜਕੀ ਦੇ ਘਰ ਵਾਲੇ ਇਸ ਪ੍ਰੇਮ ਵਿਆਹ ਤੋ ਖਫਾ ਸਨ ਜਿਸ ਤੇ ਉਹਨਾਂ ਵੱਲੋ ਬੀਤੀ ਰਾਤ ਉਹਨਾਂ ਦੇ ਘਰ ਤੇ ਹਮਲਾ ਕਰ ਹਰਮਨ ਦੇ ਪਿਤਾ ਜੋਗਿੰਦਰ ਸਿੰਘ ਭਰਾ ਪਵਨ ਅਤੇ ਭੈਣ ਪ੍ਰਭਜੋਤ ਕੋਰ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਗਿਆਂ ਏ
ਵਾਈਸ ਉੱਵਰ –ਇਹ ਜੋ ਤਸਵੀਰ ਤੁਸੀ ਆਪਣੀ ਟੀ ਵੀ ਸਕਰੀਨ ਤੇ ਦੇਖ ਰਹੇ ਹੋ ਇਹ ਪਿੰਡ ਨੋਸ਼ਿਹਰਾ ਦੇ ਵਾਸੀ ਹਰਮਨ ਸਿੰਘ ਤੇ ਬੇਵੀ ਦੇ ਵਿਆਹ ਦੀ ਹੈ ਇਹਨਾਂ ਦੋਹਾਂ ਵੱਲੋ ਕਰੀਬ ਡੇਢ ਮਹੀਨਾ ਪਹਿਲਾਂ ਪ੍ਰੇਮ ਵਿਆਹ ਕਰਵਾਇਆਂ ਸੀ ਦੋਵੇ ਇੱਕ ਪਿੰਡ ਦੇ ਹੋਣ ਕਾਰਨ ਲੜਕੀ ਦੇ ਪਰਿਵਾਰ ਵਾਲੇ ਆਪਪਣੀ ਬੇਜਇਤੀ ਮਹਿਸੂਸ ਕਰ ਰਹੇ ਸਨ ਬੀਤੀ ਰਾਤ ਹਰਮਨ ਅਤੇ ਉਸਦੀ ਪਤਨੀ ਘਰ ਨਹੀ ਸਨ ਕਿ ਲੜਕੀ ਦੇ ਪਰਿਵਾਰਕ ਮੈਬਰਾਂ ਵੱਲੋ ਹਰਮਨ ਦੇ ਘਰ ਤੇ ਹਮਲਾ ਕਰ ਕੇ ਉਸਦੇ ਬਾਪ ਜੋਗਿੰਦਰ ਸਿੰਘ,ਭਰਾ ਪਵਨ ਅਤੇ ਭੈਣ ਪ੍ਰਭਜੋਤ ਕੋਰ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਗਿਆਂ ਘਟਣਾ ਦਾ ਸਵੇਰ ਵੇਲੇ ਉਸ ਵੇਲੇ ਪਤਾ ਲੱਗਾ ਜਦੋ ਗਵਾਂਡ ਰਹਿੰਦੇ ਲੋਕਾਂ ਨੇ ਉਹਨਾਂ ਦੇ ਘਰ ਦੇਖਿਆਂ ਤਾ ਉਹ ਮਰੇ ਪਏ ਸਨ ਲੋਕਾਂ ਵੱਲੋ ਮੋਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆਂ ।ਪੁਲਿਸ ਵੱਲੋ ਮੋਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਰਮਨ ਨੇ ਦੱਸਿਆਂ ਕਿ ਘੱਟਣਾ ਵੇਲੇ ਉਹ ਘਰ ਨਹੀ ਸੀ ਉਸਨੂੰ ਸਵੇਰ ਸਮੇ ਹੀ ਕੱਤਲ ਦਾ ਪਤਾ ਚੱਲਿਆਂ ਹੈ ਉਸਨੇ ਕਿਹਾ ਕਿ ਇਹ ਕੱਤਲ ਉਸਦੇ ਸਹੁਰਾ ਪਰਿਵਾਰ ਵੱਲੋ ਕੀਤੇ ਗਏ ਹਨ ਉੱਧਰ ਹਰਮਨ ਦੀ ਚਾਚੂ ਨੇ ਕਿਹਾ ਕਿ ਅਗਰ ਉਸਦੇ ਸਹੁਰਾ ਪਰਿਵਾਰ ਨੇ ਮਾਰਨਾਂ ਹੀ ਸੀ ਤਾਂ ਆਪਣੀ ਲੜਕੀ ਤੇ ਲੜਕੇ ਨੂੰ ਮਾਰਦੇ ਉੱਕਤ ਬੇਕਸੂਰ ਲੋਕਾਂ ਨੂੰ ਮਾਰ ਕੇ ਧੱਕਾ ਕੀਤਾ ਗਿਆ ਹੈ
ਬਾਈਟ-ਹਰਮਨ ਅਤੇ ਉਸਦੀ ਚਾਚੀ
ਵਾਈਸ ਉੱਵਰ-ਉੱਧਰ ਪੁਲਿਸ ਵੱਲੋ ਮੋਕੇ ਤੇ ਪਹੁੰਚ ਕੇ ਮਾਮਲਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮੋਕੇ ਤੇ ਪਹੁੰਚ ਡੀ ਐਸ ਪੀ ਸ਼ਹਿਰੀ ਕਵਲਜੀਤ ਸਿੰਘ ਨੇ ਦੱਸਿਆਂ ਕਿ ਪੁਲਿਸ ਵੱਲੋ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨ ਤੇ ਸਹੁਰਾ ਪਰਿਵਾਰ ਦੇ ਖਿਲਾਫ ਕੱਤਲ ਦਾ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ
ਬਾਈਟ-ਕਵਲਜੀਤ ਸਿੰਘ ਡੀ ਐਸ ਪੀ ਸਿਟੀ
ETV Bharat Logo

Copyright © 2025 Ushodaya Enterprises Pvt. Ltd., All Rights Reserved.