ETV Bharat / state

ਕਿਸਾਨ ਵੱਲੋਂ ਮਜ਼ਦੂਰ ਨਾਲ ਕੁੱਟਮਾਰ, ਮਜ਼ਦੂਰ ਦੀ ਤੋੜੀ ਬਾਂਹ

ਤਰਨਤਾਰਨ ਦੇ ਪਿੰਡ ਪੂਨੀਆਂ ’ਚ ਇੱਕ ਮਜ਼ਦੂਰ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਬਾਂਹ ਤੋੜ ਦਿੱਤੀ। ਜਾਣੋ ਪੂਰਾ ਮਾਮਲਾ...

ਕਿਸਾਨ ਵੱਲੋਂ ਮਜ਼ਦੂਰ ਨਾਲ ਕੁੱਟਮਾਰ, ਮਜ਼ਦੂਰ ਦੀ ਤੋੜੀ ਬਾਂਹ
ਕਿਸਾਨ ਵੱਲੋਂ ਮਜ਼ਦੂਰ ਨਾਲ ਕੁੱਟਮਾਰ, ਮਜ਼ਦੂਰ ਦੀ ਤੋੜੀ ਬਾਂਹ
author img

By

Published : Jul 27, 2022, 10:14 AM IST

ਤਰਨਤਾਰਨ: ਵਿਧਾਨ ਸਭਾ ਹਲਕਾ ਖੇਮਕਰਨ (Legislative Assembly Constituency Khemkaran) ਅਧੀਨ ਪੈਂਦੇ ਪਿੰਡ ਪੂਨੀਆਂ (Village Punia) ਵਿਖੇ ਇੱਕ ਮਜ਼ਦੂਰ ਦੀ ਬੇਰਹਿਮੀ ਨਾਲ ਕੁੱਟਮਾਰ (Brutally beating the worker) ਕਰਕੇ ਵਾਹ ਤੋੜਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕੁੱਟਮਾਰ ਇੱਕ ਕਿਸਾਨ ਵੱਲੋਂ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਇੱਕ ਹਜ਼ਾਰ ਰੁਪਏ ਨੂੰ ਲੈਕੇ ਕਿਸਾਨ ਵੱਲੋਂ ਇਹ ਕੁੱਟਮਾਰ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਕੁੱਟਮਾਰ ਦਾ ਸ਼ਿਕਾਰ ਹੋਏ ਪੀੜਤ ਰੇਸ਼ਮ ਸਿੰਘ (Victim Resham Singh) ਨੇ ਦੱਸਿਆ ਕਿ ਉਸ ਨੇ ਪਿੰਡ ਦੇ ਇੱਕ ਜ਼ਿੰਮੀਂਦਾਰ ਤੋਂ 6 ਹਜ਼ਾਰ ਰੁਪਇਆ ਝੋਨੇ ਦੀ ਫਸਲ (Paddy crop) ਲਾਉਣ ਵਾਸਤੇ ਲਿਆ ਹੋਇਆ ਸੀ ਅਤੇ ਉਸ ਵੱਲੋਂ ਦੋ ਕਿੱਲੇ ਝੋਨੇ ਦੀ ਫ਼ਸਲ ਲਾ ਕੇ 5 ਹਜ਼ਾਰ ਰੁਪਿਆ ਉਸ ਨੇ ਉਸ ਜ਼ਿੰਮੀਂਦਾਰ ਨੂੰ ਵਾਪਸ ਮੋੜ ਦਿੱਤਾ ਸੀ ਅਤੇ ਉਸ ਵਿੱਚੋਂ ਇੱਕ ਹਜ਼ਾਰ ਰੁਪਈਆ ਬਾਕੀ ਰਹਿ ਗਿਆ ਸੀ।

ਕਿਸਾਨ ਵੱਲੋਂ ਮਜ਼ਦੂਰ ਨਾਲ ਕੁੱਟਮਾਰ, ਮਜ਼ਦੂਰ ਦੀ ਤੋੜੀ ਬਾਂਹ

ਪੀੜਤ ਨੇ ਦੱਸਿਆ ਕਿ ਮੈਂ ਉਸ ਜ਼ਿੰਮੀਰਦਾਰ ਨੂੰ ਕਿਹਾ ਕਿ ਮੈਂ ਕੁਝ ਦਿਨਾਂ ਵਿੱਚ ਰਹਿੰਦਾ ਇੱਕ ਹਜ਼ਾਰ ਰੁਪਈਆ ਵੀ ਮੌੜ ਦੇ ਦੇਵਾਂਗਾ, ਪਰ ਉਸ ਜ਼ਿੰਮੀਂਦਾਰ ਨੇ ਉਸ ਦੀ ਇੱਕ ਵੀ ਨਹੀਂ ਸੁਣੀ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਉਸ ਦੀ ਪਤਨੀ ਨੂੰ ਰਸਤੇ ਵਿੱਚ ਘੇਰ ਕੇ ਉਸ ਨਾਲ ਗਾਲੀ ਗਲੋਚ ਕੀਤਾ ਅਤੇ ਜਾਤੀ ਸੂਚਕ ਗਾਲ੍ਹਾਂ ਕੱਢੀਆਂ ਅਤੇ ਬਾਅਦ ਵਿੱਚ ਉਸ ਜ਼ਿੰਮੀਂਦਾਰ ਨੇ ਆਪਣੇ 2 ਹੋਰ ਸਾਥੀਆਂ ਨਾਲ ਮਿਲ ਕੇ ਉਸ ‘ਤੇ ਹਮਲਾ ਕਰ ਦਿੱਤਾ। ਇਸ ਮੌਕੇ ਪੀੜਤ ਨੇ ਪੁਲਿਸ ‘ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਹਨ।

ਇਹ ਵੀ ਪੜ੍ਹੋ: ਸਹੁਰਿਆਂ ਤੋਂ ਤੰਗ ਆ ਕੇ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਮੌਤ ਤੋਂ ਪਹਿਲਾਂ ਬਣਾਈ ਵੀਡੀਓ...

ਇਸ ਮੌਕੇ ਪੀੜਤ ਦੇ ਹੱਕ ਵਿੱਚ ਪਹੁੰਚੀ ਰੰਗਰੇਟਾ ਯੂਥ ਏਕਤਾ (Rangareta Youth Unity) ਵੱਲੋਂ ਪੀੜਤ ਲਈ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਤਾਂ ਜਲਦ ਹੀ ਉਨ੍ਹਾਂ ਵੱਲੋਂ ਪੰਜਾਬ ਪੁਲਿਸ ਦੇ ਖ਼ਿਲਾਫ਼ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਪੰਚਾਇਤੀ ਜ਼ਮੀਨ ਵਿੱਚ ਪਾਣੀ ਦੀ ਵਾਰੀ ਨੂੰ ਲੈਕੇ ਚੱਲੀ ਗੋਲੀ, ਇੱਕ ਦੀ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.