ETV Bharat / state

poor family help: 27 ਮੈਡਲ ਜੇਤੂ 11 ਸਾਲਾ ਬੱਚੀ ਪਰਾਲੀ ਦੀ ਛੱਤ ਹੇਠਾ ਰਹਿਣ ਲਈ ਮਜ਼ਬੂਰ, ਲਗਾਈ ਮਦਦ ਦੀ ਗੁਹਾਰ - ਤਰਨਤਾਰਨ ਦੀ ਬਲਾਕ ਗੰਡੀਵਿੰਡ ਦੇ ਪਿੰਡ ਹਵੇਲੀਆਂ

ਜ਼ਿਲ੍ਹਾ ਤਰਨਤਾਰਨ ਦੀ ਬਲਾਕ ਗੰਡੀਵਿੰਡ ਦੇ ਪਿੰਡ ਹਵੇਲੀਆਂ ਤੋਂ 11 ਸਾਲਾ ਬੱਚੀ ਕ੍ਰਿਸ਼ਨਾ ਕੁਮਾਰੀ ਜਿਸ ਨੇ ਪੰਜਾਬ ਲਈ 27 ਮੈਡਲ ਜਿੱਤੇ ਹਨ। ਪਰ ਦੂਜੇ ਪਾਸੇ ਇਹ ਬੱਚੀ ਪਰਿਵਾਰ ਸਮੇਤ ਕਾਨਿਆਂ ਦੀਆਂ ਕੰਧਾਂ ਅਤੇ ਪਰਾਲੀ ਦੀ ਪਾਈ ਛੱਤ ਵਿੱਚ ਰਹਿਣ ਲਈ ਮਜਬੂਰ ਹੈ।

Etv Bharat
Etv Bharat
author img

By

Published : Jan 28, 2023, 8:39 AM IST

Updated : Jan 28, 2023, 8:59 AM IST

27 ਮੈਡਲ ਜੇਤੂ 11 ਸਾਲਾ ਬੱਚੀ ਪਰਾਲੀ ਦੀ ਛੱਤ ਹੇਠਾ ਰਹਿਣ ਲਈ ਮਜ਼ਬੂਰ

ਤਰਨਤਾਰਨ: ਅਕਸਰ ਹੀ ਬਹੁਤ ਸਾਰੇ ਖਿਡਾਰੀ ਬਚਪਨ ਤੋਂ ਗਰੀਬੀ ਕਾਰਨ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਪਾਉਂਦੇ। ਅਜਿਹਾ ਹੀ ਕੁੱਝ ਦੇਖਣ ਨੂੰ ਮਿਲਿਆ ਹੈ। ਜ਼ਿਲ੍ਹਾ ਤਰਨਤਾਰਨ ਦੀ ਬਲਾਕ ਗੰਡੀਵਿੰਡ ਦੇ ਪਿੰਡ ਹਵੇਲੀਆਂ ਤੋਂ ਜਿੱਥੇ 11 ਸਾਲਾ ਬੱਚੀ ਜਿਸ ਨੇ ਪੰਜਾਬ ਲਈ 27 ਮੈਡਲ ਜਿੱਤੇ ਹਨ। ਪਰ ਦੂਜੇ ਪਾਸੇ ਇਹ ਬੱਚੀ ਪਰਿਵਾਰ ਸਮੇਤ ਕਾਨਿਆਂ ਦੀਆਂ ਕੰਧਾਂ ਅਤੇ ਪਰਾਲੀ ਦੀ ਪਾਈ ਛੱਤ ਵਿੱਚ ਰਹਿਣ ਲਈ ਮਜਬੂਰ ਹੈ।

ਪੰਜਾਬ ਸਰਕਾਰ ਵੱਲੋਂ ਇਸ ਧੀ ਨੂੰ ਅਣਗੌਲਿਆਂ ਕੀਤਾ:- ਦੱਸ ਦਈਏ ਕਿ ਇਹ 11 ਸਾਲਾ ਬੱਚੀ ਕ੍ਰਿਸ਼ਨਾ ਕੁਮਾਰੀ ਨੇ ਪੰਜਾਬ ਦੇ ਸ੍ਰੀ ਅਨੰਦਪੁਰ ਸਾਹਿਬ ਵਿਚ ਹੋਈਆਂ ਖੇਡਾਂ ਵਿੱਚੋਂ ਬੈਡਮਿੰਟਨ ਅਤੇ ਗੋਲਾ ਸੁੱਟਣ ਪਿੱਛੋਂ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਉੱਥੇ ਹੀ ਪੰਜਾਬ ਸਰਕਾਰ ਵੱਲੋਂ ਇਸ ਧੀ ਨੂੰ ਅਣਗੌਲਿਆਂ ਕਰਦਿਆ, ਜਿਸ ਦੀ ਕੋਈ ਵੀ ਮਾਲੀ ਮਦਦ ਨਹੀਂ ਕੀਤੀ ਗਈ।

ਕ੍ਰਿਸ਼ਨਾ ਕੁਮਾਰੀ ਪਿੰਡ ਵਿੱਚ ਹੁਣ ਲੋਕਾਂ ਦਾ ਗੋਹਾ ਕੂੜਾ ਕਰਦੀ ਹੈ:- ਹੁਣ ਇਹ ਬੱਚੀ ਆਪਣੇ ਪਿੰਡ ਵਿੱਚ ਲੋਕਾਂ ਦਾ ਗੋਹਾ ਕੂੜਾ ਕਰਕੇ ਆਪਣਾ ਅਤੇ ਆਪਣੇ ਚਾਰ ਛੋਟੇ ਭੈਣ-ਭਰਾਵਾਂ ਦਾ ਪਾਲਣ-ਪੋਸ਼ਣ ਕਰ ਰਹੀ ਹੈ। ਪਰ ਘਰ ਦੇ ਹਾਲਾਤ ਅਜਿਹੇ ਹਨ ਕਿ ਬੱਚੀ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀਆਂ ਤੋਂ ਭਰੇ ਮਨ ਨਾਲ ਉਸ ਨੂੰ ਘਰ ਬਣਾ ਕੇ ਦੇਣ ਦੀ ਮੰਗ ਕੀਤੀ ਹੈ ਤਾਂ ਕਿ ਉਹ ਅੱਗੇ ਤੋਂ ਖੇਡਾਂ-ਖੇਡ ਕੇ ਆਪਣਾ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰ ਸਕੇ।

ਇਹ ਵੀ ਪੜੋ:- police arrested arms smugglers: 8 ਪਿਸਤੌਲ ਅਤੇ ਜਾਅਲੀ ਕਰੰਸੀ ਸਮੇਤ 2 ਗ੍ਰਿਫ਼ਤਾਰ, ਅੱਤਵਾਦੀ ਅਰਸ਼ ਡੱਲਾ ਦੇ ਗਰੁੱਪ ਨੂੰ ਦੇਣੇ ਸਨ ਹਥਿਆਰ

Last Updated : Jan 28, 2023, 8:59 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.