ETV Bharat / state

ਸਵਾਈਨ ਫ਼ਲੂ ਕਾਰਨ ਸਾਬਕਾ ਲੇਬਰ ਇੰਸਪੈਕਟਰ ਦੀ ਮੌਤ

ਸ੍ਰੀ ਮੁਕਤਸਰ ਸਾਹਿਬ : ਸਵਾਈਨ ਫ਼ਲੂ ਕਾਰਨ ਮੌਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜ਼ਾ ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਸ਼ਹਿਰ 'ਚ ਸਾਹਮਣੇ ਆਇਆ ਹੈ, ਜਿੱਥੇ ਸਾਬਕਾ ਲੇਬਰ ਇੰਸਪੈਕਟਰ ਦੀ ਸਵਾਈਨ ਫ਼ਲੂ ਕਾਰਨ ਮੌਤ ਹੋ ਹਈ।

ਧਰਮ ਸਿੰਘ ਵਾਲੀਆ
author img

By

Published : Feb 3, 2019, 11:54 PM IST

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਧਰਮ ਸਿੰਘ ਵਾਲੀਆ (55) ਲਗਭਗ ਪਿਛਲੇ 10 ਦਿਨਾਂ ਤੋਂ ਬਿਮਾਰ ਚੱਲ ਰਹੇ ਸਨ, ਜਿਨ੍ਹਾਂ ਦਾ ਇਲਾਜ ਅਪੋਲੋ ਹਸਪਤਾਲ ਲੁਧਿਆਣਾ ਵਿਖੇ ਚੱਲ ਰਿਹਾ ਸੀ। ਅੱਜ ਉਨ੍ਹਾਂ ਦੀ ਮੌਤ ਹੋ ਗਈ।

ਸਵਾਈਨ ਫ਼ਲੂ
ਇਸ ਸਬੰਧੀ ਡਾ. ਹਰਜੀਤ ਸਿੰਘ ਨੇ ਦੱਸਿਆ ਕਿ ਧਰਮ ਸਿੰਘ ਦਾ ਲੁਧਿਆਣਾ ਦੇ ਅਪੋਲੋ ਹਸਪਤਾਲ 'ਚ ਇਲਾਜ ਚਲ ਰਿਹਾ ਸੀ, ਜਿੱਥੇ ਸਵਾਈਨ ਫ਼ਲੂ ਦੀ ਪੁਸ਼ਟੀ ਹੋਣ ਮਗਰੋਂ ਅੱਜ ਮੌਤ ਹੋ ਗਈ।
undefined
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹਲਕਾ ਗਿਦੜਬਾਹਾ ਅਤੇ ਮਲੋਟ 'ਚ ਵੀ ਸਵਾਈਨ ਫ਼ਲੂ ਕਾਰਨ ਕਈ ਮੌਤਾਂ ਹੋ ਚੁੱਕੀਆਂ ਹਨ।

ਸਵਾਈਨ ਫ਼ਲੂ ਦੇ ਲੱਛਣ :

  • ਆਮ ਫ਼ਲੂ ਵਰਗੇ ਹੀ ਹੁੰਦੇ ਹਨ।
  • ਪਛਾਣ ਖੂਨ ਦੀ ਜਾਂਚ ਰਾਹੀਂ ਕੀਤੀ ਜਾਂਦੀ ਹੈ।
  • ਸਿਰ ਦਰਦ, ਬੁਖ਼ਾਰ, ਗਲੇ ਵਿੱਚ ਖ਼ੁਰਕ, ਖੰਘ, ਸਰੀਰ ਦਰਦ, ਸਾਹ ਲੈਣ ਵਿੱਚ ਮੁਸ਼ਕਿਲ ਇਸ ਦੇ ਮੁੱਖ ਲੱਛਣ ਹਨ।
  • ਗੰਭੀਰ ਹੋ ਜਾਵੇ ਤਾਂ ਕਈ ਅੰਗ ਵੀ ਨਕਾਰਾ ਹੋ ਸਕਦੇ ਹਨ ਅਤੇ ਮੌਤ ਵੀ ਹੋ ਸਕਦੀ ਹੈ।

ਸਵਾਈਨ ਫ਼ਲੂ ਤੋਂ ਬਚਾਅ :

  • ਸਵਾਈਨ ਫ਼ਲੂ ਤੋਂ ਬਚਣ ਲਈ ਸਾਫ਼-ਸਫ਼ਾਈ ਦਾ ਖ਼ਿਆਲ ਰੱਖੋ।
  • ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਜਾਣ ਤੋਂ ਬਚੋ।
  • ਖੰਘਣ ਤੇ ਛਿੱਕਣ ਸਮੇਂ ਮੂੰਹ ਨੂੰ ਰੁਮਾਲ ਨਾਲ ਢੱਕ ਕੇ ਰੱਖੋ।
  • ਫ਼ਲੂ ਦੇ ਮਰੀਜ਼ਾਂ ਨੂੰ ਵੱਖਰੇ ਰੱਖੋ। ਉਨ੍ਹਾਂ ਦੀ ਸਾਂਭ ਸੰਭਾਲ ਵਾਲੇ ਲੋਕ ਮਾਸਕ ਦੀ ਵਰਤੋਂ ਜ਼ਰੂਰ ਕਰਨ।

Download link 
2 files

Download link 

Reporter-Gurparshad Sharma
Station_Sri Muktsar Sahib
Contact_98556-59556

ਪੂਰੇ ਪੰਜਾਬ ਵਿੱਚ ਸਵਾਇਨ ਫਲੂ ਦਾ ਕਹਿਰ ਜਾਰੀ ਹੈ। ਪੂਰੇ ਪੰਜਾਬ ਵਿਚ ਕਈ ਜ਼ਿਲਿਆਂ ਵਿਚ ਸਵਾਇਨ ਫਲੂ ਨਾਲ ਮੌਤਾਂ ਹੋ ਚੁੱਕੀਆਂ ਹਨ। ਸ੍ਰੀ ਮੁਕਤਸਰ ਸਾਹਿਬ ਵਿਚ ਵੀ ਕੲੀ ਮੌਤਾਂ ਸਵਾਈਨ ਫਲੂ ਨਾਲ ਹੋਇਆ ਹਨ । ਪਿਛਲੇ ਦਿਨਾ ਵਿਚ  ਹਲਕੇ ਗਿਦੜਬਾਹਾ ਅਤੇ ਮਲੋਟ ਵਿਚ ਕਈ ਮੌਤਾਂ ਹੋ ਚੁੱਕੀਆਂ ਹਨ । ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਸ਼ਹਿਰ ਵਿਚ ਇਕ ਹੋਰ ਮੌਤ ਸਵਾਇਨ ਫਲੂ ਨਾਲ ਹੋਈ ਹੈ । ਮਲੋਟ ਸ਼ਹਿਰ ਦਾ ਰਹਿਣ ਵਾਲਾ ਧਰਮ ਸਿੰਘ ਵਾਲੀਆ ਦੀ ਮੌਤ ਸਵਾਇਨ ਫਲੂ ਨਾਲ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਪਰਿਵਾਰ ਕਰੀਬੀਆਂ ਨੇ ਦਸਿਆ ਕਿ ਧਰਮ ਸਿੰਘ ਲਗਭਗ ਪਿਛਲੇ ਦਸ ਦਿਨਾਂ ਤੋਂ ਬਿਮਾਰ ਚਲ ਰਹੇ ਸਨ ਜਿਨ੍ਹਾਂ ਦਾ ਇਲਾਜ ਅਪੋਲੋ ਹਸਪਤਾਲ ਲੁਧਿਆਣਾ ਵਿਖੇ ਹੋ ਰਿਹਾ ਸੀ ਅਤੇ ਉਥੇ ਹੀ ਇਨਾਂ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਮਰੀਜ ਦਾ ਲੁਧਿਆਣਾ ਦੇ ਅਪੋਲੋ ਹਸਪਤਾਲ ਵਿਚ ਇਲਾਜ ਚਲ ਰਿਹਾ ਸੀ , ਉਥੇ ਹੀ ਇਸ ਦੀ ਸਵਾਇਨ ਫਲੂ ਨਾਲ ਮੌਤ ਹੋਈ ਹੈ । ਇਸ ਸੰਬੰਧੀ ਡਾ ਨੇ ਦਸਿਆ ਕਿ ਉਨਾਂ ਨੂੰ ਮੇਲ ਆਈ ਸੀ ਕਿ ਇਸ ਮਰੀਜ ਦੀ ਮੌਤ ਸਵਾਇਨ ਫਲੂ ਨਾਲ ਹੋਈ ਹੈ ਅਤੇ ਹੁਣ ਉਨਾਂ ਵਲੋਂ ਇਨਾਂ ਦੇ ਪਰਿਵਾਰ ਨੂੰ ਇਸ ਮ੍ਰਿਤਕ ਦਾ ਅੰਤਿਮ ਸੰਸਕਾਰ ਕਰਨ ਦਾ ਢੰਗ ਦੱਸਿਆ ਗਿਆ ਹੈ ।

ਬਾਇਟ- ਮ੍ਰਿਤਕ ਦਾ ਰਿਸ਼ਤੇਦਾਰ
ਬਾਇਟ- ਡਾ ਹਰਜੀਤ ਸਿੰਘ 

Muktsar_swine flu death in malout.mp4 
File photo dharam singhwalia swine fludeath.jpg
ETV Bharat Logo

Copyright © 2024 Ushodaya Enterprises Pvt. Ltd., All Rights Reserved.