ETV Bharat / state

Rape: ਫੌਜੀ ਨੇ ਚਚੇਰੀ ਭੈਣ ਨਾਲ ਬਲਾਤਕਾਰ ਕੀਤਾ ਗਰਭਵਤੀ

author img

By

Published : May 30, 2021, 6:15 PM IST

ਵਿਆਹੇ ਹੋਏ ਫੌਜੀ ਕੁਲਵਿੰਦਰ ਸਿੰਘ ’ਤੇ ਬਲਾਤਕਾਰ (Rape) ਦੇ ਇਲਜ਼ਾਮ ਲੱਗੇ ਹਨ ਜਿਸ ਤੋਂ ਮਗਰੋਂ ਲੜਕੀ ਢਾਈ ਮਹਿਨੇ ਦੀ ਗਰਭਵਤੀ ਹੋ ਗਈ ਹੈ। ਉਧਰ ਪੁਲਿਸ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।

ਫੌਜੀ ਨੇ ਚਚੇਰੀ ਭੈਣ ਨਾਲ ਬਲਾਤਕਾਰ ਕੀਤਾ ਗਰਭਵਤੀ

ਸ੍ਰੀ ਮੁਕਤਸਰ ਸਾਹਿਬ: ਪੁਲਿਸ ਥਾਣਾ ਕੋਟਭਾਈ ਅਧੀਂਨ ਇੱਕ ਪਿੰਡ ’ਚੋਂ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਵਿਆਹੇ ਫੌਜੀ ਨੇ ਆਪਣੀਂ ਹੀ 23 ਸਾਲ ਦੀ ਕੁਆਰੀ ਚਚੇਰੀ ਭੈਣ ਨੂੰ ਹਵਸ ਦਾ ਸ਼ਿਕਾਰ (Rape) ਬਣਾਇਆ। ਜਿਸ ਤੋਂ ਬਾਅਦ ਪੀੜਤ ਲੜਕੀ ਗਰਭਵਤੀ ਹੋ ਗਈ ਹੈ। ਮੁਲਜ਼ਮ ਕੁਲਵਿੰਦਰ ਸਿੰਘ ਉਹਨਾਂ ਦੇ ਮਰਹੂਮ ਚਾਚੇ ਦੇ ਸਾਲੇ ਦਾ ਮੁੰਡਾ ਹੈ ਜੋ ਉਹਨਾਂ ਦੇ ਘਰ ਦੇ ਨਾਲ ਰਹਿੰਦੇ ਹਨ। ਪੀੜਤ ਨੇ ਦੱਸਿਆ ਕਿ ਉਹ 7 ਭੈਣਾਂ ਹਨ, ਪਿਤਾ ਅਤੇ ਭਰਾ ਨਾ ਹੋਣ ਕਾਰਨ ਘਰ 'ਚ ਇਕੱਲੀਆਂ ਔਰਤਾਂ ਹਨ। ਪੀੜਤ ਨੇ ਕਿਹਾ ਕਿ ਮੁਲਜ਼ਮ ਨੂੰ ਉਸ ਕਈ ਵਾਰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦੇ ਚੁੱਕਾ ਹੈ।

ਇਹ ਵੀ ਪੜੋ: ਚੰਡੀਗੜ੍ਹ 'ਚ ਤੂਫਾਨ ਨੇ ਮਚਾਈ ਤਬਾਹੀ, ਕਿਤੇ ਡਿੱਗ ਦਰੱਖਤ, ਕਿਤੇ ਕਾਰਾਂ ਚਕਨਾਚੂਰ

ਉਥੇ ਹੀ ਮਾਮਲੇ ਸਬੰਧੀ ਥਾਣਾ ਕੋਟਭਾਈ ਦੇ ਸਬ-ਇੰਸਪੈਕਟਰ ਰਾਮ ਸਿੰਘ ਨੇਂ ਦੱਸਿਆ ਕਿ ਪੀੜਤ ਲੜਕੀ ਦੇ ਬਿਆਨਾਂ ਦੇ ਅਧਾਰ 'ਤੇ ਕੁਲਵਿੰਦਰ ਸਿੰਘ ਵਾਸੀ ਖਿਲਾਫ਼ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਲਗ਼ਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਲੋੜਵੰਦਾਂ ਦਾ ਢਿੱਡ ਭਰ ਰਹੀ ਰਾਏਪੁਰ ਦੀ 'ਖਾਣਾ ਚੌਕੀ'

ETV Bharat Logo

Copyright © 2024 Ushodaya Enterprises Pvt. Ltd., All Rights Reserved.