ETV Bharat / state

ਵੜਿੰਗ ਦਾ ਅਫਸਰਸ਼ਾਹੀ 'ਤੇ ਨਿਸ਼ਾਨਾ, 'ਛਿੱਤਰ ਵੀ ਖਾਏਂਗਾ ਗੰਢੇ ਵੀ, ਹੋਣਾ ਕੱਖ ਨਹੀਂ, ਥੁੱਕ ਕੇ ਚੱਟਣਾ ਪੈਣਾ'

author img

By

Published : Dec 22, 2019, 11:45 PM IST

ਕਿਸਾਨ ਪੰਪ ਮੋਰਚਾ ਦਾ ਸਮਰਥਨ ਕਰਨ ਲਈ ਅੱਜ ਗਿੱਦੜਬਾਹਾ ਦੇ ਵਿਧਾਇਕ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਲੰਬੀ ਪਹੁੰਚੇ। ਧਰਨੇ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਅਫਸਰਸ਼ਾਹੀ 'ਤੇ ਕਈ ਨਿਸ਼ਾਨਾ ਸਾਧੇ।

ਰਾਜਾ ਵੜਿੰਗ ਲੰਬੀ ਪਹੁੰਚੇ
ਰਾਜਾ ਵੜਿੰਗ ਲੰਬੀ ਪਹੁੰਚੇ

ਸ੍ਰੀ ਮੁਕਤਸਰ ਸਾਹਿਬ: ਬੀਤੇ 2 ਹਫਤਿਆਂ ਤੋਂ ਧਰਨੇ 'ਤੇ ਬੈਠੇ ਕਿਸਾਨ ਪੰਪ ਮੋਰਚਾ ਦਾ ਸਮਰਥਨ ਕਰਨ ਲਈ ਅੱਜ ਗਿੱਦੜਬਾਹਾ ਦੇ ਵਿਧਾਇਕ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਲੰਬੀ ਪਹੁੰਚੇ। ਇਸ ਮੌਕੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਸ ਤਰ੍ਹਾਂ ਦਾ ਕੋਈ ਆਦੇਸ਼ ਨਹੀਂ ਹੈ ਕਿ ਲਿਫਟ ਪੰਪ ਬੰਦ ਕਰ ਦਿੱਤੇ ਜਾਣ, ਜੇਕਰ ਅਜਿਹੇ ਹੁਕਮ ਹੁੰਦੇ ਤਾਂ ਉਹ ਖੁਦ ਕਿਸਾਨਾਂ ਦੇ ਇਸ ਧਰਨੇ ਵਿੱਚ ਨਹੀਂ ਆਉਂਦੇ।

ਰਾਜਾ ਵੜਿੰਗ ਲੰਬੀ ਪਹੁੰਚੇ

ਉਨ੍ਹਾਂ ਆਖਿਆ ਕਿ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਨਹੀਂ ਹੋਏਗਾ। ਉਨ੍ਹਾਂ ਧਰਨਾਕਾਰੀਆਂ ਨੂੰ ਯਕੀਨ ਦਿਵਾਇਆ ਕਿ ਆਉਣ ਵਾਲੇ ਦਿਨਾਂ ਅੰਦਰ ਪੰਜਾਬ ਦੇ ਨਹਿਰੀ ਵਿਭਾਗ ਦੇ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਜਲਦੀ ਹੀ ਇੱਥੇ ਆ ਕੇ ਕਿਸਾਨਾਂ ਦੇ ਹੱਕ ਵਿੱਚ ਲਿਫਪ ਪੰਪ ਚਾਲੂ ਰਖਣ ਬਾਰੇ ਐਲਾਨ ਕਰਣਗੇ।

ਧਰਨੇ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਅਫਸਰਸ਼ਾਹੀ 'ਤੇ ਵੀ ਨਿਸ਼ਾਨਾ ਸਾਧਿਆ ਤੇ ਬੋਲੇ, "ਮੈਂ ਇੱਕ ਅਫਸਰ ਨੂੰ ਕਿਹਾ, "ਛਿੱਤਰ ਵੀ ਖਾਏਂਗਾ, ਗੰਢੇ ਵੀ ਖਾਏਂਗਾ, ਹੋਣਾ ਕੱਖ ਨਹੀਂ, ਐਂਵੇ ਸਾਨੂੰ ਖਰਾਬ ਕਰੇਂਗਾ ਥੁੱਕ ਕੇ ਚੱਟਣਾ ਵੀ ਪੈਣਾ। ਉਨ੍ਹਾਂ ਆਖਿਆ ਕਿ ਮੇਰੇ ਕਹਿਣ ਦਾ ਮਤਲਬ ਹੈ ਕਿ ਫੇਰ ਵੀ ਥੁੱਕ ਕੇ ਚੱਟਣਾ ਪਵੇਗਾ। ਸੋ ਪਹਿਲਾਂ ਹੀ ਆਖ ਦਿਓ ਕਿ ਕੰਮ ਠੀਕ ਹੈ।"

ਉਨ੍ਹਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਕਿਸਾਨਾਂ ਦੇ ਪੱਖ ਵਿੱਚ ਹਨ ਅਤੇ ਉਨ੍ਹਾਂ ਨੇ ਨਹਿਰੀ ਵਿਭਾਗ ਦੇ ਮੰਤਰੀ ਨਾਲ ਗੱਲ ਕੀਤੀ ਹੈ ਤੇ ਹੁਣ ਕਿਸੇ ਤਰ੍ਹਾਂ ਦੀ ਫਿਕਰ ਕਰਨ ਦੀ ਲੋੜ ਨਹੀਂ। ਰਾਜਾ ਵੜਿੰਗ ਨੇ ਇੱਥੇ ਆਪਣੇ ਅੰਦਾਜ਼ 'ਚ ਕਿਹਾ ਕਿ ਜੇਕਰ ਨਹਿਰ ਬਣ ਗਈ ਤਾਂ ਅੱਜ ਆਪਣੀਆਂ ਪਾਈਪਾਂ ਜੋੜ ਲਵੋ ਤੇ ਜੇ ਫੇਰ ਕੋਈ ਦਿੱਕਤ ਆਈ ਤਾਂ ਫੇਰ ਵੇਖਾਂਗੇ। ਉਨ੍ਹਾਂ ਆਖਿਆ ਕਿ ਜੇ ਕਿਸੇ ਅਫਸਰ ਨੇ ਕਾਰਵਾਈ ਕਰਨੀ ਹੋਈ ਤਾਂ ਉਹ ਮੇਰੇ 'ਤੇ ਕਰ ਲਵੇ ਤੇ ਧਰਨਾ ਸਮਾਪਤ ਕਰੋ। ਜੇਕਰ ਫੇਰ ਤੋਂ ਲੋੜ ਪਈ ਤਾਂ ਦੁਬਾਰਾ ਧਰਨਾ ਲਾਉਣ ਉਹ ਖੁਦ ਆਵੇਗਾ।

Intro:*ਲੰਬੀ ਵਿੱਚ ਕਿਸਾਨਾਂ ਦੇ ਧਰਨੇ 'ਤੇ ਆਏ ਰਾਜਾ ਵੜਿੰਗ !
* ਮੈਂ ਇੱਕ ਅਫਸਰ ਨੂੰ ਕਿਹਾ,
"ਛਿੱਤਰ ਵੀ ਖਾਏਂਗਾ, ਗੰਢੇ ਨੂੰ ਖਾਏਂਗਾ, ਹੋਣਾ ਕੱਖ ਨਹੀਂ ਥੁੱਕ ਕੇ ਚੱਟਣਾ ਵੀ ਪੈਣਾ

ਬੀਤੇ ਕਰੀਬ 2 ਹਫਤਿਆਂ ਤੋਂ ਧਰਨੇ 'ਤੇ ਬੈਠੇ ਕਿਸਾਨ ਪੰਪ ਮੋਰਚਾ ਦਾ ਸਮਰਥਨ ਕਰਨ ਲਈ ਅੱਜ ਗਿੱਦੜਬਾਹਾ ਦੇ ਵਿਧਾਇਕ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਲੰਬੀ ਪਹੁੰਚੇ। ਇਸ ਮੌਕੇ ਉਹਨਾਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਵੱਲੋਂ ਇਸ ਤਰਾਂ ਦਾ ਕੋਈ ਆਦੇਸ਼ ਨਹੀਂ ਹੈ ਕਿ ਲਿਫਟ ਪੰਪ ਬੰਦ ਕਰ ਦਿਓ ਅਤੇ ਜੇਕਰ ਇਹ ਉਹਨਾਂ ਦਾ ਹੁਕਮ ਹੁੰਦਾ ਤਾਂ ਉਹ ਖੁਦ ਕਿਉਂ ਕਿਸਾਨਾਂ ਦੇ ਇਸ ਧਰਨੇ ਵਿੱਚ ਆਉਂਦੇ । ਧਰਨੇ ਨੂੰ ਸੰਬੋਧਨ ਕਰਦਿਆਂ ਉਹਨਾਂ ਆਖਿਆ ਕਿ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਨਹੀਂ ਹੋਏਗਾ ਅਤੇ ਧਰਨਾਕਾਰੀਆਂ ਨੂੰ ਯਕੀਨ ਦਿਵਾਇਆ ਕਿ ਆਉਣ ਵਾਲੇ ਦਿਨਾਂ ਅੰਦਰ ਪੰਜਾਬ ਦੇ ਨਹਿਰੀ ਵਿਭਾਗ ਦੇ ਮੰਤਰੀ ਸੁੱਖ ਸਰਕਾਰੀਆ ਜਲਦੀ ਹੀ ਇੱਥੇ ਆ ਕੇ ਕਿਸਾਨਾਂ ਦੇ ਹੱਕ ਵਿੱਚ ਲਿਫਪ ਪੰਪ ਚਾਲੂ ਰਖਣ ਬਾਰੇ ਵੀ ਐਲਾਨ ਕਰਣਗੇ।Body:*ਲੰਬੀ ਵਿੱਚ ਕਿਸਾਨਾਂ ਦੇ ਧਰਨੇ 'ਤੇ ਆਏ ਰਾਜਾ ਵੜਿੰਗ !
*ਅਫਸਰਸ਼ਾਹੀ 'ਤੇ ਰਾਜਾ ਵੜਿੰਗ ਨੇ ਸਾਧਿਆ ਨਿਸ਼ਾਨਾ, ਬੋਲੇ ਮੈਂ ਇੱਕ ਅਫਸਰ ਨੂੰ ਕਿਹਾ,
"ਛਿੱਤਰ ਵੀ ਖਾਏਂਗਾ, ਗੰਢੇ ਨੂੰ ਖਾਏਂਗਾ, ਹੋਣਾ ਕੱਖ ਨਹੀਂ ਥੁੱਕ ਕੇ ਚੱਟਣਾ ਵੀ ਪੈਣਾ

-- ਬੀਤੇ ਕਰੀਬ 2 ਹਫਤਿਆਂ ਤੋਂ ਧਰਨੇ 'ਤੇ ਬੈਠੇ ਕਿਸਾਨ ਪੰਪ ਮੋਰਚਾ ਦਾ ਸਮਰਥਨ ਕਰਨ ਲਈ ਅੱਜ ਗਿੱਦੜਬਾਹਾ ਦੇ ਵਿਧਾਇਕ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਲੰਬੀ ਪਹੁੰਚੇ। ਇਸ ਮੌਕੇ ਉਹਨਾਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਵੱਲੋਂ ਇਸ ਤਰਾਂ ਦਾ ਕੋਈ ਆਦੇਸ਼ ਨਹੀਂ ਹੈ ਕਿ ਲਿਫਟ ਪੰਪ ਬੰਦ ਕਰ ਦਿਓ ਅਤੇ ਜੇਕਰ ਇਹ ਉਹਨਾਂ ਦਾ ਹੁਕਮ ਹੁੰਦਾ ਤਾਂ ਉਹ ਖੁਦ ਕਿਉਂ ਕਿਸਾਨਾਂ ਦੇ ਇਸ ਧਰਨੇ ਵਿੱਚ ਆਉਂਦੇ । ਧਰਨੇ ਨੂੰ ਸੰਬੋਧਨ ਕਰਦਿਆਂ ਉਹਨਾਂ ਆਖਿਆ ਕਿ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਨਹੀਂ ਹੋਏਗਾ ਅਤੇ ਧਰਨਾਕਾਰੀਆਂ ਨੂੰ ਯਕੀਨ ਦਿਵਾਇਆ ਕਿ ਆਉਣ ਵਾਲੇ ਦਿਨਾਂ ਅੰਦਰ ਪੰਜਾਬ ਦੇ ਨਹਿਰੀ ਵਿਭਾਗ ਦੇ ਮੰਤਰੀ ਸੁੱਖ ਸਰਕਾਰੀਆ ਜਲਦੀ ਹੀ ਇੱਥੇ ਆ ਕੇ ਕਿਸਾਨਾਂ ਦੇ ਹੱਕ ਵਿੱਚ ਲਿਫਪ ਪੰਪ ਚਾਲੂ ਰਖਣ ਬਾਰੇ ਵੀ ਐਲਾਨ ਕਰਣਗੇ। ਧਰਨੇ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਅਫਸਰਸ਼ਾਹੀ 'ਤੇ ਵੀ ਨਿਸ਼ਾਨਾ ਸਾਧਿਆ ਤੇ ਬੋਲੇ ਮੈਂ ਇੱਕ ਅਫਸਰ ਨੂੰ ਕਿਹਾ, "ਛਿੱਤਰ ਵੀ ਖਾਏਂਗਾ, ਗੰਢੇ ਵੀ ਖਾਏਂਗਾ, ਹੋਣਾ ਕੱਖ ਨਹੀਂ, ਐਂਵੇ ਸਾਨੂੰ ਖਰਾਬ ਕਰੇਂਗਾ ਥੁੱਕ ਕੇ ਚੱਟਣਾ ਵੀ ਪੈਣਾ। ਉਹਨਾਂ ਆਖਿਆ ਕਿ ਮੇਰੇ ਕਹਿਣ ਦਾ ਮਤਲਬ ਹੈ ਕਿ ਫੇਰ ਵੀ ਥੁੱਕ ਕੇ ਚੱਟਣਾ ਪਵੇਗਾ ਸੋ ਪਹਿਲਾਂ ਹੀ ਆਖ ਦਿਓ ਕਿ ਕੰਮ ਠੀਕ ਹੈ। ਉਹਨਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਕਿਸਾਨਾਂ ਦੇ ਪੱਖ ਵਿੱਚ ਹਨ ਅਤੇ ਉਹਨਾਂ ਨੇ ਅੱਜ ਵੀ ਨਹਿਰੀ ਵਿਭਾਗ ਦੇ ਮੰਤਰੀ ਨਾਲ ਗੱਲ ਕੀਤੀ ਹੈ ਤੇ ਹੁਣ ਕਿਸੇ ਤਰਾਂ ਦੀ ਫਿਕਰ ਕਰਨ ਦੀ ਲੋੜ ਨਹੀਂ । ਰਾਜਾ ਵੜਿੰਗ ਨੇ ਏਥੇ ਆਪਣੇ ਅੰਦਾਜ 'ਚ ਕਿਹਾ ਕਿ ਜੇਕਰ ਨਹਿਰ ਬਣ ਗਈ ਤਾਂ ਅੱਜ ਆਵਦੀਆਂ ਪਾਈਪਾਂ ਜੋੜ ਲਵੋ ਤੇ ਜੇ ਫੇਰ ਕੋਈ ਦਿੱਕਤ ਆਈ ਤਾਂ ਫੇਰ ਵੇਖਾਂਗੇ । ਉਹਨਾਂ ਆਖਿਆ ਕਿ ਜੇ ਕਿਸੇ ਅਫਸਰ ਨੇ ਕਾਰਵਾਈ ਕਰਨੀ ਹੋਈ ਤਾਂ ਉਹ ਮੇਰੇ 'ਤੇ ਕਰ ਲਵੇ ਅਤੇ ਧਰਨਾ ਸਮਾਪਤ ਕਰੋ । ਜੇਕਰ ਫੇਰ ਤੋਂ ਲੋੜ ਪਈ ਤਾਂ ਦੋਬਾਰਾ ਧਰਨਾ ਲਾਉਣ ਉਹ ਖੁਦ ਆਵੇਗਾ । Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.