ਸ੍ਰੀ ਮੁਕਤਸਰ ਸਾਹਿਬ:ਕੋਰਟ ਕੰਪਲੈਕਸ (Court complex) ਵਿੱਚ ਸੈਸ਼ਨ ਜੱਜ ਅਰੁਨਵੀਰ ਦੀ ਅਗਵਾਈ ਵਿਚ ਲੋਕ ਅਦਾਲਤ (Court) ਲਗਾਈ ਗਈ। ਜਿਸ ਵਿੱਚ ਕਈ ਕੇਸਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ।ਇਸ ਬਾਰੇ ਸੈਸ਼ਨ ਜੱਜ ਅਰੁਨਵੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਲੋਕ ਅਦਾਲਤ ਵਿਚ ਵੱਖ ਵੱਖ ਕੇਸਾਂ (Cases) ਦਾ ਨਿਪਟਾਰਾ ਕੀਤਾ ਜਾਵੇਗਾ ਜਿਵੇਂ ਕਿ ਮਾਣਯੋਗ ਅਦਾਲਤ ਵਿਚ ਪੈਂਡਿੰਗ ਪਏ ਕ੍ਰਿਮੀਨਲ ਕੰਪਾਊਂਡੇਬਲ ਕੇਸ, ਬੈਂਕ ਰਿਕਵਰੀ, ਲੇਬਰ ਦੇ ਝਗੜੇ, ਬਿਜਲੀ ਅਤੇ ਪਾਣੀ ਦੇ ਬਿੱਲਾਂ ਰੈਵਿਨਿਊ ਕੇਸ ਹਾਈਕੋਰਟ ਕਚਹਿਰੀਆਂ ਵਿੱਚ ਪੈਂਡਿੰਗ ਕੇਸ ਲਗਾਏ ਜਾ ਰਹੇ ਹਨ।
ਉਨ੍ਹਾ ਦਾ ਕਹਿਣਾ ਹੈ ਕਿ ਜਿਹੜੇ ਲੋਕ ਆਪਣੇ ਉਕਤ ਵਿਸ਼ਿਆਂ ਨਾਲ ਸਬੰਧਤ ਕਿਸਾਨ ਲੋਕ ਦਾਜ ਦਾ ਇੰਚਾਰਜ ਕਰਮਚੰਦ ਨੇ ਉਸ ਬੰਦੇ ਮਾਣਯੋਗ ਅਦਾਲਤ ਵਿਚ ਜਿਥੇ ਉਨ੍ਹਾਂ ਕੇਸ ਚੱਲਦਾ ਉਹ ਆਪਣੀ ਮਰਜ਼ੀ ਨਾਲ ਆਪਣੀ ਅਰਜ਼ੀ ਦੇ ਸਕਦੇ ਹਨ ਜਾਂ ਨਵੇਂ ਮਾਮਲਿਆਂ ਦਾ ਨਿਪਟਾਰਾ ਕਰਨ ਲਈ ਆਪਣੀ ਅਰਜ਼ੀ ਦੇ ਸਕਦੇ ਹਨ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਇਸ ਕੌਮੀ ਲੋਕ ਅਦਾਲਤ ਵਿੱਚ ਕੇਸ ਲਗਾਉਣ ਤਾਂ ਆਪਣਾ ਨਿਪਟਾਰਾ ਕਰਵਾਉਣ।ਇਸ ਮੌਕੇ ਜੱਜ ਦਾ ਕਹਿਣਾ ਹੈ ਕਿ ਲੋਕ ਅਦਾਲਤ ਵਿਚ ਇਕ ਤਲਾਕ ਹੋਏ ਪਤੀ-ਪਤਨੀ ਦਾ ਮੁੜ ਵਸੇਬਾ ਕਰਵਾਇਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਅਦਾਲਤ ਦੇ ਪੌਜ਼ੀਟਿਵ ਰਿਜਲਟ ਸਾਹਮਣੇ ਆਏ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਚੱਲ ਰਹੇ ਕੇਸਾਂ ਦਾ ਨਿਪਟਾਰਾ ਹੁੰਦਾ ਹੈ।