ETV Bharat / state

ਬੱਚਾ ਨਾ ਹੋਣ 'ਤੇ ਪਤੀ ਨੇ ਗਰਮ ਚਿਮਟਿਆਂ ਨਾਲ ਪਤਨੀ ਦੀ ਕੀਤੀ ਕੁੱਟਮਾਰ - muktsar latest news

ਸ੍ਰੀ ਮੁਕਤਸਰ ਇਕ ਮਹਿਲਾ ਨਾਲ ਉਸਦੇ ਪਤੀ ਵੱਲੋਂ ਬੁਰੀ ਤਰਾਂ ਕੁੱਟਮਾਰ ਕੀਤੀ ਗਈ ਹੈ। ਘਰ ਵਿੱਚ ਬੱਚਾ ਨਾ ਹੋਣ ਨਾ ਕਰਕੇ ਪਤੀ ਨੇ ਪਤਨੀ ਦੀ ਗਰਮ ਚਿਮਟਿਆਂ ਨਾਲ ਕੁੱਟਮਾਰ ਕੀਤੀ।

ਘਰੇਲੂ ਹਿੱਸਾ ਮੁਕਤਸਰ
ਘਰੇਲੂ ਹਿੱਸਾ ਮੁਕਤਸਰ
author img

By

Published : Nov 26, 2019, 3:15 PM IST

ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਵਿੱਚ ਇਕ ਮਹਿਲਾ ਨਾਲ ਉਸਦੇ ਪਤੀ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ, ਜਿਸ ਨੂੰ ਦੇਖ ਕੇ ਤੁਹਾਡੀ ਵੀ ਰੂਹ ਕੰਬ ਜਾਏਗੀ। ਇਸ ਮਹਿਲਾ ਦੇ ਪਤੀ ਗੁਰਪ੍ਰੀਤ ਸਿੰਘ ਨੇ ਆਪਣੀ ਪਤਨੀ ਨੂੰ ਗਰਮ ਚਿਮਟਿਆਂ ਨਾਲ ਬੁਰੀ ਤਰ੍ਹਾ ਕੁੱਟਿਆ ਗਿਆ ਹੈ।

ਵਿਆਹ ਦੇ 6 ਸਾਲ ਬਾਅਦ ਵੀ ਘਰ 'ਚ ਬੱਚਾ ਨਾ ਹੋਣ ਕਰਕੇ ਪਤੀ ਵੱਲੋਂ ਸ਼ਰਾਬ ਪੀ ਕੇ ਹਰ ਰੋਜ਼ ਇਸ ਮਹਿਲਾ ਨੂੰ ਕੁੱਟਿਆ ਜਾਂਦਾ ਹੈ, ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ।

ਵੋਖੋ ਵੀਡੀਓ

ਪਤੀ ਹਰ ਰੋਜ਼ ਰਾਤ ਨੂੰ ਕੁੱਟਮਾਰ ਕਰਦਾ ਹੈ ਅਤੇ ਦਾਜ ਦੀ ਮੰਗ ਕਰਦਾ ਹੈ। ਪੀੜਤ ਔਰਤ ਨੇ ਆਪਣੀ ਕਹਾਣੀ ਦੱਸੀ।

ਪੀੜਤ ਕੁੜੀ ਦੀ ਭੈਣ ਨੇ ਦੱਸਿਆ ਕਿ ਉਨ੍ਹਾਂ ਨੂੰ ਉਸ ਦੀ ਭੈਣ ਦੇ ਗਵਾਂਢੀਆਂ ਨੇ ਫੋਨ ਕਰ ਕੇ ਦੱਸਿਆ ਕਿ ਤੁਹਾਡੀ ਕੁੜੀ ਨਾਲ ਉਸਦੇ ਪਤੀ ਨੇ ਕੁੱਟਮਾਰ ਕੀਤੀ ਹੈ ਜਦ ਉਹ ਇੱਥੇ ਪਹੁੰਚੇ ਤਾਂ ਉਸਦੀ ਭੈਣ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।

ਪੀੜਤ ਦੀ ਭੈਣ ਨੇ ਦੱਸਿਆ ਕਿ ਪਹਿਲਾ ਵੀ ਕਈ ਵਾਰ ਗੁਰਪ੍ਰੀਤ ਕੁੱਟਮਾਰ ਕਰਦਾ ਆ ਰਹਾ ਹੈ ਪਰ ਘਰ ਨਾ ਟੁੱਟੇ ਇਸ ਦੇ ਡਰ ਤੋਂ ਉਸਦੀ ਭੈਣ ਸਭ ਕੁਝ ਸੇਹਂਦੀ ਰਹੀ ਪਰ ਜਦ ਪਾਣੀ ਸਿਰ ਤੋਂ ਲੰਘ ਗਿਆ ਤਾਂ ਉਨ੍ਹਾਂ ਨੂੰ ਕੁਝ ਦਿਨ ਪਹਿਲਾ ਇਸ ਬਾਰੇ ਜਾਣਕਾਰੀ ਦਿੱਤੀ ਪਰ ਅੱਜ ਤਾਂ ਉਸਦੇ ਪਤੀ ਨੇ ਉਸਨੂੰ ਗਰਮ ਚਿਮਟੇ ਲਾ ਕੇ ਬੁਰੀ ਤਰਾ ਤਸ਼ਦੱਦ ਕੀਤੀ ਗਈ।

ਪੁਲਿਸ ਨੇ ਪੀੜਤ ਕੁੜੀ ਦੇ ਬਿਆਨਾਂ ਦੇ ਅਧਾਰ 'ਤੇ ਐਫਆਈਆਰ ਦਰਜ ਕਰ ਲਈ ਹੈ।

ਪੁਲਿਸ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਪੀੜਤ ਮਹਿਲਾ ਨਾਲ ਬਹੁਤ ਬੁਰੀ ਤਰਾਂ ਤਸ਼ਦੱਦ ਹੋਈ ਹੈ। ਉਨ੍ਹਾਂ ਵੱਲੋਂ ਜਾਂਚ ਜਾਰੀ ਹੈ ਅਤੇ ਦੋਸ਼ੀ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਛੇਤੀ ਤੋਂ ਛੇਤੀ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਏਗਾ

ਇਹ ਵੀ ਪੜੋ: ਸੁਪਰੀਮ ਦਾ ਵੱਡਾ ਫ਼ੈਸਲਾ, ਭਲਕੇ ਸ਼ਾਮ 5 ਵਜੇ ਤੋਂ ਪਹਿਲਾਂ ਸਾਬਿਤ ਕਰਨਾ ਹੋਵੇਗਾ ਬਹੁਮਤ

ਇਸ ਮਾਮਲੇ 'ਚ ਜਦੋ ਆਰੋਪੀ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸਦੇ ਘਰ 'ਚ ਕੋਈ ਨਹੀ ਸੀ ਅਤੇ ਪਤਾ ਲੱਗਿਆ ਕਿ ਓਹ ਬੀਤੀ ਰਾਤ ਤੋਂ ਹੀ ਫਰਾਰ ਹੈ ਜਦ ਉਸ ਨਾਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਸਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

Intro:ਜਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਮਹਿਲਾ ਨਾਲ ਉਸਦੇ ਪਤੀ ਵਲੋ ਬੁਰੀ ਤਰਾਂ ਕੁਟਮਾਰ ..ਇਸ ਮਹਿਲਾ ਦੇ ਪਤੀ ਗੁਰਪ੍ਰੀਤ ਸਿੰਘ ਨੇ ਇਸ ਨੂੰ ਗਰਮ ਚਿਮਟਿਆਂ ਨਾਲ ਦਿਤੀ ਹੈ ਸ਼ਰੀਰਕ ਤਸ਼ੱਦਦ
ਵਿਆਹ ਦੇ 6 ਸਾਲ ਬਾਦ ਵੀ ਘਰ ਚ ਬਚਾ ਨਾ ਹੋਣ ਕਰਕੇ ਪਤੀ ਵਲੋਂ ਸ਼ਰਾਬ ਪੀ ਕੇ ਮਹਿਲਾ ਨਾਲ ਹਰ ਰੋਜ਼ ਕੀਤਾ ਜਾਂਦਾ ਹੈ ਸ਼ਰੀਰਕ ਤਸ਼ੱਦਦ Body:ਜਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਮਹਿਲਾ ਨਾਲ ਉਸਦੇ ਪਤੀ ਵਲੋ ਬੁਰੀ ਤਰਾਂ ਕੁਟਮਾਰ ..ਜਿਸ ਨੂ ਦੇਖ ਕੇ ਤੁਹਾਡੀ ਵੀ ਰੂਹ ਕੰਬ ਜਾਏਗੀ...ਇਸ ਮਹਿਲਾ ਦੇ ਪਤੀ ਗੁਰਪ੍ਰੀਤ ਸਿੰਘ ਨੇ ਇਸ ਨੂੰ ਗਰਮ ਚਿਮਟਿਆਂ ਨਾਲ ਸ਼ਰੀਰਕ ਤਸ਼ੱਦਦ ਦਿਤੀ ਹੈ....ਵਿਆਹ ਦੇ 6 ਸਾਲ ਬਾਦ ਵੀ ਘਰ ਚ ਬਚਾ ਨਾ ਹੋਣ ਕਰਕੇ ਪਤੀ ਵਲੋਂ ਸ਼ਰਾਬ ਪੀ ਕੇ ਹਰ ਰੋਜ਼ ਇਸ ਮਹਿਲਾ ਨੂੰ ਕੁਟੀਆ ਜਾਂਦਾ ਹੈ ...ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚਾਲ ਰਿਹਾ ਹੈ ..
- ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਇਸ ਔਰਤ ਨਾਲ ਕਿ ਬੀਤੀ ਹੋਏਗੀ .... ਇਸਦਾ ਪਤੀ ਗੁਰਪ੍ਰੀਤ ਸਿੰਘ ਪਿਛਲੇ ਲਮੇ ਸਮੇ ਤੋ ਏਸ ਔਰਤ ਤੇ ਜੁਲਮ ਢਾਹ ਰਹਾ ਹੈ...ਇਸਦਾ ਕਾਰਣ ਹੋਰ ਕੁਜ ਨਹੀ ਸਿਰਫ ਇਹੀ ਹੈ ਕਿ ਇਨਾ ਦੇ ਘਰ ਚ ਹਜੇ ਤਕ ਕੋਈ ਬਚਾ ਨਹੀ ਹੋਈਆ ..ਅਤੇ ਦੂਜਾ ਕਾਰਣ ਇਹ ਹੈ ਕਿ ਮਹਿਲਾ ਵਲੋ ਦਾਜ ਨਹੀ ਲਿਆਂਦਾ ਗਿਆ...ਪਤੀ ਹਰ ਰੋਜ਼ ਰਾਤ ਨੂ ਕੁਟਮਾਰ ਕਰਦਾ ਹੈ ਅਤੇ ਦਾਜ ਦੀ ਮੰਗ ਕਰਦਾ ਹੈ..ਪੀੜਿਤ ਔਰਤ ਨੇ ਆਪਣੀ ਕਹਾਨੀ ਦੱਸੀ ..ਹੋਰ ਵੀ ਕਈ ਖੁਲਾਸੇ ਕੀਤੇ ...

ਬਾਇਟ--- ਖੁਸ਼ਵਿੰਦਰ ਕੌਰ , ਪੀੜੀਤ,

- ਪੀੜਿਤ ਲੜਕੀ ਦੀ ਭੈਣ ਨੇ ਦਸਿਆ ਕਿ ਸਾਨੂ ਸਾਡੀ ਭੈਣ ਦੇ ਗਵਾਂਡੀਆਂ ਨੇ ਫੋਨ ਕਰ ਕੇ ਦੱਸਿਆ ਕਿ ਤੁਹਾਡੀ ਲੜਕੀ ਨਾਲ ਉਸਦੇ ਪਤੀ ਨੇ ਕੁਟਮਾਰ ਕੀਤੀ ਹੈ .... ਜਦ ਅਸੀਂ ਇਥੇ ਪਹੁੰਚੇ ਤਾ ਸਾਡੀ ਭੈਣ ਨੂ ਇਲਾਜ ਲਈ ਹਸਪਤਾਲ ਦਾਖਿਲ ਕਰਵਾਇਆ ਗਿਆ....ਭੈਣ ਨੇ ਦਸਿਆ ਕਿ ਪਹਿਲਾ ਵੀ ਕਈ ਵਾਰ ਗੁਰਪ੍ਰੀਤ ਕੁਟਮਾਰ ਕਰਦਾ ਆ ਰਹਾ ਹੈ.. ਪਰ ਵਸਦਾ ਹੋਇਆ ਘਰ ਨਾ ਟੁੱਟੇ ਇਸ ਦੇ ਡਰ ਤੋ ਸਾਡੀ ਭੈਣ ਸਬ ਕੁਛ ਸੇਹਂਦੀ ਰਹੀ ਪਰ ਜਦ ਪਾਣੀ ਸਿਰ ਤੋ ਲੰਘ ਗਿਆ ਤਾ ਸਾਨੂ ਕੁਛ ਦਿਨ ਪਹਲਾ ਏਸ ਬਾਰੇ ਜਾਣਕਾਰੀ ਦਿਤੀ ...ਪਰ ਅੱਜ ਤਾ ਉਸਦੇ ਪਤੀ ਨੇ ਉਸਨੁ ਗਰਮ ਚਿਮਟੇ ਲਾ ਕੇ ਬੁਰੀ ਤਰਾ ਤਸ਼ਦਦ ਕੀਤੀ ਗਈ..

ਬਾਇਟ--- ਸੁਖਵਿੰਦਰ ਕੋਰ , ਪੀੜਿਤ ਦੀ ਭੈਣ

– ਪੁਲਿਸ ਨੇ ਪੀੜਿਤ ਲੜਕੀ ਦੇ ਬਯਾਨਾ ਦੇ ਅਧਾਰ ਤੇ ਐਫ ਆਈ ਆਰ ਦਰਜ ਕਰ ਲਈ ਹੈ ...ਪੁਲਿਸ ਡਾ ਕਹਨਾ ਹੈ ਕਿ ਪੀੜਿਤ ਮਹਿਲਾ ਨਾਲ ਬਹੁਤ ਬੁਰੀ ਤਰਾਂ ਤਸ਼ਦਦ ਹੋਈ ਹੈ ... ਸਾਡੇ ਵਲੋ ਜਾਂਚ ਜਾਰੀ ਹੈ ਅਤੇ ਅਸੀਂ ਬੰਦੀ ਕਾਰਵਾਈ ਕਰਾਂਗੇ ...ਤੇ ਜਲਦ ਤੋ ਜਲਦ ਆਰੋਪੀ ਨੂ ਗਿਰਫਤਾਰ ਕਰ ਲਿਆ ਜਾਏਗਾ..

ਬਾਇਟ--- ਤਜਿੰਦਰਪਾਲ ਸਿੰਘ , S.H.O , ਥਾਣਾ ਸਿਟੀ ਮੁਕਤਸਰ

ਇਸ ਮਾਮਲੇ ਚ ਜਦੋ ਆਰੋਪੀ ਗੁਰਪ੍ਰੀਤ ਸਿੰਘ ਨਾਲ ਗਲ ਬਾਤ ਕਰਨੀ ਚਾਹੀ ਤਾ ਉਸਦੇ ਘਰ ਚ ਕੋਈ ਨਹੀ ਸੀ ਅਤੇ ਪਤਾ ਲਿਗਿਆ ਕਿ ਓਹ ਬੀਤੀ ਰਾਤ ਤੋ ਹੀ ਫਰਾਰ ਹੈ .. ਜਦ ਉਸ ਨਾਲ ਫੋਨ ਤੇ ਗਲ ਕੀਤੀ ਗਈ ਤਾ ਉਸਨੇ ਕੁਜ ਵੀ ਕਹਿਣ ਤੋ ਇਨਕਾਰ ਕਰ ਦਿਤਾConclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.