ETV Bharat / state

ਪਿਓ ਨੇ ਧੀ ਨੂੰ ਗੋਲੀ ਮਾਰਨ ਤੋਂ ਬਾਅਦ ਕੀਤੀ ਖੁਦਕੁਸ਼ੀ - Sri Muktsar Sahib

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਾਹੂਆਣਾ (Village Mahwana of Sri Muktsar Sahib) ਵਿਖੇ ਵਾਪਰੀ। ਜਿਥੇ ਇੱਕ ਪਿਉ ਵੱਲੋਂ ਆਪਣੀ ਹੀ ਧੀ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਆਪਣੀ ਜ਼ਿੰਦਗੀ ਖ਼ਤਮ ਕਰਨ ਦਾ ਸਮਾਚਾਰ ਆਇਆ ਹੈ।

ਪਿਓ ਨੇ ਧੀ ਨੂੰ ਗੋਲੀ ਮਾਰਨ ਤੋਂ ਬਾਅਦ ਕੀਤੀ ਖੁਦਕੁਸ਼ੀ

author img

By

Published : Nov 19, 2021, 8:11 PM IST

ਸ੍ਰੀ ਮੁਕਤਸਰ ਸਾਹਿਬ: ਆਏ ਦਿਨ ਖੁਦਕੁਸ਼ੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਹੋ ਜਿਹੀ ਹੀ ਘਟਨਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਾਹੂਆਣਾ(Village Mahwana of Sri Muktsar Sahib) ਵਿਖੇ ਵਾਪਰੀ। ਜਿਥੇ ਇੱਕ ਪਿਉ ਵੱਲੋਂ ਆਪਣੀ ਹੀ ਧੀ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਆਪਣੀ ਜ਼ਿੰਦਗੀ ਖ਼ਤਮ ਕਰਨ ਦਾ ਸਮਾਚਾਰ ਆਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਸਾਬਕਾ ਸਰਪੰਚ ਅਮਰਜੀਤ ਸਿੰਘ ਦੇ ਪੁੱਤਰ ਜਗਵਿੰਦਰ ਸਿੰਘ ਜੱਗੀ(Jagwinder Singh Jaggi, son of former Sarpanch Amarjit Singh) ਦੀ ਮਾਤਾ ਕੁਲਦੀਪ ਕੌਰ ਅਤੇ ਪਤਨੀ ਰਵਨੀਤ ਕੌਰ ਦਾ ਕੋਰੋਨਾ ਕਾਰਨ ਮਈ ਮਹੀਨੇ ਵਿਚ ਦੇਹਾਂਤ ਹੋ ਗਿਆ ਸੀ।

ਇਸ ਕਾਰਨ ਜਗਵਿੰਦਰ ਸਿੰਘ ਜੱਗੀ ਅਤੇ ਉਸਦੀ ਧੀ ਵਿਸ਼ਵਦੀਪ ਸਦਮੇ ਵਿੱਚ ਸਨ। ਜੱਗੀ ਵੱਲੋਂ ਆਪਣੇ ਭਾਣਜੇ ਅਨਮੋਲ ਨੂੰ ਕੰਮਕਾਜ ਲਈ ਆਪਣੇ ਕੋਲ ਰੱਖਿਆ ਹੋਇਆ ਸੀ।

ਜੱਗੀ ਵੱਲੋਂ ਆਪਣੇ ਭਾਣਜੇ ਨੂੰ ਧਾਰਾਂ ਕੱਢਣ ਲਈ ਭੇਜਿਆ ਗਿਆ ਅਤੇ ਇਸ ਦੌਰਾਨ ਉਸ ਵੱਲੋਂ ਵਿਸ਼ਵਦੀਪ ਦੇ ਸਿਰ ਵਿਚ ਗੋਲੀ ਮਾਰ ਦਿੱਤੀ ਅਤੇ ਫਿਰ ਆਪਣੇ ਸਿਰ ਵਿਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਠੋਸ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਜਗਵਿੰਦਰ ਸਿੰਘ ਜੱਗੀ ਨੇ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ(Private Hospital, Bathinda) ਅਤੇ ਉਸ ਦੀ ਧੀ ਵਿਸ਼ਵਦੀਪ ਦੀ ਲੁਧਿਆਣੇ ਵਿਖੇ ਇਲਾਜ ਦੌਰਾਨ ਮੌਤ ਹੋ ਗਈ(His daughter Viswadeep died while undergoing treatment at Ludhiana)। ਮੌਕੇ 'ਤੇ ਪਹੁੰਚੀ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਪ੍ਰੇਮ ਸੰਬੰਧਾਂ ਦੇ ਚਲਦਿਆਂ ਫੌਜੀ ਨੇ ਕੀਤਾ ਘਰਵਾਲੀ ਦਾ ਕਤਲ

ETV Bharat Logo

Copyright © 2025 Ushodaya Enterprises Pvt. Ltd., All Rights Reserved.