ETV Bharat / state

ਵਾਟਰ ਸਪਲਾਈ ਵਿਭਾਗ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ

ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੈਬਿਨੇਟ ਮੰਤਰੀ ਰਜ਼ੀਆ ਸੁਲਤਾਨਾ ਦੀ ਕੋਠੀ ਦਾ ਕੀਤਾ ਘਿਰਾਓ।

ਮੁਲਾਜ਼ਮਾਂ ਨੇ ਕੀਤਾ ਰੋਸ ਪ੍ਰਦਰਸ਼ਨ
author img

By

Published : Mar 6, 2019, 5:47 PM IST

ਮਲੇਰਕੋਟਲਾ: ਸ਼ਹਿਰ ਵਿੱਚ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮਲੇਰਕੋਟਲਾ ਦੇ ਬਜਾਰਾਂ 'ਚੋਂ ਹੁੰਦਿਆਂ ਕੈਬਿਨੇਟ ਮੰਤਰੀ ਰਜ਼ੀਆ ਸੁਲਤਾਨਾਂ ਦੀ ਕੋਠੀ ਦਾ ਘਿਰਾਓ ਕੀਤਾ।

ਮੁਲਾਜ਼ਮਾਂ ਨੇ ਮੰਗਾ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ
ਇਸ ਮੌਕੇ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਵਿਭਾਗ ਨਾਲ ਕੁਝ ਸ਼ਰਤਾਂ ਤੈਅ ਕੀਤੀਆਂ ਗਈਆਂ ਸਨ ਜੋ ਹਾਲੇ ਤੱਕ ਪੂਰੀਆਂ ਨਹੀ ਹੋਈਆਂ। ਉਨ੍ਹਾਂ ਨੂੰ ਪਹਿਲਾ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਤਨਖ਼ਾਹ ਦਿੱਤੀ ਜਾਵੇਗੀ ਪਰ ਉਨ੍ਹਾਂ ਨੂੰ ਸਿਰਫ਼ ਕੁਝ ਹੀ ਮਾਣ ਭੱਤਾ ਦਿੱਤਾ ਗਿਆ। ਇਸ ਦੇ ਨਾਲ ਹੀ ਕਈ ਮੁਲਾਜ਼ਮਾਂ ਨੂੰ ਤਾਂ ਕਈ ਸਾਲਾਂ ਤੋਂ ਮਾਣ ਭੱਤਾ ਵੀ ਨਹੀਂ ਮਿਲਿਆ।ਇਸ ਦੇ ਚੱਲਦਿਆਂ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੈਬਿਨੇਟ ਮੰਤਰੀ ਰਜ਼ੀਆ ਸੁਲਤਾਨਾਂ ਦੀ ਕੋਠੀ ਦਾ ਘਿਰਾਓ ਕੀਤਾ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾ ਨਾਂ ਪੂਰੀਆਂ ਕੀਤੀਆਂ ਗਈਆਂ ਤਾਂ ਉਹ ਖ਼ੁਦਕੁਸ਼ੀ ਕਰਨਗੇ।

ਵਾਟਰ ਸਪਲਾਈ ਵਿਭਾਗ ਅਤੇ ਸੈਨੀਂਟੇਸਨ ਦੇ ਮੋਟੀਵੇਟਰਾਂ ਆਪਣੀਆ ਮੰਗਾਂ ਨੂੰ ਲੈਕੇ ਮਲੇਰਕੋਟਲਾ ਦੇ ਬਜਾਰਾ ਚ ਦੀ ਹੁੰਦੇ ਹੋਏ ਪੰਜਾਬ ਭਰ ਦੇ ਮੁਲਾਜਮ ਮੰਤਰੀ ਮੈਡਮ ਰਜੀਆ ਸੁਲਤਾਨਾਂ ਦੀ ਕੋਠੀ ਦਾ ਘਿਰਾਓ ਕਰਨ ਲਈ ਮੁਲਾਜਮ ਪਹੁੰਚੇ।ਅੱਤਮਹੱਤਿਆਵਾਂ ਵੀ ਕਰਨ ਦੀ ਧਮਕੀ ਸਰਕਾਰ ਨੂੰ ਦਿੱਤੀ। 
ਵਾਟਰ ਸਪਲਾਈ ਵਿਭਾਗ ਅਤੇ ਸੈਨੀਂਟੇਸਨ ਦੇ ਮੋਟੀਵੇਟਰਾਂ ਦੇ ਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਮਲੇਰਕੋਟਲਾ ਦੇ ਬਜਾਰਾ ਅਤੇ ਚੌਕਾ ਚ ਦੀ ਹੂਮਦੇ ਹੋਏ ਬਾਰਿਸ਼ ਦੇ ਇਨਾ ਦੀ ਵਿਭਾਗੀ ਮੰਤਰੀ ਮੈਡਮ ਰਜੀਆ ਸੁਲਤਾਨਾਂ ਦੀ ਕੋਠੀ ਦਾ ਘਿਰਾਓ ਕੀਤਾ ਤੇ ਪੈਦਲ ਚੱਲ ਕੇ ਧਰਨਾਂ ਪਰਦ੍ਰਸ਼ਨ ਕੀਤਾ।ਇਸ ਮੋਕੇ ਮੁਲਾਜ਼ਮਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੁਆਰਾ ਵਿਭਾਗ ਨਾਲ ਕੁਝ ਸਰਤਾਂ ਤੈਅ ਕੀਤੀਆਂ ਗਈਆਂ ਸਨ ਜੋ ਹਾਲੇ ਤੱਕ ਪੂਰੀਆਂ ਨਹੀ ਹੋਈਆਂ ਅਤੇ ਨਾਲ ਹੀ ਉਨਾਂ ਦੇ ਮੁਲਾਜ਼ਮਾਂ ਨੂੰ ਇਹ ਕਿਹ ਕਿ ਰੱਖੀਆ ਸੀ ਕਿ ਤੁਹਾਨੂੰ ਤਨਖਾਹ ਦਿੱਤੀ ਜਾਵੇਗੀ ਪਰ ਉਨਾਂ ਨੂੰ ਸਿਰਫ ਕੁਝ ਕੁ ਹੀ ਮਾਣ ਭੱਤਾ ਦਿੱਤਾ ਜਾਂਦਾ ਹੈ ਅਤੇ ਕਈਆਂ ਨੂੰ ਤਾ ਉਹ ਵੀ ਕਈ ਸਾਲਾਂ ਤੋ ਨਹੀ ਮਿਲੀਆ ।ਇਸ ਲਈ ਅੱਜ ਉਹ ਆਪਣੀ ਮੰਤਰੀ ਰਜੀਆ ਸੁਲਤਾਨਾਂ ਦੀ ਕੋਠੀ ਦਾ ਘਿਰਾਓ ਕਰਨ ਲਈ ਆਏ ਸਨ ਜੇਕਰ ਉਨਾਂ ਦੀ ਆਵਾਜ ਤੇ ਉਹਨਾਂ ਦੀਆਂ ਮੰਗਾਂ ਨਾ ਮੰਨੀਆ ਤਾਂ ਸਾਡੇ ਵੱਲੋ ਆਤਮਹੱਤਿਆਵਾਂ ਵੀ ਕੀਤੀਆ ਜਾਣ ਗੀਆ।ਅਸੀ ਨੇ ਨੋਟ ਦੇ ਦਿੱਤਾ ਹੈ।
ਬਾਈਟ-੦੧ ਮੁਲਾਜਮ
ਬਾਈਟ-੦੨ ਮੁਲਾਜ਼ਮ
ਬਾਈਟ-੦ ਮੁਲਾਜ਼ਮ
   ਮਲੇਰਕੋਟਲਾ ਤੋ ਸੁੱਖਾ ਖਾਂਨ -੯੮੫੫੯ ੩੬੪੧੨
ਫੀਡ ਐਫ.ਟੀ.ਪੀ.ਤੇ
ETV Bharat Logo

Copyright © 2024 Ushodaya Enterprises Pvt. Ltd., All Rights Reserved.