ETV Bharat / state

ਅਣਪਛਾਤੇ ਲੋਕਾਂ ਵੱਲੋਂ ਸਾਬਕਾ ਸਰਪੰਚ 'ਤੇ ਗੋਲੀਬਾਰੀ, ਤਿੰਨ ਲੋਕ ਜ਼ਖ਼ਮੀ - Unknown people

ਸੰਗਰੂਰ ਵਿਖੇ ਸਰੇਆਮ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਕੁਝ ਅਣਪਛਾਤੇ ਲੋਕਾਂ ਨੇ ਇੱਕ ਪਿੰਡ ਦੇ ਸਾਬਕਾ ਸਰਪੰਚ ਉੱਤੇ ਗੋਲੀਆਂ ਚਲਾਈਆਂ। ਇਸ ਘਟਨਾ ਵਿੱਚ ਤਿੰਨ ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਚੋਂ ਦੋ ਵਿਅਕਤੀਆਂ ਨੂੰ ਡਾਕਟਰਾਂ ਵੱਲੋਂ ਖ਼ਰਾਬ ਹਾਲਤ ਕਾਰਨ ਡੀਐਮਸੀ ਅਤੇ ਪਟਿਆਲਾ ਦੇ ਰਾਜਿੰਦਰ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ।

ਅਣਪਛਾਤੇ ਲੋਕਾਂ ਵੱਲੋਂ ਸਾਬਕਾ ਸਰਪੰਚ 'ਤੇ ਗੋਲੀਬਾਰੀ, ਤਿੰਨ ਲੋਕ ਜ਼ਖ਼ਮੀ
author img

By

Published : Apr 15, 2019, 3:31 PM IST

ਸੰਗਰੂਰ : ਜ਼ਿਲ੍ਹੇ ਦੇ ਸੁਨਾਮ ਰੋਡ ਇਲਾਕੇ ਦੇ ਫੋਕਲ ਪੁਆਇੰਟ 'ਤੇ ਸਰੇਆਮ ਗੋਲੀਬਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਕੁਝ ਅਣਪਛਾਤੇ ਲੋਕਾਂ ਨੇ ਇੱਕ ਪਿੰਡ ਦੇ ਸਾਬਕਾ ਸਰਪੰਚ ਉੱਤੇ ਗੋਲੀਆਂ ਚਲਾਈਆਂ। ਇਸ ਘਟਨਾ ਵਿੱਚ ਤਿੰਨ ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ।

ਅਣਪਛਾਤੇ ਲੋਕਾਂ ਵੱਲੋਂ ਸਾਬਕਾ ਸਰਪੰਚ 'ਤੇ ਗੋਲੀਬਾਰੀ, ਤਿੰਨ ਲੋਕ ਜ਼ਖ਼ਮੀ

ਜਾਣਕਾਰੀ ਮੁਤਾਬਕ ਫੋਕਲ ਪੁਆਇੰਟ ਨੇੜੇ ਕੁਝ ਅਣਪਛਾਤੇ ਲੋਕਾਂ ਨੇ ਬਡਰੁੱਖਾਂ ਪਿੰਡ ਦੇ ਸਾਬਕਾ ਸਰਪੰਚ ਅਤੇ ਉਸ ਦੇ ਪੁੱਤਰ ਸਮੇਤ ਤਿੰਨ ਲੋਕਾਂ 'ਤੇ ਗੋਲੀਆਂ ਚਲਾਈਆਂ। ਇਸ ਘਟਨਾ ਵਿੱਚ ਤਿੰਨੋ ਗੰਭੀਰ ਜ਼ਖ਼ਮੀ ਹੋ ਗਏ।

ਸਥਾਨਕ ਲੋਕਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ਤੇ ਪੁੱਜ ਕੇ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਇਥੇ ਡਾਕਟਰਾਂ ਵੱਲੋਂ ਦੋ ਜ਼ਖ਼ਮੀ ਵਿਅਕਤੀ ਨੂੰ ਖ਼ਰਾਬ ਹਾਲਤ ਦੇ ਚਲਦੇ ਡੀਐਮਸੀ ਸੰਗਰੂਰ ਅਤੇ ਪਟਿਆਲਾ ਦੇ ਰਜਿੰਦਰ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਪਿੰਡਵਾਸੀਆਂ ਵੱਲੋਂ ਚੋਣਾਂ ਦੌਰਾਨ ਅਜਿਹੀ ਘਟਨਾ ਵਾਪਰਨ ਤੇ ਰੋਸ ਪ੍ਰਗਟ ਕੀਤਾ ਗਿਆ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੁਲਜ਼ਮਾਂ ਤੇ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।

ਸਂਗਰੂਰ ਦੇ ਸੁਨਾਮ ਰੋਡ ਦੇ ਫੋਕਲ ਪੁਆਇੰਟ ਦੇ ਨਜਦੀਕ ਚਲੀਆਂ ਗੋਲੀਆਂ,ਗੋਲੀਆਂ ਵਿਚ ਦੋ ਝਖਮੀ ਇਕ ਨੂੰ ਕੀਤਾ DMC ਅਤੇ ਦੂਜੇ ਨੂੰ ਪਟਿਆਲਾ ਰਾਜਿੰਦਰ ਰੈਫਰ.ਜਖਮੀ ਦੇ ਵਿਚ ਟਰੱਕ ਉਣੀਓਂ ਪ੍ਰਧਾਨ ਅਤੇ ਸਾਬਕਾ ਸਰਪੰਚ ਦਾ ਪੁੱਤਰ ਹੋਇਆ ਝਖਮੀ.
VO : ਸਂਗਰੂਰ ਦੇ ਸੁਨਾਮ ਰੋਡ ਦੇ ਫੋਕਲ ਪੁਆਇੰਟ ਦੇ ਨਜਦੀਕ ਕੁਝ ਅਣਪਛਾਤੇ ਲੋਕਾਂ ਨੇ ਦੋ ਲੋਕਾਂ ਦੇ ਗੋਲੀਆਂ ਚਲਾਇਆ ਜਿਸਤੋ ਬਾਅਦ ਉਹ ਗੰਭੀਰ ਰੂਪ ਵਿਚ ਝਖਮੀ ਹੋਏ ਅਤੇ ਓਹਨਾ ਨੂੰ ਸਂਗਰੂਰ ਦੇ ਸਿਵਲ ਹੰਸਪਾਲ ਦੇ ਵਿਚ ਭਾਰਤੀ ਕੀਤਾ ਗਿਆ,ਓਥੋਂ ਓਹਨਾ ਨੂੰ ਸਂਗਰੂਰ ਦੇ ਸਿਵਲ ਹਸਪਤਾਲ ਚੋ DMC ਅਤੇ ਇਕ ਨੂੰ ਪਟਿਆਲਾ ਦੇ ਰਾਜਿੰਦਰ ਹਸਪਤਾਲ ਦੇ ਵਿਚ ਰੈਫਰ ਕਰ ਦਿੱਤੋ ਗਿਆ ਹੈ,ਪੁਲਿਸ ਨੇ ਮੌਕੇ ਤੇ ਜਾਕੇ ਮਾਮਲੇ ਦੇ ਛਾਣਬੀਣ ਕਰਨੀ ਸ਼ੁਰੂ ਅਕਰ ਦਿਤੀ ਹੈ ਅਤੇ ਓਹਨਾ ਦੱਸਿਆ ਹੈ ਕਿ ਝਖਮੀ ਬਡਰੁੱਖਾਂ ਪਿੰਡ ਦੇ ਸਾਬਕਾ ਸਰਪੰਚ ਦਾ ਪੁੱਤਰ ਰਣਦੀਪ ਸਿੰਘ ਮਿੰਟੂ ਅਤੇ ਓਹਦਾ ਸਾਥੀ ਕਰਨ ਹੈ.ਦੋਨਾਂ ਨੂੰ ਰੈਫਰ ਕਰ ਦਿੱਤਾ ਗਿਆ ਹੈ.ਓਥੇ ਹੀ ਸਂਗਰੂਰ ਨਿਵਾਸੀ ਦਾ ਕਹਿਣਾ ਕਿ ਚੋਣਾਂ ਦੇ ਕੋਲ ਇਸ ਤਰ੍ਹਾਂ ਦੀ ਗੋਲਾ ਬਾਰੀ ਗ਼ਲਤ ਹੈ ਅਤੇ ਪ੍ਰਸ਼ਾਸ਼ਨ ਨੂੰ ਇਸਤੇ ਕਾਰਵਾਈ ਕਰਨੀ ਚਾਹੀਦੀ ਹੈ.
BYTE : ਜੋਲਿ ਨਿਵਾਸੀ 
BYTE : ਅਮਰਜੀਤ ਸਿੰਘ ਨਿਆਸੀ
BYTE : ਡਾਕਟਰ 
BYTE : ਸਤਪਾਲ ਸ਼ਰਮਾ DSP ਸੰਗੁਰ 
Parminder Singh
Sangrur
Emp:1163
M:7888622251.
ETV Bharat Logo

Copyright © 2025 Ushodaya Enterprises Pvt. Ltd., All Rights Reserved.