ਸੰਗਰੂਰ: ਅਧਿਆਪਕਾਂ ਨੇ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਸਾਹਮਣੇ ਫਿਰ ਧਰਨਾ ਲਾਇਆ ਤੇ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਨ੍ਹਾਂ ਦਾ ਸੰਘਰਸ਼ ਹੋਰ ਤੇਜ਼ ਹੋਵੇਗਾ।
ਅਧਿਆਪਕਾਂ ਦੀ ਦੋ ਮੁੱਖ ਮੰਗਾਂ ਸਨ। ਪਹਿਲੀ ਇਹ ਕਿ ਸਰਹੱਦੀ ਇਲਾਕਿਆਂ 'ਚੋਂ ਉਨ੍ਹਾਂ ਦੀ ਬਦਲੀ ਕੀਤੀ ਜਾਵੇ ਕਿਉਂਕਿ ਪਰਿਵਾਰ ਤੋਂ ਦੂਰ ਰਹਿਣ ਕਾਰਨ ਉਨ੍ਹਾਂ ਦੀ ਨਿਜੀ ਜ਼ਿੰਦਗੀ ਖ਼ਰਾਬ ਹੋ ਰਹੀ ਹੈ। ਇਸ ਤੋਂ ਇਲਾਵਾ ਪ੍ਰੋਬੇਸ਼ਨ ਪੀਰੀਅਡ ਨੂੰ ਦੋ ਸਾਲ ਦਾ ਕੀਤਾ ਜਾਵੇ।
ਸਰਹੱਦੀ ਇਲਾਕਿਆਂ 'ਚ ਪੜ੍ਹਾਉਣਾ ਨਹੀਂ ਚਾਹੁੰਦੇ ਅਧਿਆਪਕ
ਸੰਗਰੂਰ 'ਚ ਅਧਿਆਪਕ ਯੂਨੀਅਨ ਨੇ ਇਕ ਵਾਰ ਫੇਰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਤਾਇਨਾਤੀ ਸਰਹੱਦੀ ਇਲਾਕਿਆਂ 'ਚੋਂ ਹਟਾਈ ਜਾਵੇ।
ਫ਼ੋਟੋ
ਸੰਗਰੂਰ: ਅਧਿਆਪਕਾਂ ਨੇ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਸਾਹਮਣੇ ਫਿਰ ਧਰਨਾ ਲਾਇਆ ਤੇ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਨ੍ਹਾਂ ਦਾ ਸੰਘਰਸ਼ ਹੋਰ ਤੇਜ਼ ਹੋਵੇਗਾ।
ਅਧਿਆਪਕਾਂ ਦੀ ਦੋ ਮੁੱਖ ਮੰਗਾਂ ਸਨ। ਪਹਿਲੀ ਇਹ ਕਿ ਸਰਹੱਦੀ ਇਲਾਕਿਆਂ 'ਚੋਂ ਉਨ੍ਹਾਂ ਦੀ ਬਦਲੀ ਕੀਤੀ ਜਾਵੇ ਕਿਉਂਕਿ ਪਰਿਵਾਰ ਤੋਂ ਦੂਰ ਰਹਿਣ ਕਾਰਨ ਉਨ੍ਹਾਂ ਦੀ ਨਿਜੀ ਜ਼ਿੰਦਗੀ ਖ਼ਰਾਬ ਹੋ ਰਹੀ ਹੈ। ਇਸ ਤੋਂ ਇਲਾਵਾ ਪ੍ਰੋਬੇਸ਼ਨ ਪੀਰੀਅਡ ਨੂੰ ਦੋ ਸਾਲ ਦਾ ਕੀਤਾ ਜਾਵੇ।
Intro:ਅਧਿਆਪਕਾਂ ਨੇ ਮੁੜ ਲਾਇਆ ਸਿਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਸਾਹਮਣੇ ਧਰਨਾ,ਕਿਹਾ ਮੀਟਿੰਗ ਕਾਰਨ ਤੋਂ ਬਾਅਦ ਵੀ ਮੰਤਰੀ ਨਹੀਂ ਕੱਢ ਰਹੇ ਕੋਈ ਹਲ.Body:
VO : ਅੱਜ ਸਂਗਰੂਰ ਮੁੜ ਸਰਕਾਰ ਅਧਿਆਪਕਾਂ ਨੇ ਵੱਡੀ ਗਿਣਤੀ ਦੇ ਵਿਚ ਸਿਖਿਆ ਮੰਤਰੀ ਪੰਜਾਬ ਦੀ ਕੋਠੀ ਦੇ ਸਾਹਮਣੇ ਧਾਰਨਾ ਪ੍ਰਦਰਸ਼ਨ ਕੀਤਾ,ਅਧਿਆਪਕਾ ਨੇ ਆਪਣੀ ਮੁਸ਼ਕਿਲ ਮੀਡਿਆ ਨੂੰ ਦਸਦੇ ਕਿਹਾ ਕਿ ਇਕ ਤਾ ਓਹਨਾ ਦਾ ਪ੍ਰੋਵੇਸ਼ਨ ਪੀਰੀਅਡ 2 ਸਾਲ ਦਾ ਕੀਤਾ ਜਾਵੇ ਅਤੇ ਦੂਜਾ ਓਹਨਾ ਨੂੰ ਬਾਡਰ ਏਰੀਆ ਤੇ ਤੇਨਾਤ ਕੀਤਾ ਹੋਇਆ ਹੈ ਅਤੇ ਘਰ ਤੋਂ ਦੂਰ ਹੁੰਦੇ ਹੋਏ ਸਾਡੀ ਪਰਿਵਾਰ ਜਿੰਦਗੀ ਖ਼ਰਾਬ ਹੋ ਰਹੀ ਹੈ ਜਿਸਦੀ ਚਰਚਾ ਅਸੀਂ ਕਈ ਵਾਰ ਮੰਤਰੀ ਸਾਹਿਬ ਅੱਗੇ ਕਰ ਚੁਕੇ ਹਾਂ ਪਰ ਹੁਣ ਤਕ ਵੀ ਬੈਠਕਾਂ ਹੋਣ ਤੋਂ ਬਾਅਦ ਵੀ ਕੋਈ ਹਲ ਨਹੀਂ ਨਿਕਲ ਪਾ ਰਿਹਾ ਅਤੇ ਅਸੀਂ ਹੀ ਚੇਤਾਵਨੀ ਦਿੰਦੇ ਹਾਂ ਕਿ ਜੇਕਰ ਸਾਡੀ ਚੰਦ ਜਾਇਜ ਮੰਗਾਂ ਨੂੰ ਕਬੂਲਿਆ ਨਾ ਗਿਆ ਤਾ ਅਸੀਂ ਅੱਗੇ ਸੰਗਰਸ਼ ਤਿੱਖਾ ਕਰਾਂਗੇ,ਇਸ ਮੌਕੇ ਤੇ ਇਸਤਰੀ ਅਧਿਆਪਕਾਂ ਨੇ ਵੀ ਦੱਸਿਆ ਕਿ ਬਾਡਰ ਤੇ ਤੇਨਾਤੀ ਦੇ ਕਾਰਨ ਨਿਜੀ ਜਿੰਦਗੀ ਉੱਤੇ ਬਹੁਤ ਅਸਰ ਪੈ ਰਿਹਾ ਹੈ.
BYTES : ਧਰਨੇ ਤੇ ਬੈਠੇ ਅਧਿਆਪਕ Conclusion: