ਜ਼ਿਕਰਯੋਗ ਹੈ ਕਿ ਮਲੇਰਕੋਟਲਾ 'ਚ ਪੰਜਾਬ ਵਕਫ਼ ਬੋਰਡ ਦੇ ਬਣੇ ਹਲੀਮਾਂ ਹਸਪਤਾਲ ਵਿੱਚ ਇੱਕ ਮਡੀਕਲ ਕੈਂਪ ਲਗਾਇਆ ਗਿਆ ਅਤੇ ਕਈ ਨਵੀਆਂ ਮਸ਼ੀਨਾਂ ਦਾ ਉਦਘਾਟਨ ਕੀਤਾ ਗਿਆ ਤਾਂ ਜੋ ਮਰੀਜ਼ਾਂ ਨੂੰ ਟੈਸਟ ਕਰਵਾਉਣ ਲਈ ਲੁਧਿਆਣਾ ਜਾਂ ਪਟਿਆਲਾ ਜਾਣ ਦੀ ਲੋੜ ਨਾ ਪਵੇ।
ਇਸ ਮੌਕੇ ਜ਼ੂਨੈਦ ਰਜ਼ਾ ਖ਼ਾਨ ਨੇ ਕਿਹਾ ਕਿ ਆਉਣ ਵਾਲੇ ਦੋ ਤਿੰਨ ਸਾਲਾਂ 'ਚ ਸਾਰੇ ਨਾਜਾਇਜ਼ ਕਬਜ਼ੇ ਹਟਾਏ ਜਾਣਗੇ ਤੇ ਉਨ੍ਹਾਂ ਵਿਅਕਤੀਆਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ ਜੋ ਕਿਰਾਇਆ ਨਹੀਂ ਦੇ ਰਹੇ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਸਬੰਧੀ ਪੰਜ ਸਪੈਸ਼ਲ ਅਦਾਲਤਾਂ ਬਣਾਈਆਂ ਗਈਆਂ ਹਨ ਜਿਨ੍ਹਾਂ 'ਚ ਸਿਰਫ਼ ਵਕਫ਼ ਬੋਰਡ ਦੇ ਕੇਸਾਂ ਦੀ ਹੀ ਸੁਣਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਸਿਰਫ਼ ਇੱਕ ਦੋ ਮਹੀਨਿਆਂ ਦੇ ਸਮੇਂ 'ਚ ਹੀ ਕੇਸਾਂ ਦਾ ਨਿਪਟਾਰਾ ਹੋ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਜਾਣਕਾਰੀ ਦਿੱਤੀ ਕਿ ਮਲੇਰਕੋਟਲਾ ਵਿੱਚ ਛੇਤੀ ਹੀ ਕੁੜੀਆਂ ਦਾ ਕਾਲਜ ਬਣਾਇਆ ਜਾਵੇਗਾ।
ਵਕਫ਼ ਬੋਰਡ ਦੀਆਂ ਜਾਇਦਾਦਾਂ 'ਤੇ ਕਬਜ਼ਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ - malerkotla
ਮਲੇਰਕੋਟਲਾ: ਹੁਣ ਪੰਜਾਬ ਵਕਫ਼ ਬੋਰਡ ਦੀਆਂ ਜਾਇਦਾਦਾਂ 'ਤੇ ਨਾਜਾਇਜ਼ ਕਬਜ਼ਾ ਕਰਨ ਵਾਲਿਆਂ 'ਤੇ ਛੇਤੀ ਕਾਰਵਾਈ ਕੀਤੀ ਜਾਵੇਗੀ। ਇਸ ਦਾ ਪ੍ਰਗਟਾਵਾ ਮਲੇਰਕੋਟਲਾ ਦੇ ਵਕਫ਼ ਬੋਰਡ ਦੇ ਹਸਪਤਾਲ ਵਿੱਚ ਨਵੀਆਂ ਮਸ਼ੀਨਾ ਦਾ ਉਦਘਾਟਨ ਕਰਨ ਪਹੁੰਚੇ ਪੰਜਾਬ ਵਕਫ਼ ਬੋਰਡ ਦੇ ਚੈਅਰਮੈਨ ਜ਼ੂਨੈਦ ਰਜ਼ਾ ਖ਼ਾਨ ਨੇ ਕੀਤਾ।
ਜ਼ਿਕਰਯੋਗ ਹੈ ਕਿ ਮਲੇਰਕੋਟਲਾ 'ਚ ਪੰਜਾਬ ਵਕਫ਼ ਬੋਰਡ ਦੇ ਬਣੇ ਹਲੀਮਾਂ ਹਸਪਤਾਲ ਵਿੱਚ ਇੱਕ ਮਡੀਕਲ ਕੈਂਪ ਲਗਾਇਆ ਗਿਆ ਅਤੇ ਕਈ ਨਵੀਆਂ ਮਸ਼ੀਨਾਂ ਦਾ ਉਦਘਾਟਨ ਕੀਤਾ ਗਿਆ ਤਾਂ ਜੋ ਮਰੀਜ਼ਾਂ ਨੂੰ ਟੈਸਟ ਕਰਵਾਉਣ ਲਈ ਲੁਧਿਆਣਾ ਜਾਂ ਪਟਿਆਲਾ ਜਾਣ ਦੀ ਲੋੜ ਨਾ ਪਵੇ।
ਇਸ ਮੌਕੇ ਜ਼ੂਨੈਦ ਰਜ਼ਾ ਖ਼ਾਨ ਨੇ ਕਿਹਾ ਕਿ ਆਉਣ ਵਾਲੇ ਦੋ ਤਿੰਨ ਸਾਲਾਂ 'ਚ ਸਾਰੇ ਨਾਜਾਇਜ਼ ਕਬਜ਼ੇ ਹਟਾਏ ਜਾਣਗੇ ਤੇ ਉਨ੍ਹਾਂ ਵਿਅਕਤੀਆਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ ਜੋ ਕਿਰਾਇਆ ਨਹੀਂ ਦੇ ਰਹੇ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਸਬੰਧੀ ਪੰਜ ਸਪੈਸ਼ਲ ਅਦਾਲਤਾਂ ਬਣਾਈਆਂ ਗਈਆਂ ਹਨ ਜਿਨ੍ਹਾਂ 'ਚ ਸਿਰਫ਼ ਵਕਫ਼ ਬੋਰਡ ਦੇ ਕੇਸਾਂ ਦੀ ਹੀ ਸੁਣਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਸਿਰਫ਼ ਇੱਕ ਦੋ ਮਹੀਨਿਆਂ ਦੇ ਸਮੇਂ 'ਚ ਹੀ ਕੇਸਾਂ ਦਾ ਨਿਪਟਾਰਾ ਹੋ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਜਾਣਕਾਰੀ ਦਿੱਤੀ ਕਿ ਮਲੇਰਕੋਟਲਾ ਵਿੱਚ ਛੇਤੀ ਹੀ ਕੁੜੀਆਂ ਦਾ ਕਾਲਜ ਬਣਾਇਆ ਜਾਵੇਗਾ।
ਵੀ/ਓ:- ਮਲੇਰਕੋਟਲਾ ਚ ਪੰਜਾਬ ਵਕਫ ਬੋਰਡ ਦੇ ਬਣੇ ਹਲੀਮਾਂ ਹਸਪਤਾਲ ਵਿੱਚ ਇੱਕ ਮਡੀਕਲ ਕੈਂਪ ਲਗਾਇਆ ਗਿਆ ਅਤੇ ਕਈ ਨਵੀਆ ਮਸੀਨਾਂ ਦਾ ਉਦਘਾਟਨ ਕੀਤਾ ਗਿਆ ਇਨਾ ਮਸੀਨਾਂ ਨਾਲ ਹੁਣ ਕਈ ਬਿਮਾਰੀਆ ਦੇ ਟੈਸਟ ਇਥੇ ਹੀ ਹੋਣਗੇ ਮਰੀਜਾ ਨੂੰ ਲੁਧਿਆਣਾ ਜਾ ਪਟਿਆਲਾ ਜਾਕੇ ਹੁਣ ਟੈਸਟ ਕਰਵਾਉਣ ਦੀ ਲੋੜ ਨਹੀ ਪਵੇਗੀ।ਇਨ੍ਹਾਂ ਮਸੀਨਾ ਅਤੇ ਕੈਂਪ ਦਾ ਉਘਾਟਨ ਪੰਜਾਬ ਵਕਫ ਬੋਰਡ ਦੇ ਚੈਅਰਮੈਨ ਜ਼ੂਨੈਂਦ ਰਜ਼ਾ ਖਾਂਨ ਨੇ ਕੀਤਾ।
ਸਾਡੀ ਟੀਮ ਨਾਲ ਗੱਲਬਾਤ ਦੌਰਾਨ ਚੈਅਰਮੈਨ ਜ਼ੂਨੈਂਦ ਰਜ਼ਾ ਖਾਂਨ ਨੇ ਕਿਹਾ ਕੇ ਕੈਂਪ ਨਾਲ ਬਹੁਤ ਲੋਕਾਂ ਨੂੰ ਫਾਇਦਾ ਹੋਵੇਗਾ ਕਿਉਕੇ ਇਥੇ ਮੁਫਤ ਇਲਾਜ ਅਤੇ ਦਵਾਈਆ ਦਿੱਤੀਆ ਜਾ ਰਹੀਆ ਹਨ।ਪੰਜਾਬ ਵਕਫ ਬੋਰਡ ਦੀ ਕਮਾਈ ਪਹਿਲਾ ਚਾਰ (੪) ਕਰੌੜ ਤੌ ਸਤਾਈ (੨੭) ਕਰੌੜ ਹੋਈ ਅਤੇ ਇਸ ਸਾਲ ੪੦-੫੦ ਕਰੌੜ ਕਮਾਈ ਹੋਵੇਗੀ।ਆਉਣ ਵਾਲੇ ਦੋ ਤਿੰਨ ਸਾਲਾ ਚ ਸਾਰੇ ਨਜਾਇਜ ਕਬਜੇ ਹਟਾਏ ਜਾਣਗੇ। ਹੁਣ ਉਨਾ ਵਿਆਕਤੀਆ ਦੀ ਖੈਰ ਨਹੀ ਜੋ ਵਿਅਕਤੀ ਬਿਨਾਂ ਕਿਰਾਏ ਤੌ ਬੈਠੇ ਹਨ।ਸਰਕਾਰ ਨੇ ਹੁਣ ਪੰਜ ਸਪੈਸਲ ਕੋਰਟਾ ਬਣਾ ਦਿੱਤੀਆ ਹਨ ਜਿਨਾਂ ਚ ਸਿਰਫ ਬਕਫ ਬੋਰਡ ਦੇ ਕੇਸਾ ਦੀ ਹੀ ਸੁਣਵਾਈ ਹੋਵੇਗੀ ਇਸ ਨਾਲ ਹੁਣ ਜਲਦ ਫੈਸਲੇ ਵੀ ਹੋ ਜਾਇਆ ਕਰਨਗੇ।ਇਥੇ ਸਿਰਫ ਇੱਕ ਦੋ ਮਹਿੰਨੀਆ ਚ ਹੀ ਕੇਸ ਦਾ ਫੈਸਲਾ ਹੋ ਜਾਇਆ ਕਰੇਗਾ।ਮਲੇਰਕੋਟਲਾ ਵਿਖੇ ਲੜਕੀਆਂ ਦਾ ਕਾਲਜ ਜਲਦ ਹੀ ਬਣ ਜਾਵੇਗਾ।ਅਸੀ ਨੇ ਜਮੀਨ ਦੇਣੀ ਹੈ ਅਤੇ ਸਰਕਾਰ ਨੇ ਪੈਸਾ ਮਨਜੂਰ ਕਰ ਦਿੱਤਾ ਹੈ ਹੁਣ ਜਲਦ ਹੀ ਕਾਲਜ ਬਣ ਜਾਵੇਗਾ।
ਬਾਈਟ-੦੧ ਚੈਅਰਮੈਨ ਜ਼ੂਨੈਂਦ ਰਜ਼ਾ ਖਾਂਨ
Malerkotla Se Sukha Khan-98559-36412