ETV Bharat / state

ਐੱਸ.ਸੀ. ਵਿਦਿਆਰਥੀਆਂ ਦੇ ਭਵਿੱਖ ਨਾਲ ਸਰਕਾਰ ਕਰ ਰਹੀ ਮਜ਼ਾਕ, ਨਹੀਂ ਮਿਲ ਰਿਹਾ ਦਾਖ਼ਲਾ - khabran

ਸੰਗਰੂਰ ਦੇ ਨਿੱਜੀ ਕਾਲਜ ਹੁਣ ਐੱਸ.ਸੀ. ਵਿਦਿਆਰਥੀਆਂ ਨੂੰ ਦਾਖ਼ਲਾ ਨਹੀਂ ਦੇ ਰਹੇ। ਕਾਲਜ ਦੇ ਪ੍ਰਬੰਧਕਾਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਪਿਛਲੇ ਕੁੱਝ ਸਾਲਾਂ ਤੋਂ ਐੱਸ.ਸੀ. ਵਿਦਿਆਰਥੀਆਂ ਦੀ ਫ਼ੀਸ ਦੀ ਰਕਮ ਅਦਾ ਨਹੀਂ ਕੀਤੀ ਗਈ ਜਿਸ ਦੇ ਚਲਦੇ ਉਹ ਮਜਬੂਰ ਹਨ।

ਫ਼ੋਟੋ
author img

By

Published : Jun 25, 2019, 7:15 PM IST

Updated : Jun 25, 2019, 9:21 PM IST

ਸੰਗਰੂਰ: ਸੂਬਾ ਸਰਕਾਰ ਦੇ ਦਾਅਵਿਆਂ ਦੀ ਲਗਾਤਾਰ ਪੋਲ ਖੁੱਲ੍ਹ ਰਹੀ ਹੈ। ਇਸੇ ਲੜੀ 'ਚ ਹੁਣ ਐੱਸ.ਸੀ. ਵਰਗ ਦੇ ਵਿਦਿਆਰਥੀਆਂ ਨੂੰ ਲੈ ਕੇ ਪੰਜਾਬ ਸਰਕਾਰ ਕਸੂਤੀ ਘਿਰਦੀ ਨਜ਼ਰ ਆ ਰਹੀ ਹੈ।

ਵੀਡੀਓ

ਦਰਆਸਲ, ਸੰਗਰੂਰ ਦੇ ਨਿੱਜੀ ਕਾਲਜ ਹੁਣ ਐੱਸ.ਸੀ. ਵਿਦਿਆਰਥੀਆਂ ਨੂੰ ਦਾਖ਼ਲਾ ਨਹੀਂ ਦੇ ਰਹੇ ਹਨ। ਕਾਲਜ ਦੇ ਪ੍ਰਬੰਧਕਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਪਿਛਲੇ ਕੁੱਝ ਸਾਲਾਂ ਤੋਂ ਐੱਸ.ਸੀ. ਵਿਦਿਆਰਥੀਆਂ ਦੀ ਫ਼ੀਸ ਦੀ ਰਕਮ ਅਦਾ ਨਹੀਂ ਕੀਤੀ ਗਈ ਅਤੇ ਜਰਨਲ ਵਰਗ ਦੇ ਵਿਦਿਆਰਥੀਆਂ ਦਾ IELTS ਸੈਂਟਰਾਂ ਵੱਲ ਜ਼ਿਆਦਾ ਧਿਆਨ ਹੈ ਜਿਸ ਕਾਰਨ ਹੁਣ ਉਨ੍ਹਾਂ ਨੂੰ ਵੱਡੀ ਮੁਸ਼ਕਲ ਆ ਰਹੀ ਹੈ। ਕਾਲਜ ਦੇ ਚੇਅਰਮੈਨ ਮੁਤਾਬਕ ਜੇਕਰ ਪੰਜਾਬ ਸਰਕਾਰ ਪਿਛਲੀ ਰਕਮ ਅਦਾ ਕਰ ਦੇ ਤਾਂ ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਵੇਗੀ।

ਉਧਰ, ਐੱਸ.ਸੀ. ਵਿਦਿਆਰਥਣ ਨੇ ਕਿਹਾ ਕਿ ਉਨ੍ਹਾਂ ਲਈ ਉੱਚ ਸਿੱਖਿਆ ਲੈਣਾਂ ਬਹੁਤ ਮੁਸ਼ਕਲ ਹੈ ਉਨ੍ਹਾਂ ਕਿਹਾ ਕਿ ਸਰਕਾਰਾਂ ਚੋਣਾਂ ਵੇਲੇ ਵਾਅਦੇ ਕਰਦੀਆਂ ਹਨ ਪਰ ਚੋਣਾਂ ਤੋਂ ਬਾਅਦ ਉਹ ਭੁੱਲ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੋਈ ਵੀ ਕਾਲਜ ਦਾਖ਼ਲਾ ਨਹੀਂ ਦੇ ਰਿਹਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਪੂਰੀ ਫ਼ੀਸ ਅਦਾ ਕੀਤੀ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਦਾਖ਼ਲਾ ਮਿਲਿਆ ਹੈ।

ਉੱਥਏ ਹੀ IELTS ਸੈਂਟਰ ਦੇ ਮਾਲਕ ਨੇ ਕਿਹਾ ਕਿ ਬੇਰੁਜ਼ਗਾਰੀ ਦੇ ਚਲਦਿਆਂ ਸਾਡੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਨੂੰ ਕੂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਲਈ ਕੋਈ ਠੋਸ ਹੱਲ ਕੱਢਣਾ ਚਾਹੀਦਾ ਹੈ ਤਾਂ ਜੋ ਲੋਕਾਂ ਦਾ ਇਸ ਵੱਲ ਰੁਝਾਣ ਘੱਟ ਹੋ ਸਕੇ। ਸੈਂਟਰ ਵਿੱਚ ਪੜਾਈ ਕਰਨ ਵਾਲੀ ਵਿਦਿਆਰਥਣ ਮੁਤਾਬਕ ਉਨ੍ਹਾਂ ਨੂੰ ਦੇਸ਼ ਵਿੱਚ ਭਵਿੱਖ ਨਜ਼ਰ ਨਹੀਂ ਆ ਰਿਹਾ ਜਿਸ ਦੇ ਚਲਦਿਆਂ ਉਨ੍ਹਾਂ ਵਿਦੇਸ਼ ਜਾਣ ਦਾ ਮਨ ਬਣਾਇਆ ਹੈ।

ਨਹੀਂ ਦੇ ਰਹੇ ਸਂਗਰੂਰ ਦੇ ਨਿਜੀ ਕਾਲੇਜ SC ਵਰਗ ਦੇ ਵਿਦ੍ਯਾਰਥਾਂ ਨੂੰ ਦਾਖਿਲਾ,ਕਿਹਾ ਪਿਛਲੇ ਖਰਚ ਦੀ ਰਾਸ਼ੀ ਸਰਕਾਰ ਵਲੋਂ ਹੁਣ ਤਕ ਨਹੀਂ ਮਿਲੀ.
VO : ਪਿਛਲੇ ਕੁਝ ਸਾਲ ਤੋਂ ਪੰਜਾਬ ਸਰਕਾਰ ਦ੍ਵਾਰਾ SC ਵਰਗ ਦੇ ਵਿਦਿਆਰਥੀਆਂ ਦੇ ਦੇ ਲਈ ਪੰਜਾਬ ਸਰਕਾਰ ਵਲੋਂ ਮੁਫ਼ਤ ਨਿਜੀ ਕਾਲਜਾਂ ਦੇ ਵਿਚ ਦਾਖਿਲ ਕਰਵਾਏ ਗਏ ਸਨ ਅਤੇ ਓਹਨਾ ਦਾ ਖਰਚਾ ਪੰਜਾਬ ਸਰਕਾਰ ਚੁੱਕੇਗੀ ਪਾਰ ਲੰਬੇ ਸਮੇਂ ਤੋਂ ਖਰਚਾ ਨਾ ਮਿਲਣ ਤੇ ਹੁਣ ਸੰਗਰੂਰਦੇ ਨਿਜੀ ਕਾਲਜਾਂ ਨੇ SC ਵਰਗ ਦੇ ਵਿਦਿਆਰਥੀਆਂ ਨੂੰ ਦਾਖਿਲਾਂ ਦੇਣ ਤੋਂ ਇਨਕਾਰ ਕਰ ਦਿੱਤਾ,ਕਾਰਣ ਹੀ ਦੱਸਿਆ ਜਾ ਰਿਹਾ ਹੈ ਕਿ ਕਾਲੇਜ ਦੇ ਮਲਿਕ ਕਹਿ ਰਹੇ ਹਨ ਕਿ ਓਹਨਾ ਕੋਲ ਪਿਛਲੇ ਸਮੇਂ ਤੋਂ ਸਚ ਵਰਗ ਦੇ ਵਿਦਿਆਰਥੀਆਂ ਦਾ ਖਰਚਾ ਹੁਣ ਤਕ ਨਹੀਂ ਆਇਆ ਹੈ ਅਤੇ ਅੱਜ ਦਾ ਜੋ ਜਨਰਲ ਵਰਗ ਹੈ ਓਹਨਾ ਨੂੰ ਇਥੇ ਰੋਜਗਾਰ ਨਾ ਮਿਲਣ ਦੇ ਚਲਦੇ ਉਹ ਵਿਦੇਸ਼ਾਂ ਨੂੰ ਕੂਚ ਕਰ ਰਹੇ ਹਨ ਜਿਸਦੇ ਚਲਦੇ ਓਹਨਾ ਲਈ ਆਪਣੇ ਨਿਜੀ ਕਾਲੇਜ ਚਲਾਉਣੇ ਮੁਸ਼ਕਿਲ ਹੋ ਗਏ ਹਨ ਕਿਉਂਕਿ ਖਰਚੇ ਵੀ ਪੂਰੇ ਨਹੀਂ ਹੋ ਪਾ ਰਹੇ.
BYTE : ਪਵਨ ਕੁਮਾਰ ਨਿਜੀ ਕਾਲੇਜ ਦੇ ਚੇਅਰਮੈਨ
BYTE : ਰਾਕੇਸ਼ ਕੁਮਾਰ ਕਾਲੇਜ ਦੇ ਪ੍ਰਤੀਨਿੱਧੀ
VO : ਓਥੇ ਹੀ ਕੁਝ ਨਿਜੀ IELTS ਕਰਵਾਉਣ ਵਾਲੇ ਕੇਂਦਰਾਂ ਨੇ ਦੱਸਿਆ ਕਿ ਜਨਰਲ ਵਰਗ ਓਹਨਾ ਕੋਲ ਕੋਚਿੰਗ ਲਈ ਆ ਰਿਹਾ ਹੈ ਕਿਉਂਕਿ ਸਾਰੇ ਬਾਹਰ ਆਪਣਾ ਭਵਿੱਖ ਬਣਾਉਣ ਲਈ ਜਾ ਰਹੇ ਹਨ ਅਤੇ ਉਰੇ ਕੋਈ ਨੌਕਰੀ ਨਾ ਮਿਲਣ ਕਰਕੇ ਉਹ ਨਾਰਾਜ ਵੀ ਹਨ.ਓਥੇ ਹੀ ਵਿੱਦਰਥੀਆਂ ਦਾ ਕਹਿਣਾ ਹੈ ਕਿ ਸਰਕਾਰ ਦੀ ਨਾਕਾਮੀ ਦੇ ਚਲਦੇ ਹੀ ਓਹਨਾ ਨੂੰ ਪੈਸੇ ਲਾਕੇ ਬਾਹਰ ਜਾਣਾ ਪੈਂਦਾ ਹੈ.
BYTE : ਇੰਦਰ ਸਿੰਘ IELTS ਸੈਂਟਰ ਦੇ ਮਿਲਕ
BYTE : ਈਐਲਟਸ ਸਿੱਖਣ ਵਾਲੇ ਵਿਦਿਆਰਥੀ
VO : ਓਥੇ ਹੀ ਵੱਖ ਵੱਖ ਸੰਗਠਨਾਂ ਦੀ ਸੰਜੁਕਟ ਕਾਰਵਾਈ ਕਮਿਟੀ (JAC ) ਦੀ ਅਨੁਸਾਰ ੨੦੧੬ ੨੦੧੭ ਵਿਚ ਲੰਘਬਗ ੩੦੦ ਕਰੋੜ ਰੁਪਏ ੨੦੧੭-੧੮ ਵਿਚ ੫੬੭ ਕਰੋੜ ਅਤੇ ੨੦੧੮-੧੯ ਦੇ ਵਿਚ ੩੭੬ ਕਰੋੜ ਬਕਾਇਆ ਹੈ.ਓਥੇ ਹੀ SC ਵਿਦਿਆਰਥੀ ਸਾਕਾਰ ਦੀ ਨੀਤੀਆਂ ਤੋਂ ਵੀ ਦੁਖੀ ਹਨ.
BYTE : SC ਵਿਦਿਆਰਥੀ 
Parminder Singh
Sangrur
Emp:1163
M:7888622251.
Last Updated : Jun 25, 2019, 9:21 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.