ETV Bharat / state

ਆੜ੍ਹਤੀਆਂ ਤੇ ਮਜ਼ਦੂਰਾਂ ਨੇ ਰੋਡ ਜਾਮ ਕਰਕੇ ਸਰਕਾਰ ਵਿਰੁੱਧ ਲਾਇਆ ਧਰਨਾ - sangrur truck union protests in malerkotla

ਮਲੇਰਕੋਟਲਾ ਵਿੱਚ ਸੰਗਰੂਰ ਦੇ ਟਰੱਕ ਯੂਨੀਆਨ, ਆੜ੍ਹਤੀਆ ਤੇ ਮਜ਼ਦੂਰਾ ਨੇ ਰੋਡ ਜਾਮ ਕਰਕੇ ਸਰਕਾਰ ਵਿਰੁੱਧ ਧਰਨਾ ਲਾਇਆ।

ਫ਼ੋਟੋ
author img

By

Published : Oct 29, 2019, 9:35 PM IST

ਮਲੇਰਕੋਟਲਾ: ਸ਼ਹਿਰ ਵਿੱਚ ਸੰਗਰੂਰ ਦੇ ਟਰੱਕ ਯੂਨੀਆਨ, ਆੜ੍ਹਤੀਆਂ ਤੇ ਮਜ਼ਦੂਰਾਂ ਨੇ ਰੋਡ ਜਾਮ ਕਰਕੇ ਸਰਕਾਰ ਵਿਰੁੱਧ ਧਰਨਾ ਲਾਇਆ। ਇਸ ਮੌਕੇ ਆੜ੍ਹਤੀਆਂ ਨੇ ਦੱਸਿਆ ਕਿ ਮੰਡੀਆਂ ਵਿੱਚ ਅਜੇ ਤੱਕ ਜੀਰੀ ਦੀ ਲਿਫਟਿੰਗ ਨਹੀਂ ਹੋ ਰਹੀ ਹੈ ਤੇ ਜੀਰੀ ਦੀਆਂ ਬੋਰੀਆਂ ਦੇ ਮੰਡੀਆ 'ਚ ਅਵਾਰ ਲੱਗੇ ਹੋਏ ਹਨ। ਉਨ੍ਹਾਂ ਨੇ ਮੰਡੀਆਂ 'ਚੋਂ ਜੀਰੀ ਦੀਆਂ ਬੋਰੀਆਂ ਚੁਕਵਾਉਣ ਲਈ ਧਰਨਾ ਲਾਇਆ ਹੈ।

ਵੀਡੀਓ

ਆੜ੍ਹਤੀਆਂ ਦਾ ਕਹਿਣਾ ਹੈ ਕਿ ਉਹ ਜੀਰੀ ਦੀਆਂ ਬੋਰੀਆਂ ਨੂੰ ਮੰਡੀਆ ਵਿੱਚੋਂ ਚੁਕਵਾਉਣ ਲਈ ਉੱਚ ਅਧਿਕਾਰੀਆਂ ਨੂੰ ਕਈ ਵਾਰ ਮਿਲ ਚੁੱਕੇ ਹਨ ਪਰ ਅਜੇ ਤੱਕ ਮੰਡੀਆਂ 'ਚੋਂ ਬੋਰੀਆਂ ਦੀ ਲਿਫ਼ਟਿੰਗ ਸ਼ੁਰੂ ਨਹੀਂ ਹੋਈ। ਇਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਬਿਜੋਕੀ ਦੀ ਅਨਾਜਮੰਡੀ 'ਚ ਇੱਕ ਮਜ਼ਦੂਰ 'ਤੇ ਜੀਰੀ ਦੀਆਂ ਬੋਰੀਆਂ ਡਿੱਗਣ ਕਾਰਨ ਉਸ ਦੀ ਮੌਤ ਗਈ ਪਰ ਫਿਰ ਵੀ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ।

ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾਂ ਮੰਨੀਆਂ ਤਾਂ ਉਹ ਆਪਣਾ ਧਰਨਾ ਨਹੀਂ ਚੁੱਕਣਗੇ। ਹੁਣ ਵੇਖਣਾ ਇਹ ਹੈ ਕਿ ਸੁੱਤਾ ਹੋਇਆ ਪ੍ਰਸ਼ਾਸਨ ਜਾਗੇਗਾ ਜਾਂ ਫਿਰ ਮਜ਼ਦੂਰਾਂ ਨੂੰ ਇਸੇ ਤਰ੍ਹਾਂ ਧਰਨਾ ਦੇਣ 'ਤੇ ਮਜ਼ਬੂਰ ਹੋਣਾ ਪਵੇਗਾ?

Intro: ਮਲੇਰਕੋਟਲਾ ਸੰਗਰੂਰ ਦੇ ਟਰੱਕ ਯੂਨੀਆਨ ਤੇ ਆੜ੍ਹਤੀਆ ਅਤੇ ਮਜਦੂਰਾ ਨੇ ਰੌੜਜਾਮ ਕਰ ਧਰਨਾ ਲਗਇਆ।ਗੱਡੀਆ ਦਾ ਲੱਗਿਆ ਵੱਡਾ ਜਾਮ।Body:ਸਰਕਾਰ ਭਾਵੇ ਕੇ ਲੱਖਾ ਬਾਅਦੇ ਕਰ ਰਹੀ ਹੈ ਕੇ ਮੰਡੀਆ ਚ ਕਿਸੇ ਨੂੰ ਵੀਕੋਈ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ ਪਰ ਜਮੀਨੀ ਪੱਧਰ ਤੇ ਕੁਝ ਹੋਰ ਹੀ ਹੋ ਰਿਹਾ ਹੈ।ਮਲੇਰਕੋਟਲਾ ਚ ਕਈ ਮਮਡੀਆ ਚੋ ਅਜੇ ਤੱਕ ਜੀਰੀ ਦੀ ਲਿਫਟਿੰਗ ਨਹੀ ਹੋ ਰਹੀ ਅਤੇਜੀਰੀ ਦੀਆ ਬੋਰੀਆ ਦੇ ਮੰਡੀਆ ਚ ਅਵਾਰ ਲੱਗ ਰਹੇ ਹਨ।ਮੰਡੀਆ ਚੋ ਜੀਰੀ ਦੀਆ ਬੋਰੀਆਚੁਕਵਾਉਣ ਲਈ ਮਲੇਰਕੋਟਲਾ ਸੰਗਰੂਰ ਦੇ ਟਰੱਕ ਯੂਨੀਆਨ ਤੇ ਆੜ੍ਹਤੀਆ ਅਤੇ ਮਜਦੂਰਾ ਨੇ ਰੌੜ੍ਹਜਾਮ ਕਰ ਧਰਨਾ ਲਗਇਆ।ਗੱਡੀਆ ਦਾ ਲੱਗਿਆ ਵੱਡਾ ਜਾਮ।Conclusion:ਸਾਡੀ ਟੀਮ ਨਾਲ ਗੱਲਬਾਤ ਕਰਦਿਆ ਆੜ੍ਹਤੀਆ ਨੇ ਦੱਸਿਆ ਕੇ ਜੀਰੀ ਦੀਆ ਬੋਰੀਆਂਨੂੰ ਮੰਡੀਆ ਚੋ ਚੁਕਵਾਉਣ ਲਈ ਅਸੀ ਉਚ ਅਧਿਕਾਰੀਆ ਨੂੰ ਮਿਲ ਚੁੱਕੇ ਹਾ ਪਰ ਅਜੇ ਤੱਕ ਮੰਡੀਆਚੋ ਬੋਰੀਆ ਦੀ ਲਿਟਿੰਗ ਨਹੀ ਹੋਈ।ਇਸ ਕਾਰਨ ਸਾਰੇ ਲੋਕ ਪ੍ਰੇਸਾਨ ਹੋ ਰਹੇ ਹਨ।ਬਿਜੋਕੀ ਦੀ ਅਨਾਜਮੰਡੀ ਚ ਇੱਕ ਮਜਦੂਰ ਦੇ ਉਪਰ ਜੀਰੀ ਦੀਆ ਬੋਰੀਆ ਡਿੱਗਣ ਕਾਰਨ ਮੌਤ ਗਈ ਹੈ ਪਰ ਫਿਰ ਵੀ ਸੁੱਤਾਪਿਆ ਪ੍ਰਸਾਸਨ ਨਹੀ ਜਾਇਆ ਇਸ ਲਈ ਮਜਬੂਰ ਹੋ ਕੇ ਧਰਨਾ ਲਗੁਚਾ ਪਿਆ।ਜਿੰਨਾ ਸਮਾ ਮੰਗਾ ਨਹੀਮੰਨੀਆ ਜਾਦੀ ਅੁਨਾ ਸਮਾਂ ਧਰਨਾਂ ਨਹੀ ਚੁਕਿਆਂ ਜਾਣਾ।
ਬਾਈਟ:- ੧ ਦਿਲਵਰ ਜੌੜਾ
੨ ਨਸੀਮ ਕਾਜੀ
ਮਲੇਰਕੋਟਲਾ ਤੌ ਸੁੱਖਾ ਖਾਂਨ ਦੀ ਰਿਪੋਟ:-
ETV Bharat Logo

Copyright © 2024 Ushodaya Enterprises Pvt. Ltd., All Rights Reserved.