ETV Bharat / state

ਸਕੂਲੀ ਬੱਸ ਹੋਈ ਹਾਦਸੇ ਦਾ ਸ਼ਿਕਾਰ, ਕਈ ਵਿਦਿਆਰਥੀ ਜ਼ਖ਼ਮੀ - ਮਲੇਰਕੋਟਲਾ ਨਿਊਜ਼

ਪ੍ਰਾਈਵੇਟ ਸਕੂਲ ਬੱਸ ਹਾਦਸਾਗ੍ਰਸਤ ਹੋ ਗਈ ਜਿਸ ਵਿੱਚ ਦਰਜਨ ਤੋਂ ਵੱਧ ਸਕੂਲੀ ਵਿਦਿਅਰਥੀ ਜ਼ਖ਼ਮੀ ਹੋ ਗਏ। ਲੋਕਾਂ ਨੇ ਸਕੂਲ ਪ੍ਰਸ਼ਾਸਨ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।

ਬੱਸ ਹੋਈ ਹਾਦਸੇ ਦਾ ਸ਼ਿਕਾਰ
ਬੱਸ ਹੋਈ ਹਾਦਸੇ ਦਾ ਸ਼ਿਕਾਰ
author img

By

Published : Feb 11, 2020, 3:11 AM IST

ਮਲੇਰਕੋਟਲਾ: ਪਿੰਡ ਦਲੇਰਗੜ੍ਹ ਦੇ ਨਜਦੀਕ ਹਥਨ ਦੇ ਇੱਕ ਪ੍ਰਾਈਵੇਟ ਸਕੂਲ ਬੱਸ ਹਾਦਸਾਗ੍ਰਸਤ ਹੋ ਗਈ ਜਿਸ ਵਿੱਚ ਦਰਜਨ ਤੋਂ ਵੱਧ ਸਕੂਲੀ ਵਿਦਿਅਰਥੀ ਜ਼ਖ਼ਮੀ ਹੋ ਗਏ। ਇਸ ਹਾਦਸੇ ਤੋਂ ਬਾਅਦ ਲੋਕ ਸਕੂਲ ਪ੍ਰਸ਼ਾਸਨ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ।

ਸਕੂਲੀ ਬੱਸ ਹੋਈ ਹਾਦਸੇ ਦਾ ਸ਼ਿਕਾਰ, ਕਈ ਵਿਦਿਆਰਥੀ ਜ਼ਖ਼ਮੀ

ਭਾਵੇ ਕਿ ਸਰਕਾਰ ਵੱਲੋਂ ਕਾਨੂੰਨ ਬਣਾਕੇ ਹੋਏ ਹਨ ਕਿ ਕਿਸ ਤਰ੍ਹਾਂ ਦੀਆਂ ਸਕੂਲੀ ਵੈਨਾਂ ਅਤੇ ਬੱਸਾਂ ਸਕੂਲ ਲਈ ਲੈਣੀਆਂ ਹਨ, ਸਮੇਂ ਸਮੇਂ ਤੇ ਸਰਕਾਰ ਵੱਲੋਂ ਗੱਡੀਆ ਦੀ ਪਾਸਿੰਗ ਕਰਵਾਉਣੀ ਹੁੰਦੀ ਹੈ ਅਤੇ ਫ਼ਾਸਟ ਏਡ ਬੌਕਸ ਰੱਖਣਾ ਵੀ ਜ਼ਰੂਰੀ ਹੁੰਦਾ ਹੈ।

ਜੇਕਰ ਗੱਲ ਕਰੀਏ ਅੱਜ ਪਿੰਡ ਹਥਨ ਦੇ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਦੀ ਜੋ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾ ਨੂੰ ਲੈ ਕੇ ਜਾ ਰਹੀ ਸੀ ਤਾਂ ਪਿੰਡ ਦਲੇਰਗੜ੍ਹ ਦੇ ਨਜਦੀਕ ਹਾਦਸਾਗ੍ਰਸਤ ਹੋ ਗਈ।

ਹਾਦਸੇ ਤੋਂ ਬਾਅਦ ਲੋਕਾਂ ਨੇ ਭੱਜ ਕੇ ਵਿਦਿਅਰਥੀਆਂ ਨੂੰ ਬਾਹਰ ਕੱਢਿਆ ਅਤੇ ਪ੍ਰਾਈਵੇਟ ਹਸਪਤਾਲਾਂ ਤੱਕ ਪਹੁੰਚਾਇਆ। ਲੋਕਾਂ ਨੇ ਦੱਸਿਆ ਕਿ ਬੱਸ ਵਿੱਚ ਜ਼ਿਆਦਾ ਵਿਦਿਆਰਥੀ ਸਨ ਅਤੇ ਬੱਸ ਦੇ ਕਾਗ਼ਜ਼ ਵੀ ਪੂਰੇ ਨਹੀਂ ਹਨ ਇਸ ਲਈ ਸਕੂਲ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।

Intro:ਮਲੇਰਕੋਟਲਾ ਦੇ ਨਜਦੀਕ ਪਿੰਡ ਦਲੇਰਗੜ੍ਹ ਦੇ ਨਜਦੀਕ ਹਥਨ ਦੇ ਇੱਕ ਪ੍ਰਾਈਵੇਟਸਕੂਲ ਚ ਬੱਸ ਹਾਦਸਾਗ੍ਰਸਤ ਹੋਈ ਤੇ ਦਰਜ ਤੋਂ ਵੱਧ ਸਕੂਲੀ ਵਿਦਿਅਰਥੀ ਜਖਮੀ।ਲੋਕ ਸਕੂਲ ਪ੍ਰਬੰਧਕ ਖਿਲਾਫਵੀ ਕਾਰਵਾਈ ਦੀ ਕਰ ਰਹੇ ਹਨ ਮੰਗ।Body:ਭਾਵੇ ਕੇ ਸਰਕਾਰ ਵੱਲੋਂ ਕਾਨੂੰਨ ਬਣਾਕੇ ਹੋਏ ਹਨ ਕੇ ਕਿਸ ਤਰਾਂ ਦੀਆਂਸਕੂਲੀ ਵੈਨਾਂ ਅਤੇ ਬੱਸਾਂ ਸਕੂਲ ਲਈ ਲੈਣੀਆਂ ਹਨ ਸਮੇਂ ਸਮੇ ਤੇ ਸਰਕਾਰ ਵੱਲੋਂ ਗੱਡੀਆ ਦੀ ਪਾਸਿੰਗਕਰਵਾਉਣੀ ਹੁੰਦੀ ਹੈ ਅਤੇ ਫਾਸਟ ਏਡ ਬੋਕਸ ਰੱਖਾ ਜਰੀਰੀ ਹੁੰਦਾ ਹੈ।ਜੇਕਰ ਗੱਲ ਕਰੀਏ ਅੱਜ ਪਿੰਡ ਹਥਨ ਦੇ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਦੀ ਜੋ ਸਕੂਲੀਵਿਦਿਆਰਥੀਆਂ ਅਤੇ ਅਧਿਆਪਕਾ ਨੂੰ ਲੈਕੇ ਜਾ ਰਹੀ ਸੀ ਤਾਂ ਪਿੰਡ ਦਲੇਰਗੜ੍ਹ ਦੇ ਨਜਦੀਕ ਹਾਦਸਾਗ੍ਰਸਤਹੋ ਗਈConclusion:ਤੇ ਲੋਕਾਂ ਨੇ ਭੱਜ ਕੇ ਵਿਦਿਅਰਤੀਆਂ ਨੂੰ ਬਾਹਰ ਕੱਢਿਆ ਪ੍ਰਾਈਵੇਟ ਵੱਖ ਵੱਖ ਹਸਪਤਾਲਾ ਚਪਹੁੰਚਾਇਆ। ਲੋਕਾ ਨੇ ਦੱਸਿਆ ਕੇ ਬਸ ਚ ਜਿਅਦਾ ਵਿਦਿਅਰਤੀ ਸਨ ਅਤੇ ਗੱਡੀ ਦੇ ਪੂਰੇ ਕਾਗਜ ਵੀਨਹੀਂ ਡਰਾਇਵਰ ਅਤੇ ਸਕੂਲ ਪ੍ਰਬੰਧਕਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।
ਬਾਈਟ:-੧ ਪਿੰਡ ਵਾਸੀ
੨ ਪਿੰਡ ਵਾਸੀ
ਮਲੇਰਕੋਟਲਾ ਤੋਂ ਸੁੱਖਾ ਖਾਨ ਦੀ ਰਿਪੋਟ
ETV Bharat Logo

Copyright © 2024 Ushodaya Enterprises Pvt. Ltd., All Rights Reserved.