ETV Bharat / state

ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋਣ ਮਗਰੋਂ ਮਲੇਰਕੋਟਲਾ 'ਚ ਲੱਗੀਆਂ ਰੌਣਕਾਂ - punjab

ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋਣ 'ਤੇ ਪੰਜਾਬ ਦੇ ਮਲੇਰਕੋਟਲਾ 'ਚ ਵੀ ਰੌਣਕਾਂ ਲੱਗ ਗਈਆਂ ਹਨ।

ਰੋਜੇ ਦੀ ਨਮਾਜ਼ ਅਦਾ ਕਰਦੇ ਹੋਏ ਵਿਅਕਤੀ
author img

By

Published : May 7, 2019, 9:49 PM IST

ਮਲੇਰਕੋਟਲਾ: ਦੇਸ਼ ਭਰ ਵਿੱਚ ਚੰਦ ਦੇ ਦਿਖਾਈ ਦੇਣ ਦੇ ਨਾਲ ਹੀ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਗਿਆ ਹੈ। ਜਿਸਦੇ ਚਲਦਿਆਂ ਮਲੇਰਕੋਟਲਾਂ ਵਿੱਚ ਇਸ ਮਹੀਨੇ ਦੀਆਂ ਖੂਬ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਜਿੱਥੇ ਪੂਰਾ ਪਰਿਵਾਰ ਇੱਕਠੇ ਰੋਜ਼ਾ ਰੱਖਦੇ ਹਨ ਅਤੇ ਰੋਜ਼ਾ ਖੋਲਦੇ ਹਨ।

ਰੋਜ਼ਾ ਇਫ਼ਤਾਰੀ ਕਰਦਾ ਪਰਿਵਾਰ।

ਇਸ ਮੌਕੇ ਰੋਜ਼ਾ ਦਾਰਾ ਨੇ ਦੱਸਿਆ ਕਿ 6 ਘੰਟੇ ਦੇ ਕਰੀਬ ਰੋਜ਼ਾ ਹੁੰਦਾ ਹੈ, ਜੋ ਸਵੇਰੇ ਕਰੀਬ ਚਾਰ ਵਜੇ ਬੰਦ ਤੇ 7 ਵਜੇ ਸੂਰਜ ਛਿਪਣ ਤੋਂ ਬਾਅਦ ਖੋਲਿਆ ਜਾਂਦਾ ਹੈ। ਇਹ ਰਮਜ਼ਾਨ ਦਾ ਮਹੀਨਾ ਪੂਰਾ ਇੱਕ ਮਹੀਨਾ ਚੱਲਦਾ ਹੈ, ਜਿਸਦੇ ਨਾਲ ਹੀ ਰੋਜ਼ਾ ਅਫ਼ਤਰ ਪਾਰਟੀਆਂ ਦਾ ਦੌਰ ਵੀ ਸ਼ੁਰੂ ਹੋ ਜਾਂਦਾ ਹੈ।

Intro:ਦੇਸ਼ ਭਰ ਵਿੱਚ ਚੰਦ ਦੇ ਦਿਖਾਈ ਦੇਣ ਦੇ ਨਾਲ ਹੀ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਗਿਆ ਹੈ ਜਿਸ ਦੇ ਚਲਦਿਆਂ ਮਲੇਰਕੋਟਲਾਂ ਸਹਿਰ ਅੰਦਰ ਵੀ ਇਸ ਮਹੀਨੇ ਦੀਆਂ ਖੂਨ ਰੌਣਕਾਂ ਦੇਖਣ ਨੂੰ ਮਿਲਦੀਆਂ ਹਨ।ਜਿਥੇ ਪੁਰਾ ਪਰਿਵਾਰ ਇਕੱਠੇ ਹੋਕੇ ਰੋਜ਼ਾ ਰੱਖਦੇ ਹਨ ਉਥੇ ਹੀ ਰੋਜ਼ਾ ਅਫ਼ਤਾਰੀ ਜਾਣੀਕੇ ਰੋਜ਼ਾ ਖੋਲਦੇ ਹਨ।

Body:ਕਿ ਤਰਾਂ ਦੇ ਖਾਨ ਪਕਵਾਨ ਤੇ ਪੀਣ ਵਾਲੇ ਪਦਾਰਥਾਂ ਨਾਲ ਰੋਜ਼ਾ ਖੋਲਿਆ ਜਾਂਦਾ ਹੈ।ਇਸ ਮੌਕੇ ਰੋਜ਼ਾ ਦਾਰਾ ਨੇ ਦੱਸਿਆ ਕਿ ਭਾਵੇਂ ਕੇ ਧੂਪ ਬਹੁਤ ਜਿਆਦਾ ਹੋਣ ਦੇ ਨਾਲ ਨਾਲ 16 ਘੰਟੇ ਦੀ ਕਰੀਬ ਦਾ ਰੋਜ਼ਾ ਹੁੰਦਾ ਹੈ ਜੋ ਸਵੇਰੇ ਕਰੀਬ ਚਾਰ ਬਜੇ ਬੰਦ ਤੇ 7 ਬਜੇ ਤੋਂ ਬਾਦ ਸੂਰਜ ਛਿਪਣ ਤੋਂ ਬਾਦ ਖੋਲਿਆ ਜਾਂਦਾ ਹੈ।ਪਰ ਥੋੜੀ ਜਿਹੀ ਥਕਾਨ ਮਹਿਸੂਸ ਹੁੰਦੀ ਹੈ ਜੋ ਜਲਦ ਹੀ ਦੂਰ ਹੋ ਜਾਵੇਗੀ।ਬਜ਼ੁਰਗ ਮਹਿਲਾ ਵਲੋਂ ਵੀ ਦੱਸਿਆ ਗਿਆ ਕਿ ਬਹੁਤ ਵਧੀਆ ਲਗਦਾ ਹੈ ਜਦੋ ਸਾਰਾ ਪਰਿਵਾਰ ਇਕੱਠੇ ਹੋਕੇ ਰੋਜ਼ਾ ਰੱਖਦੇ ਤੇ ਖੋਲਦੇ ਹਨ।

Conclusion:ਇਹ ਰਮਜ਼ਾਨ ਦਾ ਮਹੀਨਾ ਪੁਰਾ ਇਕ ਮਹੀਨਾ ਚਲਦਾ ਹੈ ਜਿਸ ਕਰਕੇ ਰੋਜ਼ਾ ਅਫ਼ਤਰ ਪਾਰਟੀਆਂ ਦਾ ਦੌਰ ਵੀ ਸ਼ੁਰੂ ਹੋ ਜਾਵੇਗਾ।

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.