ETV Bharat / state

ਸ੍ਰੀ ਹਨੁੰਮਤ ਧਾਮ ਤੋਂ ਵਿਸ਼ਾਲ ਝੰਡਾ ਯਾਤਰਾ ਨੂੰ ਰਜਿੰਦਰ ਕੌਰ ਭੱਠਲ ਨੇ ਵਿਖਾਈ ਹਰੀ ਝੰਡੀ - ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ

ਸ੍ਰੀ ਬਾਲਾ ਜੀ ਦੇ 15ਵੇਂ ਮੂਰਤੀ ਸਥਾਪਨਾ ਦਿਵਸ ਮੌਕੇ ਸ਼ਹਿਰ ਵਾਸੀਆਂ ਨੂੰ ਸੰਦੇਸ਼ ਦੇਣ ਲਈ ਸ਼੍ਰੀ ਹਨੁੰਮਤ ਧਾਮ ਤੋਂ ਵਿਸ਼ਾਲ ਝੰਡਾ ਯਾਤਰਾ ਸਜਾਈ ਗਈ। ਇਸ ਯਾਤਰਾ ਨੂੰ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਝੰਡੀ ਵਿਖਾ ਰਵਾਨਾ ਕੀਤਾ।

ਫ਼ੋਟੋ
ਫ਼ੋਟੋ
author img

By

Published : Mar 4, 2020, 12:30 PM IST

ਲਹਿਰਾਗਾਗਾ/ਸੰਗਰੂਰ: ਸ੍ਰੀ ਹਨੁੰਮਤ ਧਾਮ ਸੇਵਾ ਸੁਸਾਇਟੀ ਤੇ ਜੈ ਸ਼੍ਰੀ ਮਾਂ ਨੈਣਾਂ ਦੇਵੀ ਵੈਲਫੇਅਰ ਸੁਸਾਇਟੀ ਜਗਰਾਤਾ ਮੰਡਲੀ ਲਹਿਰਾਗਾਗਾ ਵੱਲੋਂ ਸ੍ਰੀ ਬਾਲਾ ਜੀ ਦੇ 15ਵੇਂ ਮੂਰਤੀ ਸਥਾਪਨਾ ਦਿਵਸ ਮੌਕੇ ਸ਼ਹਿਰ ਵਾਸੀਆਂ ਨੂੰ ਸੰਦੇਸ਼ ਦੇਣ ਲਈ ਸ਼੍ਰੀ ਹਨੁੰਮਤ ਧਾਮ ਤੋਂ ਵਿਸ਼ਾਲ ਝੰਡਾ ਯਾਤਰਾ ਸਜਾਈ ਗਈ। ਇਸ ਯਾਤਰਾ ਨੂੰ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ।

ਵੇਖੋ ਵੀਡੀਓ

ਬੀਬੀ ਭੱਠਲ ਨੇ ਸੰਸਥਾਂ ਵੱਲੋਂ ਧਾਰਮਿਕ ਤੇ ਸਮਾਜ ਸੇਵਾ ਦੇ ਖੇਤਰ 'ਚ ਪਾਏ ਜਾ ਰਹੇ ਲਗਾਤਾਰ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਪਸੀ ਭਾਈਚਾਰਕ ਨੂੰ ਮਜਬੂਤ ਰੱਖਣ ਲਈ ਸੰਸਥਾਵਾਂ ਦਾ ਵੱਡਾ ਯੋਗਦਾਨ ਹੁੰਦਾ ਹੈ। ਯਾਤਰਾ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਸ਼ਤੀਸ਼ ਕੁਮਾਰ ਗੋਇਲ ਨੇ ਦੱਸਿਆ ਕਿ ਇਹ ਝੰਡਾ ਯਾਤਰਾ ਸ਼ਹਿਰ ਦੇ ਵੱਖ-ਵੱਖ ਹਿੱਸਆਂ 'ਚੋਂ ਹੁੰਦੀ ਹੋਈ ਖਾਈ ਰੋਡ 'ਤੇ ਸਮਾਪਤ ਹੋਵੇਗੀ ਅਤੇ 4 ਮਾਰਚ ਨੂੰ ਬਾਲਾ ਜੀ ਪ੍ਰਚਾਰ ਮੰਡਲ ਬਰਨਾਲਾ ਵੱਲੋਂ ਸ਼ਾਮ ਤਿੰਨ ਵਜੇ ਸੰਗੀਤਮਈ ਸੁੰਦਰ ਕਾਂਡ ਦਾ ਪਾਠ ਕੀਤਾ ਜਾਵੇਗਾ ਤੇ ਸ਼ਾਮ ਨੂੰ ਭਾਰਤ ਦੇ ਪ੍ਰਸਿੱਧ ਕਲਾਕਾਰ ਰਾਜੂ ਬਾਬਰਾ ਬਾਲਾ ਜੀ ਦੇ ਸੋਹਲੇ ਗਾਉਣਗੇ।

ਇਹ ਵੀ ਪੜ੍ਹੋ- ਮੁਕਤਸਰ ਪੁਲਿਸ ਦੀ ਨਵੇਕਲੀ ਪਹਿਲ, ਜ਼ਿਲ੍ਹੇ 'ਚ "ਵਿਲੇਜ ਪੁਲਿਸ ਅਫ਼ਸਰ" ਸਕੀਮ ਦੀ ਕੀਤੀ ਸ਼ੁਰੂਆਤ

ETV Bharat Logo

Copyright © 2025 Ushodaya Enterprises Pvt. Ltd., All Rights Reserved.