ETV Bharat / state

ਦਿੱਲੀ ਵਿਧਾਨ ਸਭਾ ਚੋਣਾਂ: ਪੰਜਾਬ ਦੇ 'ਆਪ' ਆਗੂ ਦਿੱਲੀ ਵਿੱਚ ਕਰਨਗੇ ਚੋਣ ਪ੍ਰਚਾਰ

author img

By

Published : Jan 1, 2020, 5:46 PM IST

ਦਿੱਲੀ 'ਚ ਮੁੜ ਸੱਤਾ 'ਚ ਆਉਣ ਲਈ ਆਮ ਆਦਮੀ ਪਾਰਟੀ ਪੁਰਾ ਜ਼ੋਰ ਲਗਾ ਰਹੀ ਹੈ ਅਤੇ ਇਸ ਲਈ ਪੰਜਾਬ ਦੇ ਆਪ ਆਗੂ ਅਤੇ ਵਿਧਾਇਕਾਂ ਦਾ ਸਹਾਰਾ ਵੀ ਲਿਆ ਜਾ ਰਿਹਾ ਹੈ। ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਆਪ ਆਗੂ ਦਿੱਲੀ ਚ ਕੇਜਰੀਵਾਲ ਸਰਕਾਰ ਦਾ ਪ੍ਰਚਾਰ ਕਰਣਗੇ ਅਤੇ ਪਾਰਟੀ ਦੀਆਂ ਨਿਤੀਆਂ ਨਾਲ ਲੋਕਾਂ ਜਾਣੂ ਕਰਵਾਉਣਗੇ।

ਹਰਪਾਲ ਚੀਮਾ
ਹਰਪਾਲ ਚੀਮਾ

ਸੰਗਰੂਰ: ਦਿੱਲੀ 'ਚ ਮੁੜ ਸੱਤਾ 'ਚ ਆਉਣ ਲਈ ਆਮ ਆਦਮੀ ਪਾਰਟੀ ਪੁਰਾ ਜ਼ੋਰ ਲਗਾ ਰਹੀ ਹੈ ਅਤੇ ਇਸ ਲਈ ਪੰਜਾਬ ਦੇ ਆਪ ਦੇ ਆਗੂ ਅਤੇ ਵਿਧਾਇਕਾਂ ਦਾ ਸਹਾਰਾ ਵੀ ਲਿਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਪੰਜਾਬ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਦੱਸਿਆ ਕਿ ਪਾਰਟੀ ਮੁਖੀ ਕੇਜਰੀਵਾਲ ਦੇ ਚੋਣ ਪ੍ਰਚਾਰ ਲਈ ਦਿੱਲੀ ਜਾਣਗੇ ਅਤੇ ਦਿੱਲੀ ਦੇ ਹਰ ਘਰ 'ਚ ਆਪਣੀ ਪਾਰਟੀ ਦੀਆਂ ਨਿਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਗੇ।

ਪੰਜਾਬ ਦੇ 'ਆਪ' ਆਗੂ ਦਿੱਲੀ ਵਿੱਚ ਕਰਣਗੇ ਚੋਣ ਪ੍ਰਚਾਰ

ਹਰਪਾਲ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਦਿੱਲੀ ਦੇ ਲੋਕਾਂ ਨੂੰ ਦੱਸਣਗੇ ਕਿ ਜੋ ਵਾਅਦੇ ਕਰ ਪੰਜਾਬ 'ਚ ਕਾਂਗਰਸ ਸੱਤਾ 'ਚ ਆਈ ਹੈ ਉਹ ਵਾਅਦੇ ਪੂਰੇ ਕਰਨ 'ਚ ਉਹ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਭਾਜਪਾ ਦੀਆਂ ਗਲਤ ਨਿਤੀਆਂ ਬਾਰੇ ਵੀ ਲੋਕਾਂ ਨੂੰ ਦੱਸਣਗੇ। ਜ਼ਿਕਰਯੋਗ ਹੈ ਕਿ ਦਿੱਲੀ 'ਚ ਚੋਣਾਂ ਹੋਣ ਜਾ ਰੀਹਆਂ ਹਨ ਜਿਸ ਨੂੰ ਲੈ ਕੇ ਕੁੱਝ ਦਿਨਾਂ ਪਹਿਲਾਂ ਮੁੱਖ ਮੰਤਰੀ ਕੇਜਰੀਵਾਲ ਨੇ ਆਪਣੀ ਸਰਕਾਰ ਦਾ ਰਿਪੋਰਟ ਕਾਰਡ ਵੀ ਜਾਰੀ ਕੀਤਾ ਸੀ।

ਇਹ ਵੀ ਪੜੋ- ਰਾਜੋਆਣਾ ਦੀ ਸਜ਼ਾ ਮੁਆਫ਼ੀ ਲਈ ਸ਼ਾਹ ਤੇ ਮੋਦੀ ਕੋਲ ਜਾਣ ਅਕਾਲੀ: ਹਰਪਾਲ ਚੀਮਾ

ਹਰਪਾਲ ਚੀਮਾ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਕਾਂਗਰਸ ਜਿੱਥੇ ਝੂਠੇ ਵਾਅਦੇ ਕਰ ਲੋਕਾਂ ਨੂੰ ਗੁਮਰਾਹ ਕਰਦੀ ਹੈ ਉੱਥੇ ਹੀ ਭਾਜਪਾ ਦੇਸ਼ ਨੂੰ ਧਰਮ ਦੇ ਨਾਂਅ 'ਤੇ ਵੰਡਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਕੇਜਰੀਵਾਲ ਦੇ ਦਿੱਲੀ 'ਚ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਿੱਲੀ 'ਚ ਕੇਜਰੀਵਾਲ ਸਰਕਾਰ ਲੋਕਾਂ ਦੀ ਬੁਨਿਆਦੀ ਲੋੜਾਂ ਸਿੱਖਿਆ, ਪਾਣੀ, ਬਿਜਲੀ ਅਤੇ ਸਿਹਤ ਲਈ ਕੰਮ ਕਰਦੀ ਹੈ ਅਤੇ ਉਹ ਇਨ੍ਹਾਂ ਕੰਮਾਂ ਅਤੇ ਨਿਤੀਆਂ ਨੂੰ ਲੈ ਕੇ ਹੀ ਆਪਣੀ ਸਰਕਾਰ ਲਈ ਪ੍ਰਚਾਰ ਕਰਣਗੇ।

ਦੱਸਣਯੋਗ ਹੈ ਕਿ ਦਿੱਲੀ 'ਚ ਚੋਣਾਂ ਦਾ ਪ੍ਰਚਾਰ ਸ਼ੁਰੂ ਹੋ ਚੁੱਕਾ ਹੈ ਅਤੇ ਪੰਜਾਬ ਦੇ ਆਗੂਆਂ ਵੱਲੋਂ ਆਪਣੀ ਸਰਕਾਰ ਲਈ ਕੀਤਾ ਗਿਆ ਇਹ ਪ੍ਰਚਾਰ ਕਿੰਨਾ ਕੁ ਕਾਰਗਰ ਸਾਬਿਤ ਹੋਵੇਗਾ ਇਹ ਤਾਂ ਚੋਣਾਂ ਬਾਅਦ ਹੀ ਪਤਾ ਲੱਗੇਗਾ।

Intro:ਆਪ ਪਾਰਟੀ ਦਿੱਲੀ ਵਿੱਚ ਸਰਕਾਰ ਬਣਾਉਣ ਲਈ ਪੰਜਾਬ ਦੇ ਵਰਕਰਾਂ ਅਤਰ ਨੇਤਾਵਾਂ ਦਸ ਵੀ ਸਹਾਰਾ ਲਵੇਗੀ ਜਿਸ ਲਈ ਪੰਜਾਬ ਵਿੱਚ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਸਮੇਤ ਆਪ ਪਾਰਟੀ ਵਿਧਾਇਕ ਅਤੇ ਵਰਕਰ ਇਕ ਮਹੀਨਾ ਦਿੱਲੀ ਡੇਰਾ ਲਗਾਉਣਗੇ ਜਿਥੇ ਮੁੱਖ ਤੌਰ 'ਤੇ ਪੰਜਾਬ ਵਿੱਚ ਸੱਤਾ ਭੋਗ ਰਹੀ ਕਾਂਗਰਸ ਨਿਸ਼ਾਨੇ 'ਤੇ ਰਹੇਗੀ ਅਤੇ ਭਾਜਪਾ ਖਿਲਾਫ ਹੱਲਾ ਬੋਲੇਗੀ ਪਰ ਦਿੱਲੀ 'ਚ ਪ੍ਰਸ਼ਾਂਤ ਕਿਸ਼ੋਰ ਦਾ ਸਾਥ ਜੋ ਪਹਿਲਾਂ ਪੰਜਾਬ ਚ ਕਾਂਗਰਸ ਦਾ ਸਾਥ ਦੇ ਚੁੱਕੇ ਹਨ ਤਾਂ ਜਵਾਬ ਵੀ ਦੇਣਾ ਪਵੇਗਾ ਕਿਉਂਕਿ ਆਪ ਪਾਰਟੀ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਨੂੰ ਭੰਡ ਚੁੱਕੀ ਹੈ।Body:
Vo ਦਿੱਲੀ ਦੇ ਵਿੱਚ ਦੁਬਾਰਾ ਸੱਤਾ ਦੇ ਵਿੱਚ ਆਉਣ ਲਈ ਆਪ ਪਾਰਟੀ ਪੁਰਾ ਜੋਰ ਲੱਗਾ ਰਹੀ ਹੈ ਅਤੇ ਇਸ ਲਈ ਹੁਣ ਪੰਜਾਬ ਦੇ ਆਪ ਪਾਰਟੀ ਨੇਤਾਵਾਂ ਅਤੇ ਵਿਧਾਇਕਾਂ ਦਾ ਸਹਾਰਾ ਲਵੇਗੀ ਜਿਸ ਲਈ ਵਿਰੋਧੀ ਧਿਰ ਦੇ ਨੇਤਾ ਵੀ ਕੇਜਰੀਵਾਲ ਦੇ ਚੋਣ ਪ੍ਰਚਾਰ ਲਈ ਦਿੱਲੀ ਰਵਾਨਾ ਹੋਣ ਜਾ ਰਹਿ ਹਨ ਜਿਥੇ ਬੇਸ਼ਕ ਭਾਜਪਾ ਅਤੇ ਕਾਂਗਰਸ ਮੁੱਖ ਵਿਰੋਧੀ ਤੋਰ ਤੇ ਸਾਹਮਣੇ ਹੋਣਗੇ ਤਾਂ ਮੁੱਖ ਨਿਸ਼ਾਨੇ ਤੇ ਪੰਜਾਬ ਦੇ ਨੇਤਾ ਕਾਂਗਰਸ ਨੂੰ ਘੇਰਣਗੇ ਕਿ ਪੰਜਾਬ ਦੇ ਵਿੱਚ ਜੋ ਵਾਇਦੇ ਕਰ ਸੱਤਾ ਵਿੱਚ ਆਏ ਉਹ ਪੂਰੇ ਨਹੀਂ ਕੀਤੇ ਤਾਂ ਦਿੱਲੀ ਵਿੱਚ ਇਹ ਗੂੰਜਦੇ ਹੋਏ ਨਜਰ ਆਉਣਗੇ ਜਿਸ ਬਾਰੇ ਦੱਸਦੇ ਹੋਏ ਹਰਪਾਲ ਚੀਮਾ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਵਿੱਚ ਕੁੱਝ ਕੰਮ ਨਹੀਂ ਕੀਤਾ ਹੈ ਜੋ ਸਬ ਸਾਹਮਣੇ ਹੈ।
Byte ਹਰਪਾਲ ਚੀਮਾ ਵਿਰੋਧੀ ਧਿਰ ਦੇ ਨੇਤਾ
Vo ਪੰਜਾਬ ਦੇ ਨੇਤਾ ਭਾਵੇਂ ਹੋਰ ਪਾਰਟੀਆ ਦੇ ਵੀ ਪ੍ਰਚਾਰ ਲਈ ਡੇਰਾ ਲਗਾਉਣ ਜਾ ਰਹਿ ਹਨ ਜਿਹਨਾਂ ਦੇ ਮੁੱਖ ਨਿਸ਼ਾਨੇ ਤੇ ਪੰਜਾਬੀ ਸੂਬੇ ਤੋਂ ਦਿੱਲੀ ਗਏ ਲੋਕ ਜਾਂ ਪੰਜਾਬੀ ਬੋਲਦੇ ਖੇਤਰ ਨਿਸ਼ਾਨੇ 'ਤੇ ਰਹਿਣ ਵਾਲੇ ਹਨ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਚੀਮਾ ਦਾ ਕਹਿਣਾ ਹੈ ਕਿ ਕਰੀਬ 70% ਅਬਾਦੀ ਪੰਜਾਬੀਆਂ ਨਾਲ ਸੰਬੰਧਤ ਹੈ ਭਾਵੇਂ ਉਹ ਪੰਜਾਬੀ ਦੇ ਨਾਲ ਅੱਜ ਹਿੰਦੀ ਅਤੇ ਅੰਗਰੇਜ਼ੀ ਬੋਲਦੇ ਹਨ ਇਸ ਲਈ ਉਹਨਾਂ ਦੇ ਨੇਤਾ ਅਤੇ ਵਰਕਰ ਤਿੰਨੋਂ ਭਾਸ਼ਾਵਾਂ ਵਿੱਚ ਪ੍ਰਚਾਰ ਕਰਨਗੇ।
Byte ਹਰਪਾਲ ਚੀਮਾਂ
Vo ਦਿੱਲੀ ਦੇ ਵਿੱਚ ਕੇਜਰੀਵਾਲ ਨੂੰ ਦੁਬਾਰਾ ਸੱਤਾ ਵਿੱਚ ਲਿਆਉਣ ਲਈ ਰਾਜਨੀਤਿਕ ਗੁਰੂ ਦੇ ਤੋਰ ਤੇ ਜਾਣੇ ਜਾਂਦੇ ਪ੍ਰਸ਼ਾਂਤ ਕਿਸ਼ੋਰ ਜਿਥੇ ਪਹਿਲਾ ਭਾਜਪਾ ਫੇਰ ਪੰਜਾਬ ਦੇ ਵਿੱਚ ਕਾਂਗਰਸ ਅਤੇ ਹੋਰ ਰਾਜਾਂ ਦੇ ਵਿੱਚ ਪਾਰਟੀਆਂ ਨੂੰ ਜੀਤਾ ਕੇ ਸੱਤਾ ਤੱਕ ਪਹੁੰਚਾ ਚੁਕੇ ਹਨ ਇਸ ਬਾਰ ਕੇਜਰੀਵਾਲ ਲਈ ਕੰਮ ਕਰਨਗੇ ਪਰ ਇਸ ਵਿੱਚ ਪੰਜਾਬ ਦੇ ਨੇਤਾਵਾਂ ਜਨ ਕਹੀਏ ਕਿ ਆਪ ਪਾਰਟੀ ਨੂੰ ਪੀ ਕੇ ਦੇ ਸਾਥ ਨਾਲ ਲੋਕਾਂ ਨੂੰ ਜਵਾਬ ਵਿਚ ਦੇਣਾ ਪਵੇਗਾ ਕਿ ਉਹਨਾਂ ਨੂੰ ਕਿ ਜਰੂਰਤ ਹੈ ਪੀ ਕੇ ਦੀ ਕਿਉਂਕਿ ਜਿਥੇ ਵੀ ਪਹਿਲਾ ਆਪ ਪਾਰਟੀ ਦੇ ਖਿਲਾਫ ਪੀ ਕੇ ਵਿਰੋਧੀ ਪਾਰਟੀ ਦਾ ਸਾਥ ਦੀ ਦੇ ਸਨ ਉਥੇ ਆਪ ਪਾਰਟੀ ਸਵਾਲ ਖੜੇ ਕਰਦੀ ਰਹੀ ਹੈ ਜਿਸਦੀ ਪੰਜਾਬ ਦੇ ਵਿੱਚ ਕਾਂਗਰਸ ਵੱਡੀ ਉਧਾਰਨ ਹੈ ਕਿਉਂਕਿ ਪੰਜਾਬ ਦੇ ਵਿੱਚ ਆਪ ਨੇਤਾ ਕਹਿੰਦੇ ਸੀ ਕਿ ਕਾਂਗਰਸ ਨੇ ਪੀ ਕੇ ਦੇ ਝੂਠੇ ਵਾਇਦੇ ਕਰ ਸੱਤਾ ਤਾਂ ਲੈ ਲਾਇ ਪਰ ਕੰਮ ਨਹੀਂ ਕੀਤਾ ਸੁਣੋ ਚੀਮਾਂ ਇਸ ਬਾਰੇ ਕੀ ਸਫਾਈ ਦੇ ਰਸ਼ੇ ਹਨ।
Byte ਹਰਪਾਲ ਚੀਮਾ
Vo ਦਿੱਲੀ ਵਿੱਚ ਆਪ ਪਾਰਟੀ ਦਾ ਚੋਣ ਪ੍ਰਚਾਰ ਲਈ ਭਾਵੇਂ ਪੰਜਾਬ ਦੇ ਨੇਤਾ ਸਬ ਢੰਗ ਵਰਤਦੇ ਹੋਏ ਪ੍ਰਚਾਰ ਕਰਨਗੇ ਪਰ ਪ੍ਰਸ਼ਾਂਤ ਕਿਸ਼ੋਰ ਦਾ ਸਾਥ ਕਈ ਤਰਾਂ ਦੇ ਸਵਾਲਾਂ ਦੇ ਘੇਰੇ ਵਿੱਚ ਹੁਣ ਆਪ ਪਾਰਟੀ ਨੂੰ ਖੜਾ ਕਰੇਗੀ।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.