ETV Bharat / state

ਖੁਦਕੁਸ਼ੀ ਕਰਣ ਵਾਲੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਕੀਤਾ ਪ੍ਰਦਰਸ਼ਨ - victim

ਸਹੁਰਾ ਪਰਿਵਾਰ ਤੋਂ ਪਰੇਸ਼ਾਨ ਇੱਕ ਨੌਜਵਾਨ ਨੇ ਖੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਜਿਸ ਦੇ ਇਨਸਾਫ਼ ਲਈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਦਰਸ਼ਨ ਕੀਤਾ।

ਫ਼ੋਟੋ
author img

By

Published : Jul 18, 2019, 3:28 PM IST

ਸੰਗਰੂਰ: ਪਿੰਡ ਚੀਮਾ ਮੰਡੀ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਪਿਛਲੇ ਦਿਨੀ ਆਪਣੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਸੀ। ਜਿਸ ਨੂੰ ਲੈ ਕੇ ਵੀਰਵਾਰ ਨੂੰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੇ ਲਈ ਪ੍ਰਦਰਸ਼ਨ ਕੀਤਾ।

ਵੀਡੀਓ

ਨਮੋਲ ਪਿੰਡ ਦਾ ਰਹਿਣ ਵਾਲਾ ਸਤਿਗੁਰੂ ਸਿੰਘ ਆਪਣੇ ਸਹੁਰਾ ਪਰਿਵਾਰ ਤੋਂ ਤੰਗ ਸੀ ਜਿਸ ਤੋਂ ਪ੍ਰੇਸ਼ਾਨ ਸਤਿਗੁਰੂ ਨੇ ਖੁਦਕੁਸ਼ੀ ਕਰਣ ਤੋਂ ਪਹਿਲਾ ਆਪਣੀ ਇਕ ਵੀਡੀਓ ਬਣਾ ਕੇ ਵਾਇਰਲ ਕੀਤੀ ਸੀ। ਜਿਸ ਵਿੱਚ ਉਸਨੇ ਸਹੁਰਾ ਪਰਿਵਾਰ ਵੱਲੋਂ ਤੰਗ ਕਰਨ ਦੇ ਆਰੋਪ ਲਗਾਏ ਅਤੇ ਖੁਦਕੁਸ਼ੀ ਕਰ ਲਈ। ਜਿਸ ਤੋ ਬਾਅਦ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਪਰ ਪੁਲਿਸ ਦੀ ਢਿੱਲੀ ਤਫਤੀਸ਼ ਤੋਂ ਤੰਗ ਆ ਕੇ ਪੀੜਤ ਦੇ ਪਰਿਵਾਰ ਨੇ ਸੰਗਰੂਰ ਦੀ ਚੀਮਾ ਮੰਡੀ ਦੇ ਮੁੱਖ ਬਾਜ਼ਾਰ ਵਿੱਚ ਧਰਨਾ ਦਿੱਤਾ। ਪੀੜਤ ਦੇ ਪਰਿਵਾਰਕ ਮੈਂਬਰਾ ਨੇ ਕਿਹਾ ਕਿ ਦੋਸ਼ੀਆਂ ਨੂੰ ਫੜਨ ਵਿੱਚ ਪੁਲਿਸ ਢਿੱਲ ਵਰਤ ਰਹੀ ਹੈ। ਓੁੱਥੇ ਹੀ ਪੁਲਿਸ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ 3 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ 2 ਦੀ ਭਾਲ ਜਾਰੀ ਹੈ।

Intro:ਮੁੰਡਾ ਤੰਗ ਸੀ ਆਪਣੇ ਸੋਹਰੇ ਪਰਿਵਾਰ ਤੋਂ ਵੀਡੀਓ ਬਣਾ ਕੇ ਕੀਤੀ ਆਤਮਹੱਤਿਆ,ਓਥੇ ਹੀ ਪਰਿਵਾਰ ਵਾਲੇ ਪੁਲਿਸ ਦੀ ਤਫਤੀਸ਼ ਤੋਂ ਨਾਖੁਸ਼,ਲਾਇਆ ਧਰਨਾ.Body:
VO :ਸਂਗਰੂਰ ਦੇ ਪਿੰਡ ਚੀਮਾ ਮੰਡੀ ਦੇ ਵਿਚ ਸਤਿਗੁਰੂ ਦੇ ਪਰਿਵਾਰ ਨੇ ਪੁਲਿਸ ਦੇ ਖਿਲਾਫ ਧਾਰਨਾ ਪ੍ਰਦਰਸ਼ਨ ਕੀਤਾ,ਮੁਖ ਕਾਰਨ ਹੀ ਹੈ ਕਿ ਨਮੋਲ ਪਿੰਡ ਦਾ ਰਹਿਣ ਵਾਲਾ ਸਤਿਗੁਰੂ ਸਿੰਘ ਆਪਣੇ ਸੋਹਰੇ ਪਰਿਵਾਰ ਤੋਂ ਤੰਗ ਸੀ ਅਤੇ ਓਹਨਾ ਵਲੋਂ ਉਸਨੂੰ ਤੰਗ ਕਰਨ ਦੇ ਚਲਦੇ ਉਸਨੇ ਇਕ ਵੀਡੀਓ ਵਿਰਲਾ ਕੀਤੀ ਜਿਸ ਵਿਚ ਉਸਨੇ ਸੋਹਰੇ ਪਰਿਵਾਰ ਵਲੋਂ ਤੰਗ ਹੋਣ ਦੇ ਆਰੋਪ ਲਗਾਏ ਅਤੇ ਆਤਮਹਾਤਯਾ ਕਰ ਲਈ ਜਿਸਤੋ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਪਾਰ ਪੁਲਿਸ ਦੀ ਢਿੱਲੀ ਤਫਤੀਸ਼ ਤੋਂ ਤੰਗ ਆ ਅੱਜ ਪਰਿਵਾਰ ਨੇ ਸਂਗਰੂਰ ਦੀ ਚੀਮਾ ਮੰਡੀ ਦੇ ਮੁਖ ਬਾਜ਼ਾਰ ਵਿਚ ਧਾਰਨਾ ਦਿੱਤਾ ਅਤੇ ਕਿਹਾ ਕਿ ਦੋਸ਼ੀਆਂ ਨੂੰ ਫੜਨ ਵਿਚ ਪੁਲਿਸ ਢਿੱਲ ਵਰਤ ਰਹੀ ਹੈ.
BYTE : ਰਿਸ਼ਤੇਦਾਰ
BYTE : ਸ਼ਿੰਦਰ ਕੌਰ ਰਿਸ਼ਤੇਦਾਰ
BYTE : ਰਿਸ਼ਤੇਦਾਰConclusion:VO : ਓਥੇ ਹੀ ਪੁਲਿਸ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ੫ ਲੋਗਾ ਵਿੱਚੋ ੩ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ੨ ਦੀ ਭਾਲ ਜਾਰੀ ਹੈ.
BYTE : ਜਾਂਚ ਅਧਿਕਾਰੀ
ETV Bharat Logo

Copyright © 2025 Ushodaya Enterprises Pvt. Ltd., All Rights Reserved.