ETV Bharat / state

ਭਗਵੰਤ ਮਾਨ ਸਿਰਫ਼ ਗੱਪ ਮਾਰ ਸਕਦੈ: ਕੇਵਲ ਸਿੰਘ ਢਿੱਲੋਂ

ਕਾਂਗਰਸ ਨੇ ਕੇਵਲ ਸਿੰਘ ਢਿੱਲੋਂ ਨੂੰ ਸੰਗਰੂਰ ਤੋਂ ਉਮੀਦਵਾਰ ਐਲਾਨਿਆ ਹੈ। ਕੇਵਲ ਸਿੰਘ ਢਿੱਲੋਂ ਨੂੰ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ।

ਕੇਵਲ ਸਿੰਘ ਢਿੱਲੋਂ
author img

By

Published : Apr 12, 2019, 3:54 PM IST

ਸੰਗਰੂਰ: ਕੇਵਲ ਸਿੰਘ ਢਿੱਲੋਂ ਨੂੰ ਬੀਤੇ ਦਿਨ ਸੰਗਰੂਰ ਤੋਂ ਕਾਂਗਰਸ ਦਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਇਸ ਤੋਂ ਬਾਅਦ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਦਾ ਸਾਥ ਅਤੇ ਪਿਆਰ ਮਿਲਿਆ ਹੈ ਜਿਸ ਕਰਕੇ ਉਸ ਨੂੰ ਟਿਕਟ ਮਿਲੀ ਹੈ।

ਵੀਡੀਓ

ਇਸ ਮੌਕੇ ਉਨ੍ਹਾਂ ਕਿਹਾ ਕਿ ਸੰਗਰੂਰ ਦੀ ਜਨਤਾ ਦਾ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਹੈ। ਕਾਂਗਰਸ ਸੰਗਰੂਰ ਤੋਂ ਆਪਣੀ ਜਿੱਤ ਪੱਕੀ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਭਗਵੰਤ ਮਾਨ ਤੇ ਹਮਲਾ ਬੋਲਦਿਆਂ ਕਿਹਾ ਕਿ ਉਹ ਸਿਰਫ਼ ਗੱਪ ਹੀ ਮਾਰ ਸਕਦਾ ਹੈ। ਉਸਨੇ ਪਹਿਲਾ ਆਪਣੇ ਹਿੱਤ ਲਈ ਹੀ ਪ੍ਰਧਾਨਗੀ ਤੋਂ ਕੁਰਸੀ ਛੱਡੀ ਸੀ ਅਤੇ ਉਸ ਤੋਂ ਬਾਅਦ ਪ੍ਰਧਾਨ ਬਣਿਆ।

ਇਸ ਤੋਂ ਇਲਾਵਾ ਉਸ ਨੇ ਆਪ ਵਿੱਚੋ ਮੁੱਖ ਚਿਹਰਿਆਂ ਨੂੰ ਵੀ ਬਾਹਰ ਦਾ ਰਾਹ ਵਿਖਾਇਆ। ਉਨ੍ਹਾਂ ਕਿਹਾ ਕਿ 25 ਕਰੋੜ ਜੋ ਉਹ ਕਹਿੰਦਾ ਕਿ ਮੈਂ ਲਗਾਇਆ ਹੈ ਉਹ ਤਾਂ ਹਰ ਇਕ MP ਨੂੰ ਮਿਲਦਾ ਹੈ ਅਤੇ ਹਰ ਕੋਈ ਲਗਾਉਂਦਾ ਹੈ ਇਸ ਵਿਚ ਕੋਈ ਵੱਡੀ ਗੱਲ ਨਹੀਂ ਹੈ।

ਸੰਗਰੂਰ ਤੋਂ ਕਾਂਗਰਸ ਨੇ ਕੇਵਲ  ਸਿੰਘ ਢਿੱਲੋਂ ਦੀ ਟਿਕੇਟ ਕੀਤੀ ਕਲੀਅਰ,ਲੋਕ ਚ ਖੁਸ਼ੀ ਤਾ ਕਿਹਾ ਵੱਡੇ ਫੈਂਸਲੇ ਤੋਂ ਜੀਤ ਪ੍ਰਾਪਤ ਕਰਾਂਗਾ.
ਸੰਗਰੂਰ ਤੋਂ ਸਿਰਫ ਕਾਂਗਰਸ ਸੀਟ ਦੀ ਟਿਕੇਟ ਦਾ ਐਲਾਨ ਹੋਣਾ ਬਾਕੀ ਸੀ ਜਿਸਦਾ ਫੈਸਲਾ ਕਲ ਰਾਤ ਕਾਂਗਰਸ ਦੀ ਮੀਟਿੰਗ ਦੇ ਵਿਚ ਹੋਏ ਜਿਥੇ ਕੇਵਲ ਸਿੰਘ ਢਿੱਲੋਂ ਦੀ ਟਿਕੇਟ ਪੱਕੀ ਕਰ ਦਿਤੀ ਗਈ.ਕੇਵਲ ਸਿੰਘ ਢਿੱਲੋਂ ਨਾਲ ਗੱਲ ਕਰਦੇ ਓਹਨਾ ਦੱਸਿਆ ਕਿ ਮੈਨੂੰ ਲੋਕ ਦਾ ਸਾਥ ਅਤੇ ਪਿਆਰ ਮਿਲਿਆ ਜਿਸਦੇ ਚਲਦੇ ਮੈਨੂੰ ਟਿਕੇਟ ਮਿਲ ਗਈ.ਇਸਦੇ ਨਾਲ ਹੀ ਓਹਨਾ ਕਿਹਾ ਕਿ ਸੰਗਰੂਰ ਦੀ ਜਨਤਾ ਦਾ ਮੈਨੂੰ ਬਾਹਰਵਾ ਹੁੰਗਾਰਾ ਹੈ ਅਤੇ ਉਹ ਸਂਗਰੂਰ ਮੇਰੇ ਪੋਹਨਚੰਨਦੀ ਉਡੀਕ ਕਰ ਰਹੇ ਹਨ.ਓਹਨਾ ਨਾਲ ਹੀ ਕਿਹਾ ਕਿ ਕਾੰਗ੍ਰੇਸ ਪਾਰਟੀ ਸੰਗਰੂਰ ਤੋਂ ਘਟੋ ਘਾਟ ੨ ਲੱਖ ਦੇ ਫੈਂਸਲੇ ਤਤੋ ਜੀਤ ਪੱਕੀ ਕਰੇਗੀ.
ਬੈਟ ਕੇਵਲ ਢਿੱਲੋਂ 
ਇਸਦੇ ਨਾਲ ਹੀ ਓਹਨਾ ਨੇ ਆਮ ਅੱਡਮਿੰਦੇ ਭਗਵੰਤ ਮਾਨ ਤੇ ਹਮਲਾ ਕਰਦੇ ਕਿਹਾ ਕਿ ਭਗਵੰਤ ਮਾਨ ਸਿਰਫ ਗੱਪ ਹੀ ਮਾਰ ਸਕਦਾ ਹੈ,ਉਸਨੇ ਪਹਿਲਾ ਆਪਣੇ ਹਿੱਟ ਲਈ ਹੀ ਪ੍ਰਧਾਨਗੀ ਤੋਂ ਕੁਰਸੀ ਛੱਡੀ ਸੀ ਅਤੇ ਉਸਤੋਂ ਬਾਅਦ ਫੇਰ ਪ੍ਰਧਾਨ ਬਣਿਆ,ਇਸਤੋਂ ਇਲਾਵਾ ਉਸਨੇ ਆਪ ਪਾਰਟੀ ਚੋ ਮੁਖ ਚੇਹਰਿਆਂ ਨੂੰ ਵੀ ਬਾਹਰ ਦਾ ਰਾਹ ਦਿਖਾ ਦਿੱਤੋ,ਓਹਨਾ ਕਿਹਾ ਕਿ ੨੫ ਕਰੋੜ ਜੋ ਉਹ ਕਹਿੰਦਾ ਕਿ ਮੈਂ ਲਾਗਤ ਤਾ ਉਹ ਹਰ ਇਕ MP ਨੂੰ ਮਿਲਦਾ ਤੇ ਹਰ ਕੋਈ ਲਗਾਉਂਦਾ ਵੀ ਹੈ ਇਸ ਵਿਚ ਕੋਇਨਵਾਦਦੀ ਗੱਲ ਨੀ ਹੈ
ਬੈਟ ਕੀਲ ਢਿੱਲੋਂ 

Sent from my iPhone
ETV Bharat Logo

Copyright © 2024 Ushodaya Enterprises Pvt. Ltd., All Rights Reserved.