ETV Bharat / state

ਪਾਕਿਸਤਾਨ ਤੋਂ ਵੀ  ਚੋਣ ਜਿੱਤ ਸਕਦੇ ਹਨ ਕੈਪਟਨ: ਜੱਸੀ ਜਸਰਾਜ - ਜੱਸੀ ਜਸਰਾਜ\

ਜੱਸੀ ਜਸਰਾਜ ਨੇ ਸੰਗਰੂਰ 'ਚ ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਅੱਜ ਕੇਜਰੀਵਾਲ, ਸ਼ੀਲਾ ਦੀਕਸ਼ਿਤ ਅਤੇ ਰਾਹੁਲ ਗਾਂਧੀ ਦੇ ਪੈਰਾਂ 'ਚ ਹੈ। ਇਸ ਤੋਂ ਇਲਾਵਾ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਤੰਜ ਕਸਿਆ।

ਜੱਸੀ ਜਸਰਾਜ
author img

By

Published : Apr 12, 2019, 11:32 AM IST

ਸੰਗਰੂਰ: ਪੰਜਾਬ ਜਮਹੂਰੀ ਗੱਠਜੋੜ ਤੋਂ ਉਮੀਦਵਾਰ ਜੱਸੀ ਜਸਰਾਜ ਸੰਗਰੂਰ ਦੇ ਵੱਖ-ਵੱਖ ਪਿੰਡਾਂ 'ਚ ਆਪਣਾ ਚੋਣ ਪ੍ਰਚਾਰ ਕਰ ਰਹੇ ਹਨ। ਉਹ ਬੜੀ ਭਾਵੁਕਤਾ ਨਾਲ ਵਿਰੋਧੀ ਧਿਰ ਬਾਰੇ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਜੱਸੀ ਜਸਰਾਜ ਨੇ ਆਮ ਆਦਮੀ ਪਾਰਟੀ 'ਤੇ ਜੰਮ ਕੇ ਨਿਸ਼ਾਨੇ ਵਿੰਨ੍ਹੇ।

ਵੀਡੀਓ

ਉਨ੍ਹਾਂ ਕਿਹਾ ਕਿ ਕੁੱਝ ਹੀ ਦਿਨ ਹਨ ਭਗਵੰਤ ਮਾਨ ਰੋਣਗੇ ਕਿਉਂਕਿ ਉਨ੍ਹਾਂ ਨੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਉੱਥੇ ਹੀ ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਕਹਿਣਾ ਸੀ ਜੇ ਦਿੱਲੀ 'ਚ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਸ਼ੀਲਾ ਦਿਕਸ਼ਿਤ ਨੂੰ ਜੇਲ੍ਹ ਭੇਜਣਗੇ ਪਰ ਹੋਇਆ ਇਸ ਤੋਂ ਉਲਟ। ਅੱਜ ਕੇਜਰੀਵਾਲ, ਸ਼ੀਲਾ ਦਿਕਸ਼ਿਤ ਅਤੇ ਰਾਹੁਲ ਗਾਂਧੀ ਦੇ ਪੈਰਾਂ 'ਚ ਹੈ।

ਕਾਂਗਰਸ ਵੱਲੋਂ 13 ਸੀਟਾਂ 'ਤੇ ਜਿੱਤ ਪ੍ਰਾਪਤ ਕਰਨ ਦੇ ਦਾਅਵੇ ਤੇ ਚੁਟਕੀ ਲੈਂਦਿਆਂ ਜੱਸੀ ਜਸਰਾਜ ਨੇ ਕਿਹਾ ਕਿ ਉਹ ਤਾਂ ਕੁਝ ਵੀ ਕਰ ਸਕਦੇ ਹਨ ਕਿਉਂਕਿ ਅਰੂਸਾ ਉਨ੍ਹਾਂ ਨਾਲ ਹੈ, ਉਹ ਤਾਂ ਪਾਕਿਸਤਾਨ 'ਚ ਵੀ ਜਿੱਤ ਸਕਦੇ ਹਨ।

ਕੇਜਰੀਵਾਲ ਨੇ ਕਿਹਾ ਸੀ ਸਰਕਾਰ ਬਾਨਾਂ ਤੇ ਸ਼ੀਲਾ ਦੀਕਸ਼ਿਤ ਨੂੰ ਜੇਲ ਚ ਦਵਾਂਗਾ,ਹੁਣ ਉਹ ਖੁਦ ਸ਼ੀਲਾ ਦੀਕਸ਼ਿਤ ਅਤੇ ਰਾਹੁਲ ਦੇ ਪੈਰਾਂ ਵਿਚ ਨੇ - ਜੱਸੀ ਜਸਰਾਜ 
ਸਂਗਰੂਰ ਤੋਂ PDA ਤੋਂ ਸਾਂਝੇ ਉਮੀਦਵਾਰ ਜੱਸੀ ਜਸਰਾਜ ਸਂਗਰੂਰ ਦੇ ਵੱਖ ਵੱਖ ਪਿੰਡ ਦੇ ਵਿਚ ਆਪਣਾ ਪ੍ਰਚਾਰ ਕਰ ਰਹੇ ਹਨ ਤਾ ਓਥੇ ਹੀ ਬੜੀ ਭਾਵੁਕਤਾ ਦੇ ਨਾਲ ਵਿਰੋਧੀ ਧਿਰਾਂ ਦੇ ਬਾਰੇ ਵੀ ਲੋਕ ਨੂੰ ਜਾਗਰੂਕ ਕਰ ਰਹੇ ਹਨ,ਮੀਡਿਆ ਨਾਲ ਗੱਲ ਕਰਦੇ ਜੱਸੀ ਨੇ ਕਿਹਾ ਕਿ ਕੁਝ ਕੇ ਦਿਨ ਹੀ ਨੇ ਤੇ ਸਬ ਦੇਖਾਂਗੇ ਕਿ ਭਗਵੰਤ ਮਾਨ ਰੋਂਗੇ ਕਿਉਂਕਿ ਓਹਨਾ ਨੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ,ਓਥੇ ਹੀ ਓਹਨਾ ਨੇ ਕਿਹਾ ਕਿ ਕੇਜਰੀਵਾਲ ਦਾ ਕਹਿਣਾ ਸੀ ਕਿ ਜੇਕਰ ਦਿੱਲੀ ਦੇ ਵਿਚ ਓਹਨਾ ਦੀ ਸਰਕਾਰ ਬਣਦੀ ਹੈ ਤਾ ਉਹ ਸ਼ੀਲਾ ਦਿਖਸ਼ਿਤ ਨੂੰ ਜੇਲ ਦੇ ਵਿਚ ਦੇਣਗੇ ਪਾਰ ਹੋਇਆ ਇਸਤੋਂ ਉਲਟ,ਅੱਜ ਕੇਰੀਵਾਲ ਸ਼ੀਲਾ ਦੀਕਸ਼ਿਤ ਅਤੇ ਰਾਹੁਲ ਦੇ ਪੀਰ ਥੱਲੇ ਹੈ.
BYTE : ਜੱਸੀ ਜਸਰਾਜ 
VO : ਓਥੇ ਹੀ ਓਹਨਾ ਨੇ ਕਾਂਗਰਸ ਦੇ 13 ਸੀਟਾਂ ਪੰਜਾਬ ਦੇ ਵਿੱਚੋ ਜੀਤਾਂ ਤੇ ਤੰਜ ਕੱਸਦੇ ਕਿਹਾ ਕਿ ਉਹ ਤੇ ਕੁਝ ਵੀ ਕਰ ਸਕਦੇ ਹਨ ਕਿਉਂਕਿ ਆਰੁਸ਼ਾ ਓਹਨਾ ਦੇ ਨਾਲ ਹੈ ਉਹ ਤੇ ਪਾਕਿਸਤਾਨ ਵਿਚ ਵੀ ਜੀਤ ਸਕਦੇ ਹਨ.ਇਹਦੇ ਨਾਲ ਹੀ ਓਹਨਾ ਕਿਹਾ ਕਿ ਜੇਕਰ ਓਹਨਾ ਨੂੰ ਜੀਤ ਮਿਲੀ ਤਾ ਉਹ ਸੰਸਦ ਕੋਟੇ ਦੇ ਪੈਸੇ ਤਾ ਲੋਕ ਵਿਚ ਲੱਗਣਗੇ ਹੀ ਨਾਲ ਹੀ ਵਿਦੇਸ਼ ਵਿਚ ਵਸੇ ਦੋਸਤ ਤੋਂ ਅਪੀਲ ਕਰਕੇ ਪਿੰਡ ਦੀ ਨੁਹਾਰ ਬਾਦਲਾਂ ਲਈ ਵੀ ਪੈਸੇ ਮੰਗਵਾ ਕੇ ਲਾਉਣਗੇ.
BYTE : ਜੱਸੀ ਜਸਰਾਜ.
Parminder Singh
Sangrur
Emp:1163
M:7888622251.
ETV Bharat Logo

Copyright © 2025 Ushodaya Enterprises Pvt. Ltd., All Rights Reserved.