ETV Bharat / state

ਧੂਰੀ 'ਚ ਮਰਨ ਵਰਤ 'ਤੇ ਬੈਠੇ ਕਿਸਾਨਾਂ ਦਾ ਅੱਠਵੇਂ ਦਿਨ ਵੀ ਪ੍ਰਦਰਸ਼ਨ ਜਾਰੀ

ਧੂਰੀ 'ਚ ਮਰਨ ਵਰਤੇ 'ਤੇ ਬੈਠੇ ਕਿਸਾਨਾਂ ਦਾ ਅੱਠਵਾਂ ਦਿਨ। ਗੰਨੇ ਦੀ ਫ਼ਸਲ ਦੀ ਬਕਾਇਆ ਰਾਸ਼ੀ ਨਾ ਮਿਲਣ ਕਰਕੇ ਐੱਸ.ਡੀ.ਐੱਮ ਦੇ ਦਫ਼ਤਰ ਦੀ ਛੱਤ 'ਤੇ ਚੜ੍ਹ ਕੇ ਸਰਕਾਰ ਤੇ ਗੰਨਾ ਮਿੱਲ ਮਾਲਕਾਂ ਵਿਰੁੱਧ ਕੀਤੀ ਨਾਅਰੇਬਾਜ਼ੀ।

ਮਰਨ ਵਰਤ 'ਤੇ ਬੈਠੇ ਕਿਸਾਨ
author img

By

Published : Mar 25, 2019, 6:06 PM IST

ਧੂਰੀ: ਸ਼ਹਿਰ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਕਿਸਾਨ ਪੈਟਰੋਲ ਦੀਆਂ ਬੋਤਲਾਂ ਤੇ ਹੱਥਾਂ ਵਿੱਚ ਸਲਫ਼ਾਸ ਦੀਆਂ ਗੋਲੀਆਂ ਲੈ ਕੇ ਐੱਸ.ਡੀ.ਐੱਮ ਦਫ਼ਤਰ ਦੀ ਛੱਤ 'ਤੇ ਚੜ੍ਹ ਗਏ। ਕਿਸਾਨਾਂ ਨੇ ਸਰਕਾਰ 'ਤੇ ਗੰਨਾ ਮਿੱਲ ਮਾਵਕਾਂ ਵਿਰੁੱਧ ਨਾਅਰੇਬਾਜ਼ੀ ਕੀਤੀ।

ਮਰਨ ਵਰਤ 'ਤੇ ਬੈਠੇ ਕਿਸਾਨ

ਦਰਅਸਲ, ਪਿਛਲੇ ਅੱਠ ਦਿਨਾਂ ਤੋਂ ਕਿਸਾਨ ਗੰਨੇ ਦੀ ਫ਼ਸਲ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਹਨ। ਪਰ ਉਨ੍ਹਾਂ ਦੀ ਸਰਕਾਰ ਵਲੋਂ ਕੋਈ ਸਾਰ ਨਹੀਂ ਲਈ ਜਾ ਰਹੀ। ਇੰਨਾਂ ਹੀ ਨਹੀਂ ਪਿਛਲੇ ਦਿਨੀਂ ਤਾਂ ਪੁਲਿਸ ਨੇ ਮਰਨ ਵਰਤ 'ਤੇ ਬੈਠੇ ਕਿਸਾਨ ਉਜਾਗਰ ਸਿੰਘ ਨੂੰ ਜ਼ਬਰਦਸਤੀ ਹਸਪਤਾਲ ਭੇਜ ਦਿੱਤਾ ਸੀ ਪਰ ਕਿਸਾਨਾਂ ਦਾ ਸੰਘਰਸ਼ ਜਾਰੀ ਰਿਹਾ ਤੇ ਫਿਰ ਕਿਸਾਨ ਸ਼ਿੰਗਾਰਾ ਸਿੰਘ ਮਰਨ ਵਰਤ 'ਤੇ ਬੈਠ ਗਿਆ। ਦੱਸ ਦਈਏ, ਸਵੇਰੇ ਕਿਸਾਨਾਂ ਦੀ ਮਰਨ ਵਰਤ ਵਾਲੀ ਥਾਂ 'ਤੇ ਧਾਰਾ 144 ਵੀ ਲਾਗੂ ਕਰ ਦਿੱਤੀ ਗਈ ਸੀ।
ਕਿਸਾਨਾਂ ਦਾ ਕਹਿਣਾ ਹੈ ਜਦੋਂ ਤੱਕ ਉਨ੍ਹਾਂ ਦੀ ਫ਼ਸਲ ਦੀ ਬਕਾਇਆ ਰਾਸ਼ੀ ਨਹੀਂ ਮਿਲਦੀ ਉਦੋਂ ਤੱਕ ਸੰਘਰਸ਼ ਜਾਰੀ ਰੱਖਣਗੇ। ਇਸ ਤੋਂ ਇਲਾਵਾ ਉਹ ਗੰਨਾ ਮਿੱਲਾਂ ਦਾ ਪੁਤਲਾ ਸਾੜ ਕੇ ਸੰਘਰਸ਼ ਨੂੰ ਸੂਬੇ ਤੱਕ ਲੈ ਕੇ ਜਾਣਗੇ। ਇਸ ਮੌਕੇ ਐਸਡੀਐਮ ਸਤਵੰਤ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਮੁਸ਼ਕਲ ਦਾ ਹੱਲ ਛੇਤੀ ਹੀ ਅਧਿਕਾਰੀਆਂ ਨਾਲ ਮਿਲ ਕੇ ਕਰਵਾਇਆ ਜਾਵੇਗਾ।

Feed send by FTP

ਧੂਰੀ ਵੱਿਚ ਗੰਨੇ ਦੀ ਬਕਾਇਆ ਰਾਸ਼ੀ ਲੈਣ ਲਈ ਕਸਾਨਾਂ ਵਲੋਂ ਮਰਨ ਵਰਤ ਸ਼ੁਰੂ ਕੀਤਾ ਗਆਿ ਸੀ ਜਸਿ ਤੋਂ ਬਾਦ ਹੁਣ ਕੁਝ ਕਸਾਨ ਧੂਰੀ ਦੇ ਐਸਡੀਐਮ ਦਫਤਰ ਦੀ ਛੱਤ ਉਪਰ ਪੇਟ੍ਰੋਲ ਦੀਆ ਬੋਤਲਾਂ ਤੇ ਹੱਥਾਂ ਵਚਿ ਸਲਫਾਸ ਦੀਆਂ ਗੋਲੀਆਂ ਲੈਕੇ ਚਡ਼ ਗਏ ਤੇ ਪੰਜਾਬ ਸਰਕਰ ਤੇ ਗੰਨਾ ਮਲਿ ਖਲਾਫ ਨਾਰੇਬਾਜੀ ਕਰਨ ਲੱਗ ਪਏ।

ਕਸਾਨਾਂ ਦਾ ਆਖਣਾ ਹੈ ਕੇ ਜਦੋਂ ਤੱਕ ਉਣਾ ਨੂੰ ਉਣਾ ਦੀ ਫਸਲ ਸ ਬਕਾਇਆ ਰਾਸ਼ੀ ਨਹੀਂ ਮਲਿਦੀ ਉਦੋਂ ਤੱਕ ਉਹ ਆਪਣਾ ਸੰਗਰਸ਼ ਇਸੀ ਤਰਾਂ ਜਾਰੀ ਰੱਖਣ ਗਏ ਨਾਲ ਹੀ ਉਣਾ ਕਹਾ ਸਰਕਾਰ ਵਲੋਂ ਜਦੋ ਤੱਕ ਉਣਾ ਦੀ ਮੰਗ ਨਹੀਂ ਮੰਨੀ ਜਾਂਦੀ ਉਦੋਂ ਤੱਕ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ ਤੇ ਆਪਣੀਆਂ ਜਾਨਾਂ ਦੇਣ ਤੋਂ ਗੁਰੇਜ਼ ਨਹੀਂ ਕਰਨਗੇ।
ਬਾਈਟ 1 ਕਸਾਨ

ਉਧਰ ਇਸ ਮੌਕੇ ਐਸਡੀਐਮ ਧੂਰੀ ਸਤਵੰਤ ਸੰਿਘ ਨੇ ਦੱਸਆਿ ਕ ਿਕਸਾਨਾਂ ਦੀ ਸਮੱਸਆਿ ਦਾ ਹੱਲ ਜਲਦ ਮਲਿ ਦੇ ਅਧਕਾਰੀਆਂ ਨਾਲ ਮਲਿ ਕੇ ਕਰਵਾਇਆ ਜਾ ਰਹਾ ਹੈ।
ਬਾਈਟ  2    ਐਸਡੀਐਮ ਧੂਰੀ ਸਤਵੰਤ ਸੰਿਘ

ਮਲੇਰਕੋਟਲਾ ਤੋਂ ਸੁੱਖਾ ਖਾਨ 8727023400  
ETV Bharat Logo

Copyright © 2024 Ushodaya Enterprises Pvt. Ltd., All Rights Reserved.