ETV Bharat / state

IG ਉਮਰਾਨੰਗਲ ਦੀ ਗ੍ਰਿਫ਼ਤਾਰੀ 'ਤੇ ਭੱਖੀ ਸਿਆਸਤ - gurdeep singh bathinda

ਫ਼ਰੀਦਕੋਟ: ਬਰਗਾੜੀ ਮੋਰਚੇ ਦੀ ਅਗਵਾਈ ਕਰਨ ਵਾਲੇ ਮੁਤਵਾਜ਼ੀ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਨੇ IG ਪਰਮਰਾਜ ਉਮਰਾਨੰਗਲ ਉੱਤੇ SIT ਵੱਲੋਂ ਕੀਤੀ ਗਈ ਗ੍ਰਿਫ਼ਤਾਰੀ 'ਤੇ ਤਸੱਲੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬੇਅਦਬੀ ਮਾਮਲੇ ਦੇ ਹੱਲ ਲਈ ਠੀਕ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਅੱਜ ਇਹ ਸਭ ਬਰਗਾੜੀ ਮੋਰਚੇ ਦਾ ਹੀ ਪ੍ਰਭਾਵ ਹੈ ਜੋ ਸਰਕਾਰ ਨੂੰ ਸਹੀ ਤਰੀਕੇ ਨਾਲ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਤੋਂ ਇਲਾਵਾ ਹੋਰ ਸਿੱਖ ਆਗੂ ਗੁਰਦੀਪ ਸਿੰਘ ਤੇ ਭਾਈ ਮੋਹਕਮ ਸਿੰਘ ਨੇ ਵੀ SIT ਦੀ ਕਾਰਵਾਈ ਨਾਲ ਸਹਿਮਤੀ ਜਤਾਈ ਹੈ।

IG ਉਮਰਾਨੰਗਲ ਦੀ ਗ੍ਰਿਫ਼ਤਾਰੀ 'ਤੇ ਭੱਖੀ ਸਿਆਸਤ
author img

By

Published : Feb 19, 2019, 1:35 PM IST

ਉਨ੍ਹਾਂ ਕਿਹਾ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਅਤੇ ਬਹਿਬਲ ਕਲਾਂ 'ਚ ਮਾਰੇ ਗਏ ਦੋ ਸਿੰਖਾਂ ਨੂੰ ਅਤੇ ਕੋਟਕਪੂਰਾ ਵਿੱਚ ਸ਼ਾਂਤੀਮਈ ਤਰੀਕੇ ਨਾਲ ਰੋਸ ਪ੍ਰਗਟ ਕਰ ਰਹੀ ਸਿੱਖ ਸੰਗਤ ਉੱਤੇ ਹੋਏ ਪੁਲਿਸ ਜ਼ੁਲਮਾਂ ਦੀ ਜਾਂਚ ਵਿੱਚ ਤੇਜ਼ੀ ਲਿਆਂਦੀ ਗਈ ਹੈ। ਇਸ ਤੋਂ ਪਹਿਲਾਂ ਚਰਨਜੀਤ ਸ਼ਰਮਾ ਅਤੇ ਹੁਣ IG ਪਰਮਰਾਜ ਉਮਰਾਨੰਗਲ ਦੀ ਗ੍ਰਿਫ਼ਤਾਰੀ ਕਰ ਕੇ SIT ਨੇ ਵਧੀਆ ਕੰਮ ਕੀਤਾ ਹੈ।
ਧਿਆਨ ਸਿੰਘ ਮੰਡ ਨੇ ਦੁੱਖ ਪ੍ਰਗਟਾਇਆ ਕਿ ਜੋ ਪੁਲਿਸ ਅਧਿਕਾਰੀ ਅਦਾਲਤ ਦਾ ਸਹਾਰਾ ਲੈ ਕੇ ਵਾਰ-ਵਾਰ ਬੱਚਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹਨ, ਉਨ੍ਹਾਂ ਨੂੰ ਵੀ ਛੇਤੀ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਬੇਅਦਬੀ ਮਾਮਲੇ ਦੇ ਅਸਲ ਜਿੰਮੇਵਾਰ ਬਾਦਲ ਪਰਿਵਾਰ ਅਤੇ ਸਿਰਸਾ ਡੇਰਾ ਮੁੱਖੀ ਹੈ ਉਨ੍ਹਾਂ ਨੂੰ ਵੀ ਛੇਤੀ ਹਿਰਾਸਤ ਵਿੱਚ ਲੈ ਕੇ ਪੁੱਛ ਗਿੱਛ ਕੀਤੀ ਜਾਵੇ।

IG ਉਮਰਾਨੰਗਲ ਦੀ ਗ੍ਰਿਫ਼ਤਾਰੀ 'ਤੇ ਭੱਖੀ ਸਿਆਸਤ

undefined
ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਭਾਈ ਮੋਹਕਮ ਸਿੰਘ ਨੇ ਕਿਹਾ ਕਿ SIT ਆਪਣਾ ਕੰਮ ਪੂਰੀ ਈਮਾਨਦਾਰੀ ਨਾਲ ਕਰ ਰਹੀ ਹੈ ਪਰ ਜੋ ਉੱਤੇ ਬੈਠੇ ਹਨ ਜਿਨ੍ਹਾਂ ਦੇ ਇਸ਼ਾਰਿਆਂ 'ਤੇ ਇਹ ਸਭ ਹੋਇਆ ਹੈ, ਉਨ੍ਹਾਂ ਨੂੰ ਪਹਿਲਾਂ ਗ੍ਰਿਫ਼ਤਾਰ ਕਰਨ ਦੀ ਜ਼ਰੂਰਤ ਹੈ।
ਉਨਾਂ ਨੇ ਪੁਲਵਾਮਾ ਵਿੱਚ ਹੋਏ ਜਵਾਨਾਂ ਦੀ ਸ਼ਹੀਦੀ 'ਤੇ ਦੁੱਖ ਪ੍ਰਗਟ ਕੀਤਾ ਅਤੇ ਸਰਕਾਰ ਨੂੰ ਕਸ਼ਮੀਰ ਮਸਲੇ ਦੇ ਹੱਲ ਲਈ ਗੰਭੀਰਤਾ ਨਾਲ ਵਿਚਾਰ ਕਰਨ ਲਈ ਕਿਹਾ ਹੈ।

IG ਉਮਰਾਨੰਗਲ ਦੀ ਗਿਰਫਤਾਰੀ ਬਾਰੇ ਭਾਈ ਧਿਆਨ ਸਿੰਘ  ਮੰਡ ਨੇ ਪ੍ਰਗਟਾਈ ਤਸੱਲੀ । 
ਬਰਗਾੜੀ ਮੋਰਚੇ ਦੇ ਦਬਾਅ ਕਾਰਨ ਬੇਅਦਬੀ ਮਾਮਲੇ  ਦਾ ਹੱਲ ਨਜ਼ਦੀਕ । 
ਐਂਕਰ
ਬਰਗਾੜੀ ਮੋਰਚੇ ਦੀ ਅਗਵਾਈ ਕਰਨ  ਵਾਲੇ ਮੁਤਵਾਜ਼ੀ ਜੱਥੇਦਾਰ ਭਾਈ ਧਿਆਨ ਸਿੰਘ  ਮਡ ਨੇ IG ਪਰਮਰਾਜ ਉਮਰਾਨੰਗਲ ਦੀ ਸਿਟ  ਦੇ ਵੱਲੋਂ ਕੀਤੀ ਗਈ ਗਿਰਫਤਾਰੀ ਉੱਤੇ ਤਸੱਲੀ ਜਾਹਰ ਕਰਦੇ ਹੋਏ ਕਿਹਾ ਕਿ  ਸਰਕਾਰ ਦੁਆਰਾ ਬੇਅਦਬੀ ਮਾਮਲੇ ਦੇ ਹੱਲ ਲਈ ਠੀਕ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ ਅਤੇ ਅੱਜ ਇਹ ਸਭ ਬਰਗਾੜੀ ਮੋਰਚੇ  ਦਾ ਹੀ ਪ੍ਰਭਾਵ ਹੈ ਜੋ ਸਰਕਾਰ ਨੂੰ ਮਜਬੂਰ ਹੋਣਾ ਪਿਆ  ਅਤੇ ਉਨ੍ਹਾਂਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਅਤੇ ਬਹਿਬਲ ਕਲਾਂ ਵਿੱਚ ਮਾਰੇ ਗਏ ਦੋ ਸਿੰਖਾਂ ਨੂੰ ਅਤੇ ਕੋਟਕਪੂਰਾ ਵਿੱਚ ਸ਼ਾਂਤੀਮਈ ਤਰੀਕੇ ਨਾਲ ਰੋਸ਼ ਪ੍ਰਗਟ ਕਰ ਰਹੀ ਸਿੱਖ ਸੰਗਤ ਉੱਤੇ ਹੋਏ ਪੁਲਿਸ ਜ਼ੁਲਮ ਦੀ ਜਾਂਚ ਵਿੱਚ ਤੇਜ਼ੀ ਲਿਆਈ ਗਈ ਅਤੇ ਇਸਤੋਂ ਪਹਿਲਾਂ ਚਰਨਜੀਤ ਸ਼ਰਮਾ   ਅਤੇ ਹੁਣ IG ਪਰਮਰਾਜ ਉਮਰਾਨਾਗਲ ਦੀ ਗਿਰਫ਼ਤਾਰੀ ਕਰ SIT ਦੁਆਰਾ ਵਧੀਆ ਕੰਮ ਕੀਤਾ ਜਾ ਰਿਹਾ ਹੈ ।  ਉਨ੍ਹਾਂਨੇ ਦੁੱਖ ਪ੍ਰਗਟਾਇਆ  ਕਿ ਜੋ ਪੁਲਿਸ ਅਧਿਕਾਰੀ ਅਦਾਲਤ ਦਾ ਸਹਾਰਾ ਲੈ ਕੇ ਵਾਰ ਵਾਰ ਬਚਨ ਦੀ ਕੋਸ਼ਿਸ਼ ਵਿੱਚ ਲੱਗੇ ਹਨ ਉਨ੍ਹਾਂਨੂੰ ਵੀ ਛੇਤੀ ਗਿਰਫਤਾਰ ਕੀਤਾ ਜਾਵੇ ।ਉਹਨਾਂ ਨੇ ਕਿਹਾ ਕਿ ਇਸ ਬੇਅਦਬੀ ਮਾਮਲੇ  ਦੇ ਅਸਲ ਜਿੰਮੇਵਾਰ ਬਾਦਲ ਪਰਿਵਾਰ ਅਤੇ ਸਿਰਸਾ ਡੇਰਾ ਮੁੱਖੀ ਹੈ ਉਨ੍ਹਾਂਨੂੰ ਵੀ ਛੇਤੀ ਹਿਰਾਸਤ ਵਿੱਚ ਲੈ ਕੇ ਪੁੱਛ ਗਿੱਛ ਕੀਤੀ ਜਾਵੇ । 
ਬਾਇਟ - ਧਿਆਨ ਸਿੰਘ ਮੰਡ । 
ਵੀ ਓ 2
ਭਾਈ ਗੁਰਦੀਪ ਸਿੰਘ  ਬਠਿੰਡਾ ਅਤੇ ਭਾਈ ਮੋਹਕਮ ਸਿੰਘ ਨੇ ਕਿਹਾ ਕਿ SIT ਆਪਣਾ ਕੰਮ ਪੂਰੀ ਈਮਾਨਦਾਰੀ ਨਾਲ ਕਰ ਰਹੀ ਹੈ ਲੇਕਿਨ ਜੋ ਉੱਤੇ ਬੈਠੇ ਹਨ ਜਿਨ੍ਹਾਂ  ਦੇ ਇਸ਼ਾਰੇ ਉੱਤੇ ਇਹ ਸਭ ਹੋਇਆ ਹੈ ਨੂੰ ਪਹਿਲਾਂ ਗਿਰਫਤਾਰ ਕਰਨ ਦੀ ਜ਼ਰੂਰਤ ਹੈ । ਉਹਨਾ ਪੁਲਵਾਮਾ ਵਿੱਚ ਹੋਏ ਜਵਾਨਾਂ ਦੀ ਸ਼ਹੀਦੀ ਤੇ  ਦੁੱਖ ਪ੍ਰਗਟ ਕੀਤਾ ਅਤੇ ਸਰਕਾਰ ਨੂੰ ਕਸ਼ਮੀਰ   ਦੇ ਮਸਲੇ  ਦੇ ਹੱਲ ਲਈ ਗੰਭੀਰਤਾ ਨਾਲ ਵਿਚਾਰ ਕਰਨ ਲਈ ਕਿਹਾ 
ਬਾਇਟ -  ਭਾਈ ਮੋਹਕਮ ਸਿੰਘ  
ਬਾਇਟ - ਭਾਈ ਗੁਰਦੀਪ ਸਿੰਘ
ETV Bharat Logo

Copyright © 2025 Ushodaya Enterprises Pvt. Ltd., All Rights Reserved.