ETV Bharat / state

ਸੁਨਾਮ 'ਚ ਨੂੰ ਅਮਨ ਕਾਨੂੰਨ ਦੀ ਸਥਿਤੀ ਲੈ ਕੇ ਭੜਕੇ ਅਮਨ ਅਰੋੜਾ,ਪੁਲਿਸ ਨੂੰ ਕੀਤੀ ਤਾੜਣਾ - crime

ਸੁਨਾਮ ਸ਼ਹਿਰ ਵਿੱਚ ਲਗਾਤਾਰ ਹੋ ਰਹੀਆਂ ਅਪਰਾਧਿਕ ਵਾਰਦਾਤਾਂ ਵਿੱਚ ਨੂੰ ਰੋਕਣ ਵਿੱਚ ਪੁਲਿਸ ਦੀ ਕਾਰਵਾਈ ਤੋਂ ਨਾਖੁਸ਼ ਵਿਧਾਇਕ ਅਮਨ ਅਰੋੜਾ ਨੇ ਪੁਲਿਸ ਨੂੰ ਤਾੜਣਾ ਕਰਦੇ ਹੋਏ ਕਿਹਾ ਪੁਲਿਸ ਸ਼ਹਿਰ ਅਮਨ ਕਾਨੂੰਨ ਦੀ ਸਥਿਤੀ ਜਲਦ ਠੀਕ ਕਰੇ।

Aman Arora, speak on law and order situation in Sunam
ਸੁਨਾਮ 'ਚ ਨੂੰ ਅਮਨ ਕਾਨੂੰਨ ਦੀ ਸਥਿਤੀ ਲੈ ਕੇ ਭੜਕੇ ਅਮਨ ਅਰੋੜਾ,ਪੁਲਿਸ ਨੂੰ ਕੀਤੀ ਤਾੜਣਾ
author img

By

Published : Jan 28, 2020, 2:44 PM IST

ਦਿੱਲੀ : ਸੁਨਾਮ ਸ਼ਹਿਰ ਵਿੱਚ ਵੱਧ ਰਹੀਆਂ ਅਪਰਾਧਿਕ ਵਾਰਦਤਾਂ ਦੇ ਕਾਰਨ ਸ਼ਹਿਰ ਵਾਸੀਆਂ 'ਚ ਰੋਸ ਪਾਇਆ ਜਾ ਰਿਹਾ ਹੈ।ਉੱਥੇ ਹੀ ਹੁਣ ਹਲਕੇ ਦੇ ਵਿਧਾਇਕ ਅਮਨ ਅਰੋੜਾ ਨੇ ਬੀਤੇ ਕੁਝ ਦਿਨਾਂ ਤੋਂ ਹੋਰ ਰਹੀਆਂ ਚੋਰੀ ਅਤੇ ਕਤਲ ਦੀਆਂ ਵਰਦਾਤਾਂ ਨੂੰ ਲੈ ਕੇ ਪੁਲਿਸ ਨੂੰ ਤਾੜਣਾ ਕੀਤੀ ਹੈ।

ਪਿਛਲੇ ਕੁਝ ਦਿਨਾਂ ਤੋਂ ਸੁਨਾਮ ਸ਼ਹਿਰ ਵਿੱਚ ਚੋਰੀ ਅਤੇ ਕਤਲ ਦੀਆਂ ਵਾਪਰੀਆਂ ਵਾਰਦਾਤਾਂ ਦੇ ਕਾਰਨ ਸ਼ਹਿਰ ਅੰਦਰ ਦਹਿਸ਼ਤ ਦਾ ਮਹੌਲ ਹੈ।ਉੱਥੇ ਹੀ ਪੁਲਿਸ ਦੀ ਕਾਰਵਾਈ 'ਤੇ ਵੀ ਆਮ ਲੋਕਾਂ ਵਲੋਂ ਸਵਾਲ ਚੁੱਕੇ ਜਾ ਰਹੇ ਹਨ। ਪੁਲਿਸ ਦੀ ਕਾਰਵਾਈ ਤੋਂ ਨਾਖੁਸ਼ ਹਲਕੇ ਦੇ ਵਿਧਾਇਕ ਅਮਨ ਅਰੋੜਾ ਨੇ ਪੁਲਿਸ ਨੂੰ ਤਾੜਣਾ ਕਰਦੇ ਹੋਏ ਕਿਹਾ ਹੈ ਕਿ ਪੁਲਿਸ ਇਨ੍ਹਾਂ ਵਾਰਦਾਤਾਂ ਨੂੰ ਜਲਦ ਰੋਕੇ।ਉਨ੍ਹਾਂ ਕਿਹਾ ਕਿ ਉਹ ਕਈ ਵਾਰ ਰਾਤ ਸਮੇਂ ਚੈਕਿੰਗ ਕਰ ਚੁੱਕੇ ਹਨ , ਪਰ ਉਨ੍ਹਾਂ ਨੂੰ ਪੁਲਿਸ ਰਾਤ ਸਮੇਂ ਆਪਣੀ ਡਿਊਟੀ ਤੋਂ ਅਵੇਸਲੀ ਦਿਖਾਈ ਦਿੱਤੀ ਹੈ। ਉਨ੍ਹਾਂ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਾਰੀਆਂ ਅਪਰਾਧਿਕ ਵਾਰਦਾਤਾਂ ਦੇ ਮੁਲਜ਼ਮਾਂ ਨੂੰ ਜਲਦ ਕਾਬੂ ਕਰੇ। ਅਮਨ ਅਰੋੜਾ ਨੇ ਕਿਹਾ ਜੇਕਰ ਪੁਲਿਸ ਸ਼ਹਿਰ ਦੀ ਅਮਨ ਕਾਨੂੰਨ ਸਥਿਤੀ ਨੂੰ ਦਰੁਸਤ ਨਹੀਂ ਕਰਦੀ ਤਾਂ ਮਜ਼ਬੂਰਨ ਉਨ੍ਹਾਂ ਨੂੰ ਸੰਘਰਸ਼ ਕਰਨਾ ਪਵੇਗਾ।

ਸੁਨਾਮ 'ਚ ਨੂੰ ਅਮਨ ਕਾਨੂੰਨ ਦੀ ਸਥਿਤੀ ਲੈ ਕੇ ਭੜਕੇ ਅਮਨ ਅਰੋੜਾ,ਪੁਲਿਸ ਨੂੰ ਕੀਤੀ ਤਾੜਣਾ

ਤੁਹਾਨੂੰ ਦੱਸ ਦਈਏ ਕਿ ਸ਼ਹਿਰ ਸੁਨਾਮ ਵਿੱਚ ਬੀਤੇ ਇੱਕ ਹਫਤੇ ਅੰਦਰ ਲਗਾਤਾਰ ਇੱਕ ਕਤਲ ਸਮੇਤ ਚੋਰੀ ਦੀਆਂ ਕਈ ਵਾਰਦਾਤਾਂ ਵਾਪਰ ਚੁੱਕੀਆਂ ਹਨ। ਕੁਝ ਦਿਨ ਪਹਿਲਾਂ ਚੋਰਾਂ ਵਲੋਂ ਇੱਕ ਘਰ ਵਿੱਚ ਹੱਥ ਸਾਫ ਕੀਤਾ ਗਿਆ ਸੀ। ਉਸ ਤੋਂ ਬਾਅਦ ਸ਼ਰੇਆਮ ਇੱਕ ਨੌਜਵਾਨ ਨੂੰ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਬੀਤੀ ਕੱਲ ਰਾਤ ਅਨਾਜ਼ ਮੰਡੀ ਵਿੱਚਲੀਆਂ ਆੜਤੀਆਂ ਦੀਆਂ ਦੁਕਾਨਾਂ 'ਤੇ ਚੋਰਾਂ ਲੱਖਾਂ ਸਮਾਣ ਤੇ ਨਕਦੀ ਲੈ ਕੇ ਰਫੂ ਚੱਕਰ ਹੋ ਗਏ।

Intro:ਸੁਨਾਮ ਵਿੱਚ ਪੁਲਿਸ ਵਿਵਸਥਾ ਨੂੰ ਲੈ ਕੇ ਭੜਕੇ ਅਮਨ ਰੋੜਾ ਕਿਹਾ ਪੁਲਿਸ ਵੱਲੋਂ ਕੀਤੀ ਕਾਰਜ਼ੁਗਾਰੀ ਢਿੱਲ ਦੇ ਨਾਲ ਸੁਨਾਮ ਦੇ ਵਿੱਚ ਵੱਧ ਰਹੇ ਹਨ ਹਾਦਸੇ .Body:
ਸੁਨਾਮ ਵਿੱਚ ਅਨਾਜ ਮੰਡੀ ਵਿਖੇ ਆੜ੍ਹਤੀਆਂ ਦੀ ਕਰੀਬ ਪੰਦਰਾਂ ਦੁਕਾਨਾਂ ਦੇ ਤਾਲੇ ਤੋੜ ਕੇ ਚੋਰਾਂ ਨੇ ਚੋਰੀ ਕੀਤੀ ਜਿਸ ਵਿੱਚ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ.ਇਨ੍ਹਾਂ ਦੁਕਾਨਾਂ ਵਿਚ ਚੋਰਾਂ ਨੇ ਤਾਲੇ ਤੋੜ ਕੇ ਦੁਕਾਨਾਂ ਦੇ ਵਿੱਚ ਅਲਮਾਰੀ ਨੂੰ ਤੋੜ ਕੇ ਜੋ ਵੀ ਸਾਮਾਨ ਸੀ ਉਸ ਨੂੰ ਲੁੱਟਿਆ ਗਿਆ ਹੈ.ਉੱਥੇ ਇਸ ਗੰਭੀਰ ਮਸਲੇ ਚ ਸੁਨਾਮ ਦੇ MLA ਅਮਨ ਅਰੋੜਾ ਨੇ ਪਰ ਸੰਗਰੂਰ ਪੁਲੀਸ ਨੂੰ ਅਪੀਲ ਕੀਤੀ ਹੈ ਕਿ ਸੁਨਾਮ ਵਿੱਚ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਹਾਦਸੇ ਹੋ ਰਹੇ ਹਨ ਜਿਸ ਵਿੱਚ ਲੁੱਟਾਂ ਖੋਹਾਂ ਦੇ ਮਾਮਲੇ ਵੱਧ ਰਹੇ ਹਨ.ਇਸ ਤੋਂ ਇਲਾਵਾ ਬੀਤੇ ਦਿਨੀਂ ਇੱਕ ਯੁਵਕ ਨੂੰ ਕਿਰਚ ਮਾਰ ਕੇ ਵੀ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਜਿਸ ਦੀ ਜਾਂਚ ਪੁਲਿਸ ਹੁਣ ਤੱਕ ਕਰ ਰਹੀ ਹੈ.ਸੰਗਰੂਰ ਪੁਲੀਸ ਉੱਤੇ ਆਪਣਾ ਰੋਸ ਪ੍ਰਗਟ ਕਰਦੇ ਹੋਏ ਅਮਨ ਅਰੋੜਾ ਨੇ ਸੰਗਰੂਰ ਪੁਲਿਸ ਨੂੰ ਬੇਨਤੀ ਕੀਤੀ ਹੈ ਅਤੇ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਜਲਦ ਤੋਂ ਜਲਦ ਸੁਨਾਮ ਦੇ ਵਿੱਚ ਅਮਨ ਅਤੇ ਸ਼ਾਂਤੀ ਬਣਾਈ ਜਾਵੇ ਤਾਂ ਜੋ ਸੁਨਾਮ ਦੇ ਵਿੱਚ ਵੱਧ ਰਹੇ ਹਾਦਸੇ ਅਤੇ ਅਣਹੋਣੀਆਂ ਘਟਨਾਵਾਂ ਤੇ ਨਕੇਲ ਕੱਸੀ ਜਾ ਸਕੇ
ਬਾਈਟ ਅਮਨ ਅਰੋੜਾ ਸੁਨਾਮ ਆਮ ਆਦਮੀ ਪਾਰਟੀConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.