ETV Bharat / state

ਮੁਗਲ ਮਾਜਰੀ ਸਥਿਤ ਡੇਰਾ ਬਾਬਾ ਬਲਦੇਵ ਦਾਸ ਜੀ ਵਿੱਚ ਚੋਰਾਂ ਨੇ ਕੀਤੀ ਲੁੱਟਮਾਰ - ਡੇਰਾ ਬਾਬਾ ਬਲਦੇਵ ਦਾਸ ਜੀ

ਮੋਹਾਲੀ ਦੇ ਪਿੰਡ ਮੁਗਲ ਮਾਜਰੀ ਵਿਖੇ ਡੇਰਾ ਬਾਬਾ ਸ੍ਰੀ ਚੰਦ ਜੀ ਦੇ ਅਸਥਾਨ ਬਾਬਾ ਬਲਦੇਵ ਦਾਸ ਜੀ ਦੇ ਡੇਰੇ ਵਿਖੇ ਮੰਗਲਵਾਰ ਨੂੰ ਤੜਕੇ ਲਗਭਗ 1:30 ਵਜੇ ਦੇ ਕਰੀਬ ਡੇਰੇ ਦੇ ਮੌਜੂਦਾ ਮੁੱਖ ਸੇਵਾਦਾਰ ਬਾਬਾ ਸੁਖਦਾਸ ਦੀ ਚੋਰਾਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਫ਼ੋਟੋ
author img

By

Published : Nov 8, 2019, 10:57 PM IST

ਮੋਹਾਲੀ : ਬੀਤੇ ਦਿਨੀਂ ਪਿੰਡ ਮੁਗਲ ਮਾਜਰੀ ਵਿਖੇ ਡੇਰਾ ਬਾਬਾ ਸ੍ਰੀ ਚੰਦ ਜੀ ਦੇ ਅਸਥਾਨ ਬਾਬਾ ਬਲਦੇਵ ਦਾਸ ਜੀ ਦੇ ਡੇਰੇ ਵਿਖੇ ਮੰਗਲਵਾਰ ਨੂੰ ਤੜਕੇ ਲਗਭਗ 1:30 ਵਜੇ ਦੇ ਕਰੀਬ ਡੇਰੇ ਦੇ ਮੌਜੂਦਾ ਮੁੱਖ ਸੇਵਾਦਾਰ ਬਾਬਾ ਸੁਖਦਾਸ ਦੀ ਚੋਰਾਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਸੁਖਦਾਸ ਜੀ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਹ ਆਪਣੇ ਕਮਰੇ ਵਿੱਚ ਸੁਤੇ ਹੋਏ ਸਨ। ਰਾਤ ਨੂੰ ਅਚਾਨਕ ਸਮਾਂ ਤਕਰੀਬਨ 1:30 ਵਜੇ ਦਿਨ ਮੰਗਲਵਾਰ ਨੂੰ ਚਾਰ ਨੌਜਵਾਨ ਕਮਰੇ ਵਿੱਚ ਦਾਖਲ ਹੋਏ ਜਿਥੇ ਉਹ ਸੁਤੇ ਹੋਏ ਸਨ ਜਿਨ੍ਹਾਂ ਨੇ ਆਪਣੇ ਮੂੰਹ ਤੇ ਕਪੜੇ ਬੰਨੇ ਹੋਏ ਸਨ ਤੇ ਹੱਥਾਂ ਵਿੱਚ ਡੰਡੇ ਫੜੇ ਹੋਏ ਸਨ।

ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਵਕਤ ਆਉਣ ਬਾਰੇ ਪੁੱਛਿਆ ਤਾਂ ਬਗੈਰ ਕੋਈ ਗੱਲ ਕੀਤੇ ਚੋਰ ਹਨ, ਹਮਲਾ ਬੋਲਦੇ ਹੋਏ ਮੇਰੇ ਹੱਥ ਤੇ ਪੈਰ ਬੰਨ ਕੇ ਮੇਰੀ ਬੁਰੀ ਤਰ੍ਹਾਂ ਮਾਰ ਕੁਟਾਈ ਕੀਤੀ। ਉਸ ਪਿੱਛੋਂ ਚੋਰਾਂ ਨੇ ਡੇਰੇ ਵਿਚ ਪਏ ਸਮਾਨ ਨੂੰ ਫਰੋਲਣਾ ਸ਼ੁਰੂ ਕਰ ਦਿੱਤਾ ਤੇ ਕੀਮਤੀ ਸਮਾਨ ਸੀਸੀਟੀਵੀ ਕੈਮਰੇ ਤੇ ਐਲ ਸੀ ਡੀ ਦੇ ਨਾਲ ਨਾਲ ਲਗਭਗ ਅਸੀਂ ਹਜ਼ਾਰ ਰੁਪਏ ਨਗਦ ਤੇ ਕੁੱਝ ਰਿੰਗਾਂ ਅਤੇ ਕੁੰਡਲ ਵੀ ਚੋਰੀ ਕਰਕੇ ਲੈ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Intro: ਨਜਦੀਕੀ ਪੈਂਦੇ ਪਿੰਡ ਮੁਗਲ ਮਾਜਰੀ ਵਿਖੇ ਡੇਰਾ ਬਾਬਾ ਸ੍ਰੀ ਚੰਦ ਜੀ ਦੇ ਅਸਥਾਨ ਬਾਬਾ ਬਲਦੇਵ ਦਾਸ ਜੀ ਦੇ ਡੇਰੇ ਵਿਖੇ ਬੀਤੇ ਦਿਨੀਂ ਮੰਗਲਵਾਰ ਨੂੰ ਤੜਕੇ ਲਗਭਗ 1:30 ਵਜੇ ਦੇ ਕਰੀਬ ਡੇਰੇ ਦੇ ਮੌਜੂਦਾ ਮੁੱਖ ਸੇਵਾਦਾਰ ਬਾਬਾ ਸੁਖਦਾਸ ਜੀ ਦੀ ਚੋਰਾਂ ਨੇ ਬੁਰੀ ਤਰ•ਾਂ ਕੁੱਟਮਾਰ ਕਰਕੇ ਡੇਰੇ ਦਾ ਕਾਫ਼ੀ ਸਮਾਨ ਚੋਰੀ ਕਰ ਲਿਆ।ਪ੍ਰਾਪਤ ਜਾਣਕਾਰੀ ਅਨੁਸਾਰ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਸੁਖਦਾਸ ਜੀ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਹ ਆਪਣੇ ਕਮਰੇ ਵਿੱਚ ਸੁਤੇ ਹੋਏ ਸਨ।ਰਾਤ ਨੂੰ ਅਚਾਨਕ ਸਮਾਂ ਤਕਰੀਬਨ 1:30 ਵਜੇ ਦਿਨ ਮੰਗਲਵਾਰ ਨੂੰ ਚਾਰ ਨੌਜਵਾਨ ਕਮਰੇ ਵਿੱਚ ਦਾਖਲ ਹੋਏ ਜਿਥੇ ਉਹ ਸੁਤੇ ਹੋਏ ਸਨ ਜਿਨ•ਾਂ ਨੇ ਆਪਣੇ ਮੂੰਹ ਤੇ ਕਪੜੇ ਬੰਨੇ ਹੋਏ ਸਨ ਤੇ ਹੱਥਾਂ ਵਿੱਚ ਡੰਡੇ ਫੜੇ ਹੋਏ ਸਨ। Body:ਉਨ•ਾਂ ਦਸਿਆ ਕਿ ਜਦੋ ਉਨ•ਾਂ ਨੇ ਇਸ ਵਕ਼ਤ ਆਉਣ ਬਾਰੇ ਪੁੱਛਿਆ ਤਾਂ ਬਗੈਰ ਕੋਈ ਗੱਲ ਕੀਤੇ ਚੋਰ ਨੇ ਹਮਲਾ ਬੋਲਦੇ ਹੋਏ ਮੇਰੇ ਹੱਥ ਤੇ ਪੈਰ ਬੰਨ ਕੇ ਮੇਰੀ ਬੁਰੀ ਤਰ•ਾਂ ਮਾਰ ਕੁਟਾਈ ਕੀਤੀ।ਉਸ ਪਿੱਛੋਂ ਚੋਰਾਂ ਨੇ ਡੇਰੇ ਵਿਚ ਪਏ ਸਮਾਨ ਨੂੰ ਫਰੋਲਣਾ ਸ਼ੁਰੂ ਕਰ ਦਿੱਤਾ ਤੇ ਕੀਮਤੀ ਸਮਾਨ ਸੀ ਸੀ ਟੀ ਵੀ ਕੈਮਰੇ ਅਤੇ ਐਲ ਸੀ ਡੀ ਦੇ ਨਾਲ ਨਾਲ ਲਗਭੱਗ ਅੱਸੀ ਹਜ਼ਾਰ ਰੁਪਏ ਨਗਦ ਤੇ ਕੁੱਝ ਰਿੰਗਾਂ ਅਤੇ ਕੁੰਡਲ ਵੀ ਚੋਰੀ ਕਰਕੇ ਲੈ ਗਏ। Conclusion:ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਅਣਪਛਾਤੇ ਚੋਰਾਂ ਤੇ ਪੁਲਿਸ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਤਫਤੀਸ਼ੀ ਅਫ਼ਸਰ ਸੁਭਾਸ਼ ਚੰਦਰ ਥਾਣਾ ਸਿੰਘ ਭਗਵੰਤਪੁਰਾ ਨੇ ਦੱਸਿਆ ਕਿ ਚੋਰਾਂ ਖ਼ਿਲਾਫ਼ ਆਈ ਪੀ ਸੀ ਦੀ ਧਾਰਾ 380,458 ਅਧੀਨ ਪਰਚਾ ਦਰਜ ਕੀਤਾ ਗਿਆ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
ETV Bharat Logo

Copyright © 2025 Ushodaya Enterprises Pvt. Ltd., All Rights Reserved.