ETV Bharat / state

ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਦੀਆਂ ਪੋਸਟਾਂ ਵਾਇਰਲ - ਸ਼ਾਰਪ ਸ਼ੂਟਰ

ਯੂਥ ਅਕਾਲੀ ਲੀਡਰ ਵਿੱਕੀ ਮਿੱਡੂਖੇੜਾ ਕਤਲ ਮਾਮਲੇ 'ਚ ਨਵੀਂ ਧਮਕੀ ਭਰਿਆਂ ਪੋਸਟਾਂ ਸਾਹਮਣੇ ਆ ਰਹੇ ਹਨ।ਇਸ ਵਾਰ ਲਾਰੈਂਸ ਬਿਸ਼ਨੋਈ ਗਿਰੋਹ ਦੇ ਬਹੁਤ ਹੀ ਕਰੀਬੀ ਮੰਨੇ ਜਾ ਰਹੇ ਸੰਪਤ ਨਹਿਰਾ ਨੇ ਸੋਸ਼ਲ ਮੀਡੀਏ ਦੇ ਰਾਹੀਂ ਹਮਲਾਵਰਾਂ ਨੂੰ ਇਕ ਧਮਕੀ ਦਿੱਤੀ ਹੈ।

ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਦੀਆਂ  ਪੋਸਟਾਂ ਵਾਇਰਲ

author img

By

Published : Aug 12, 2021, 3:54 PM IST

ਮੋਹਾਲੀ: ਯੂਥ ਅਕਾਲੀ ਲੀਡਰ ਵਿੱਕੀ ਮਿੱਡੂਖੇੜਾ ਕਤਲ ਮਾਮਲੇ 'ਚ ਨਵੀਂ ਧਮਕੀ ਭਰਿਆਂ ਪੋਸਟਾਂ ਸਾਹਮਣੇ ਆ ਰਹੇ ਹਨ।ਇਸ ਵਾਰ ਲਾਰੈਂਸ ਬਿਸ਼ਨੋਈ ਗਿਰੋਹ ਦੇ ਬਹੁਤ ਹੀ ਕਰੀਬੀ ਮੰਨੇ ਜਾ ਰਹੇ ਸੰਪਤ ਨਹਿਰਾ ਨੇ ਸੋਸ਼ਲ ਮੀਡੀਏ ਦੇ ਰਾਹੀਂ ਹਮਲਾਵਰਾਂ ਨੂੰ ਇਕ ਧਮਕੀ ਦਿੱਤੀ ਹੈ।

ਜਿਸ ਵਿਚ ਸਾਫ ਤੌਰ ਤੇ ਸੰਪਤ ਨੇਹਰਾ ਨੇ ਕਿਹਾ ਹੈ ਕਿ ਵਿੱਕੀ ਮਿੱਡੂਖੇੜਾ ਨੂੰ ਜਿਸ ਕਿਸੇ ਨੇ ਵੀ ਮਾਰਿਆ ਹੈ ਉਹ ਬਚ ਨਹੀਂ ਸਕਦਾ ਸੋਸ਼ਲ ਮੀਡੀਆ ਤੇ ਪਾਈ ਪੋਸਟ ਵਿੱਚ ਸੰਪਤ ਨਹਿਰਾ ਨੇ ਬਕਾਇਦਾ ਤੌਰ ਤੇ ਇਹ ਵੀ ਧਮਕੀ ਦਿੱਤੀ ਹੈ।

ਧਮਕੀ ਵਿੱਚ ਉਨ੍ਹਾਂ ਕਿਹਾ ਕਿ ਹਮਲਾਵਾਰਾਂ ਨੇ ਵਿੱਕੀ ਮਿੱਡੂਖੇੜਾ ਨੂੰ ਮਾਰ ਕੇ ਘਿਨੌਣੀ ਹਰਕਤ ਕੀਤੀ ਹੈ। ਪਰ ਆਉਣ ਵਾਲੇ ਸਮੇਂ ਵਿੱਚ ਅਸੀਂ ਉਨ੍ਹਾਂ ਦੇ ਚਾਰ ਬੰਦਿਆਂ ਨੂੰ ਮਾਰਾਂਗੇ।

ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਦੀਆਂ  ਪੋਸਟਾਂ ਵਾਇਰਲ
ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਦੀਆਂ ਪੋਸਟਾਂ ਵਾਇਰਲ

ਜ਼ਿਕਰਯੋਗ ਗੱਲ ਇਹ ਹੈ ਕਿ ਸੰਪਤ ਨਹਿਰਾ ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਬਹੁਤ ਕਰੀਬੀ ਤੇ ਵਧੀਆ ਸ਼ਾਰਪ ਸ਼ੂਟਰ ਸਮਝਿਆ ਜਾਂਦਾ ਹੈ। ਸੰਪਤ ਨਹਿਰਾ ਨੇ ਇੱਥੇ ਤੱਕ ਕਿ ਫਿਲਮ ਸਟਾਰ ਸਲਮਾਨ ਖ਼ਾਨ ਨੂੰ ਵੀ ਸੋਸ਼ਲ ਮੀਡੀਆ ਦੇ ਰਾਹੀਂ ਕਿਸੇ ਟਾਈਮ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ।

ਇੱਥੇ ਇਹ ਵੀ ਜ਼ਿਕਰਯੋਗ ਗੱਲ ਹੈ ਕਿ ਜਿਹੜਾ ਸੰਪਤ ਨਹਿਰਾ ਹੈ ਜਿਸ ਨੇ ਪੋਸਟ ਪਾਈ ਹੈ ਉਹ ਚੰਡੀਗੜ੍ਹ ਦੇ ਇੱਕ ਪੁਲੀਸ ਦੇ ਉੱਚ ਅਧਿਕਾਰੀ ਦਾ ਪੁੱਤਰ ਵੀ ਹੈ ਤੇ ਇਸ ਤਰ੍ਹਾਂ ਦੀ ਧਮਕੀ ਦੇਣਾ ਆਪਣੇ ਆਪ ਵਿੱਚ ਬਹੁਤ ਵੱਡੇ ਸਵਾਲ ਖੜ੍ਹਾ ਕਰਦਾ ਹੈ।

ਇਹ ਵੀ ਪੜ੍ਹੋ:ਚੜੂਨੀ ਮੁੱਕਰੇ ! ਲੋਕਾਂ 'ਚ ਹੋਣ ਲੱਗ ਗਈਆਂ ਗੱਲਾਂ !

ETV Bharat Logo

Copyright © 2025 Ushodaya Enterprises Pvt. Ltd., All Rights Reserved.